Purana Punjab | All Chapter | Virasat Sandhu | Jukebox | Latest Punjabi Song 2023

preview_player
Показать описание
Purana Punjab All Chapter in One Video

This Is Official Channel Of Punjabi Singer Virasat Sandhu, presents the Official video of "Purana Punjab" Chapter 4, Do let us know about your views in the comments Below.

Do Watch And Share If You Like This Video and Don't Forget To Subscribe Our Official Channel For More Videos.

Song Credits:
Song : Purana Punjab (Chapter 4)
Singer & Composer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Promotion by: Baaj Media
Project Managed by : Jagraj Singh Sandhu
Label : Virasat Sandhu Music

--------------------------------------------------------------------
Like || Share || Spread || Love
-------------------------------------------------------------------

All Copyright Reserved ➤ Virasat Sandhu Music

_____________________________________________
For Show Bookings Contact ☞ +91 94649 08081 (Jagraj Singh Sandhu)
_____________________________________________

#puranapunjab #Chapter4 #virasatsandhu #latestpunjabisongs2023
#newpunjabisongs #newpunjabisongs2023 #newsongs #punjabisong
Рекомендации по теме
Комментарии
Автор

ਆਰ ਐਸ ਐਸ ਮੌਦੀ ਦੇਸ਼ ਵੇਚ ਰਹੀ ਐ ਪੰਜਾਬੀ ਆਪਣਾ ਪੰਜਾਬ ਬਚਾ ਲਵੋ❤❤❤❤❤🎉

SohanSingh-wrvb
Автор

ਬਹੁਤ ਵਧੀਆ ਜੀ ਸਾਰਾ ਇਤਿਹਾਸ ਹੀ ਬਿਆਨ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ ❤❤

GODGaming-tfxo
Автор

ਵਿਰਾਸਤ ਸੰਧੂ ਕੋਈ ਸਬਦ ਨਹੀਂ ਵਾਹਿਗੁਰੂ ਜੀ ਮਿਹਰ ਕਰਨ

DhannaSingh-uytl
Автор

ਬਾਈ ਤੇਰਾ ਨਾਮ ਵੀ ਵੀ ਵਿਰਾਸਤ ਹੈ ਤੇ ਤੂੰ ਵਿਰਾਸਤ ਨੂੰ ਵੀ ਚੰਗੀ ਤਰ੍ਹਾਂ ਸਾਂਭਿਆ ਹੈ 🎉, ਸਲਾਮ ਹੈ ਵੀਰ ਤੈਨੂੰ

CHAHALofficialtv
Автор

ਪੰਜਾਬੀ ਮਾਂ ਬੋਲੀ ਦਾ ਮਾਨ ਆ
ਬਾਈ ਤੁਸੀਂ
ਕਿੱਸੇ ਨੇ ਅੱਜ ਤੱਕ ਗਾਇਆ ਨੀ ਤੇਰੇ ਵਾਂਗ

jassabega
Автор

...bro 4 ਗਾਣਿਆਂ ਵਿਚ ਪੰਜਾਬ ਦਾ ਓ ਇਤਿਹਾਸ ਜੋ ਗੱਲਾਂ ਨਹੀਂ ਪਤਾ ਹੁੰਦੀਆਂ ਬਹੁਤ ਲੋਕਾਂ ਨੂੰ... ਤੁਸੀਂ ਸਾਰਾ ਬਿਆਨ ਕਰਤਾ...

ballybabak
Автор

ਇਹਦੇ ਪਿੱਛੇ ਸਿੰਘਾਂ ਨੇ ਸ਼ਰੀਰ ਵਾਰਤੇ, ਕੁੜੀਓ ਨੀ 'ਤਾਜ' ਵਾਗੂ ਰੱਖੋ ਚੁੰਨੀ ਨੂੰ👌👌👍👍

jasschahal
Автор

ਬਹੁਤ ਵਧੀਆ ਵੀਰ ਜੀ ਇਹੋ ਜੇਹੇ ਗੀਤਾ ਦੀ ਪੰਜਾਬ ਦੀ ਨੌਜਵਾਨੀ ਨੂੰ ਲੋੜ ਆ ਲੂ ਕੰਡੇ ਖੜੇ ਕਰਤੇ ਵੀਰ ਤੇਰੇ ਗੀਤ ਨੇ

rahmatdandiwal
Автор

ਅੱਜ ਦੇ ਸਮੇ ਵਿਚ ਇਹੋ ਜਿਹੀ ਕਲਮ ਦੀ ਬਹੁਤ ਲੋੜ ਸੀ

jathedarjungsingh
Автор

ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਇੰਨਾ ਸੋਹਣਾ ਤੋਹਫ਼ਾ❤

karanbrar
Автор

ਮੈਂ ਉਸ ਵਕਤ ਵਿਦੇਸ਼ ਵਿੱਚ ਸ਼ਾ ਜਦੋਂ ਇਹ ਰੌਂਗਟੇ ਖੜੇ ਕਰਨ ਵਾਲੀ ਖਬਰ ਅਖਬਾਰ ਚ ਪੜੀ ਸੀ। ਪਰ ਅੱਜ ਦੁਬਾਰਾ ਫਿਰ ਸੁਣਕੇ ਰੌਂਗਟੇ ਖੜੇ ਹੋਏ।ਸਲੂਟ ਹੈ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਜੁਲਮ ਦੇ ਵਿਰੁੱਧ ਲੜਾਈ ਲੜੀ

