Explanation Of Purana Punjab (Chapter 1) | Satgur Singh | Virasat Sandhu | Latest Punjabi Song 2021

preview_player
Показать описание
Virasat Sandhu : Explanation Of Purana Punjab (Chapter 1) | Sukh Brar | Latest Punjabi Song 2021

Do Watch And Share If You Like This Video and Don't Forget To Subscribe Our Official Channel For More Videos.

ਤੇਗਾਂ ਤੋੰ ਉੱਡ ਕੇ ਧੂੜਾਂ ਤਾਰਿਆਂ ਨੂੰ ਕੁਝ ਕਹਿ ਗਈਆਂ ਪੰਜਾਬ ਪੁਰਾਣਾ ਸੁਣ ਲਿਉ ਜੋ ਸੀ ਗੱਲਾਂ ਛੁਪੀਆਂ ਰਹਿ ਗਈਆਂ

#VirasatSandhu#PuranaPunjab#SukhBrar

Song Credits:
Official Video : Explanation of Purana Punjab (Chapter 1)
Singer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero

Project Managed by : Jagraj Singh Sandhu
Management contact : +91 94649 08081 (Jagraj Singh Sandhu)
Label : Virasat Sandhu Music
Online Promotion : Baaj Media

Special Thanks : Tejinder Patwari, Kundan Dhiman, Rajveer Baaj

--------------------------------------------------------------------
Like || Share || Spread || Love
-------------------------------------------------------------------

🔸Digitally Managed and Distributed by : Baaj Media
* Contact - +91 9729090280, +91 7355820317

All Copyright Reserved ➤ Virasat Sandhu Music

_____________________________________________
For Show Bookings Contact ☞ +91 94649 08081 (Jagraj Singh Sandhu)
_____________________________________________
Рекомендации по теме
Комментарии
Автор

ਆਹੀ ਤਰੀਕਾ ਹੈ ਅੱਜ ਕੱਲ ਦੀ ਪੀੜੀ ਨੂੰ ਇਤਹਾਸ ਬਾਰੇ ਦੱਸਣ ਦਾ ਬਾਬਾ ਨਾਨਕ ਤੁਹਾਡੀ ਮਿਹਨਤ ਨੂੰ ਰੰਗ ਭਾਗ ਲਾਏ ਆਪਣਾ ਵੀ ਇਸ ਤਰ੍ਹਾ ਦਾ ਗੀਤ ਬਹੁਤ ਜਲਦ ਆ ਰਿਹਾ ਹੈ ❤️

AmanDeol
Автор

ਵੀਰ ਜੀ ਗੀਤ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਤਿਹਾਸ ਬਾਰੇ ਪਤਾ ਹੀ ਨਹੀਂ ਹੈ ਉਹਨਾਂ ਨੂੰ ਕੁਝ ਤਾਂ ਪਤਾ ਲੱਗਾ ਗਾ ਧੰਨਵਾਦ 👍👍👍👍👍

BaljitSingh-eimz
Автор

ਸਬਦ ਖਤਮ ਨੇ ਤੁਹਾਡੀ ਤਾਰੀਫ ਲਈ ਅੱਜ ਸਾਨੂੰ ਮਾਣ ਅਵ ਅਸੀਂ ਇਤਿਹਾਸ ਦੇ ਵਿਦਿਆਰਥੀ ਹਾ ਬੇਸ਼ੱਕ ਅੱਜ ਕੌਨਵੈਂਟ ਦੀ ਪੜਾਈ ਨੂੰ ਪੰਜਾਬ ਵਿੱਚ ਪਹਿਲ ਐ ।ਪਰ ਸਾਨੂੰ ਆਪਣੇ ਆਪ ਤੇ ਮਾਣ ਐ ਅੱਜ ਕੋਈ ਇਤਿਹਾਸ ਤੇ ਕੋਈ ਬੋਲਿਆ .ਦਿਲੋ ਸਤਿਕਾਰ ਐ ਤੁਹਾਡਾ

gurwindersingh
Автор

ਕੋਈ ਅਲਫਾਜ਼ ਨੲੀਂ ਬਾਈ ਤੇਰੇ ਗੀਤਾਂ ਦੀ ਸਿਫਤ ਕਰਨ ਲਈ।

gursewaksingh
Автор

ਸਤਿਗੁਰ ਸਿੰਘ, ਛੋਟੇ ਵੀਰ ਬਹੁਤ ਧੰਨਵਾਦ ਤੇਰਾ। ਜੋ ਤੁਸੀਂ ਸਾਡੇ ਸਿੱਖ ਇਤਿਹਾਸ ਬਾਰੇ ਲਿਖਿਆ ਅਤੇ ਸਮਝਾਇਆ। ਪਰਮੇਸ਼ੁਰ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ।