amriksinghrandhawa
Автор

ਬਹੁਤ ਹੀ ਵਧੀਆ ਲਿਖਿਆ ਸਤਿਗੁਰ ਨੰਗਲਾ ਵੀਰ ਨੇ
ਮਾਣ ਹੈ ਵੀਰ ਤੇ

punjabirang
Автор

ਸਿੱਖ ਇਤਿਹਾਸ ਨੂੰ ਸਾਡੇ ਪੁਰਖਿਆਂ ਨੇ ਲੂਹ ਨਾਲ ਲਿਖਿਆ
ਤੇ ਬਾਈ ਨੇ ਕਲਮ ਨਾਲ ਸਲਾਮ ਏ ਵੀਰ ਤੇਰੀ ਲਿਖਣੀ ਨੂੰ 🙏

avtardhillon
Автор

ਬਾਈ ਗੀਤ ਕਾਹਦਾ ਕਥਾ ਕਰੀ ਪਈ ਆ
ਵਾਹਿਗੁਰੂ ਅੰਗ ਸੰਗ ਸਹਾਈ ਹੋਵੇ 🙏

HarjinderSingh-zkzf
Автор

ਬਹੁਤ ਵਧੀਆ ਉਪਰਾਲਾ ਜੀ ਜਿਉਂਦੇ ਵਸਦੇ ਰਹੋ ਵੀਰ ਜੀ ਪਰਮਾਤਮਾ ਤਰੱਕੀ ਬਖਸ਼ੇ।

arshdeepsingh
Автор

ਸਿੱਖੋ ਗੁਰੂ ਦੇ ਚਰਣ ਫੜ੍ਹ ਲਵੋ ਜੇ ਬਚਣਾ ਹੈ ਤਾਂ। ਨਹੀ ਤਾਂ ਖੁਆਰੀ ਝੱਲ ਕੇ ਮੁੜਨਾ ਪਊ। ਅਪਣਾ ਪਿੱਛਾ ਯਾਦ ਕਰ ਲਓ

pushpindersandhu
Автор

ਚੜ੍ਹਦੀ ਕਲਾ ਵਾਹਿਗੁਰੂ ਜੀ ਸਿਰ ਝੁਕਦਾ ਤੁਹਾਡੀ ਗੀਤ ਕਾਰੀ ਅੱਗੇ ਵੀਰ ਜੀ🙏🙏🙏🙏🙏

amritpalsinghlahoriafarm
Автор

िਵਰਾਸਤ ਵੀਰ ਜੀ ਮੇਰਾ ਪੁॅਤ ੭ ਸਾਲ ਦਾ ਹੈ ੳੁਸ ਨੇ ਜਦੋ ਸਾਰਾ ੯:੩੬ ਗੜੀ िਫਲਮ ਦੇਖੀ ਅੈਨਾ िਜਅਾਦਾ ਰੋੲੀਅਾ िਕ ਸਾਨੰੂ ਚੁਪ ਕਰੳੁਣਾ ਅੋਖਾ ਹੋिਗਅਾ ਸੀ ਮੇਰੇ ਪੁਤ ਦਾ ਨਾਮ ਗੁਰਫਤिਹ िਸੰਘ ਖਾਲਸਾ ਹੈ ਜੀ ਵਾिਹਗੁਰੂ ਜੀ ਦਾ ਸੁਕਰਾਨਾ🙏🙏ਜੋਅਾਪ ਜੀ ਅੈਨਾ ਵॅਾ ੳੁਪਰਾਲਾ ਕਰ ਰਹੇ ਹੋ 🙏🙏🙏🙏ਅਾਪ ਜੀ ਦਾ ਵੀ ਸੁਕਰਾਨਾ

akalustat
Автор

ਵਰਜਸ਼ ਲਾਉਣ ਲੱਗੇ ਬੜਾ ਵਧੀਆ ਲੱਗਦਾ ਇਹ ਗੀਤ ਲਾ ਕੇ, ਸੁਣ ਕੇ ਵੇਖੋ ਮੈਦਾਨ ਜਾਂ ਜਿਮ ਚ

Hdkagxkhs
Автор

ਗੋਰੇ ਦੀਆਂ ਪੜ੍ਹੀ ਕਿਤੇ ਹੱਥ ਲਿਖ਼ਤਾਂ, ਕੀਤੇ ਅੰਡਰਲਾਈਨ 'ਸਰਦਾਰ' ਹੋਣਗੇ👌👌ਕੋਈ ਰੀਸ ਨੀ ਵੀਰ, ਬਹੁਤ ਖੂਬ ਜੀ🙏🙏

jasschahal