AmarjeetSingh-nomk
Автор

ਇਹਦਾ ਦੇ ਗੀਤ ਲਿਖਣੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। 🙏✍

Jaani-tbpt
Автор

ਸਤਿਗੁਰ ਸਿਉ ਤਾ ਸ਼ਬਦਾਂ ਦਾ ਖਜ਼ਾਨਾ, ਵੀਰ ਦੀਆਂ ਮਿਹਨਤਾਂ ਬਾਰੇ ਬਿਆਨ ਕਰਨਾ ਔਖਾ ਮੇਰੇ ਲਈ।
ਬਹੁਤ ਸੋਹਣਾ ਲਿਖਿਆ ਗੀਤ ਤੇ ਵਿਰਾਸਤ ਸੰਧੂ ਵੀਰ ਨੇ ਬਹੁਤ ਸੋਹਣਾ ਗਾਇਆ।

amancheema
Автор

I am from punjab de singera ne sira laya hoya

In songs ko sun k mene jitna ho ske utna sikh/punjab ka purana ithihas pdha h..
Or bhot jada inspirational song h v....
Babu maan
Virasat sandhu
Ranjeet bawa
Gurnam bhuller
Shree brar....or bhi bhot singer h 🙏💕💗
Keep it up

abhimanyusaharan
Автор

ਵੀਰ ਸਾਡਾ ਇਤਿਹਾਸ ਜਿਵੇ ਦਾ ਹੈ ਓਵੇ ਪੇਸ ਨੀ ਕੀਤਾ ਜਾਦਾ, ਓਵੇ ਪੜਾਇਆ ਨੀ ਜਾਂਦਾ, , ਇਹੀ ਵਧੀਆ ਕੋਸਿਸ ਹੈ ਕਰਦੇ ਰਹੋ
ਕਿਤਾਬਾਂ ਚ ਮਹਾਨ ਜਰਨੈਲ ਨਪੋਲੀਅਨ ਪੜਾਇਆ ਗਿਆ ਨਲੂਆ ਨੀ,
ਪਹਿਲੀ ਕਰਾਂਤੀ ਬਾਬਾ ਬੰਦਾ ਬਹਾਦਰ ਦੀ ਏ, ਪਰ ਸਿਲੇਬਸਾਂ ਚ ਨੀ ਮਿਲਿਆ ਕਿਤੇ।
ਹੋਰ ਵੀ ਬਹੁਤ ਕੁਝ ਏ

SSMaanEnglishChannel
Автор

ਵੀਰ ਸਤੱਗੁਰ ਸਿੰਘ ਜੀ ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਤੌਫ਼ੀਕ ਬਖ਼ਸ਼ੇ .ਵਿਰਾਸਤ ਵੀਰ ਤੇ ਸਾਰੀ ਟੀਮ ਨੂੰ ਧੰਨਵਾਦ.ਕੌਮ ਦੀ ਅਜੋਕੀ ਨਸਲ ਲਈ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ।

aosidhu
Автор

ਦਰਿਆਵਾਂ ਚੋ ਲੱਪ ਭਰਨਾ ਸੌਖਾ ਨੀਂ ਹੁੰਦਾ, ਇਤਿਹਾਸ ਨੂੰ ਦੱਸਣਾ ਕੋਈ ਸੌਖਾ ਨੀਂ ਹੁੰਦਾ, ਜੋ ਦੱਸੇ ਪੈਡਾ ਅਣਖ ਦੀਆਂ, ਉਤੇ ਚੱਲਣਾ ਵੀ ਸੌਖਾ ਨੀਂ ਹੁੰਦਾ, , ,

saddepalle
Автор

ਜਿੰਨੀਂ ਵੀ ਤਾਰੀਫ ਕਿੱਤੀ ਜਾਏ ਘੱਟ ਹੈ ਜੀ 🙏🙏🙏

gurmindersingh
Автор

ਧੰਨਵਾਦ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਂਣ ਲੲੀ 🙏

arshpreetkaur
Автор

ਗੁੱਡ ਜੌਬ ਵੀਰ ਬਹੁਤ ਬਹੁਤ ਮੁਬਾਰਕ ਦੋਨੇਂ ਵੀਰਾਂ ਨੂੰ

goldensparrow
Автор

ਬਾਈ ਤੇਰੀ ਕਲਮ ਨੇ ਇਤਿਹਾਸ ਪੜਨ ਲਈ ਮਜਬੂਰ ਕਰ ਦਿੱਤਾ.
ਖੁਸ਼ ਰਹਿ ਵੀਰੇ 🙏🙏

rinkubains
Автор

ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏

shayari_by_prabh_kaur
Автор

ਬਹੁਤ ਡੂੰਘੇ ਬੋਲ ਅ ਇਸ ਗੀਤ ਦੇ, ਇਤਹਾਸ ਨੂੰ ਬਿਆਨ ਕਰਨ ਲਈ ਬਹੁਤ ਮੇਹਨਤ ਲਗਦੀ ਆ ਜੀ, ਸਲਾਮ ਹੈ ਵੀਰ ਲਿਖਣ ਤੇ ਗਾਉਣ ਵਾਲੇ ਬਾਈ ਨੂੰ, , ਕਿਸਾਨ ਮਜਦੂਰ ਏਕਤਾ ਜਿੰਦਾਬਾਦ

ਯਾਦਬਰਾੜ
Автор

ਬਾ-ਕਮਾਲ ਲਿੱਖਤ ਤੇ ਗਾਈਕੀ
ਲੂੰ ਕੰਡੇ ਖੜੇ ਕਰ ਦਿੱਤੇ🙏🏻
ਜਿਓਦੇ ਰਹੋ ਸੂਰਮਿਓ❤️

sukhkang
Автор

ਵੀਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆ ਨੂੰ ਇਤਿਹਾਸ ਨਾਲ ਜੋੜਨ ਲਈ

sukhmailkaur
Автор

ਸੂਰਮਿਆਂ ਦਾ ਜ਼ਿਕਰ ਦਿਲ ਨੂੰ ਖਿੱਚ ਪਾਉਂਦਾ ❤️

vickysidhu