Reaction on Virasat Sandhu : Purana Punjab (Chapter 2)

preview_player
Показать описание

Song Credits:
Song : Purana Punjab (Chapter 2)
Singer & Composer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Producer : Jagraj Sandhu
Label : Virasat Sandhu Music
Online Promotion : Baaj Media

Special Thanks : Tejinder Patwari, Kundan Dhiman, Rajveer Baaj

Social Media 🧭 -
Instagram - @ghumxninsta
Snapchat - deepakash6

Products I Use -


#Reactionvideo #VirasatSandhu #PuranaPunjab2

I do Not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
Рекомендации по теме
Комментарии
Автор

1 ਵੀਰੇ ਤੱਕੀ ਖਾਨ ਦਾ ਨਾਮ ਤੱਕੀਬੇਗ ਦੇ ਮੂੰਹ ਚੁ ਬਰਸ਼ਾ ਸ਼ਹਿਦ ਭਾਈ ਤਾਰਾ ਸਿੰਘ ਵਾਂ ਨੇ ਮਾਰੇਆ ਸੀ 2 ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਭਾਬੀ ਜ਼ਕਰੀਆ ਖਾਨ ਨੂੰ ਆਖਿਆ ਸੀ, , ਤੋਪ ਦਾ ਨਾਮ ਜਮਜਮਾਂ ਸੀ ਭੱਗੀਆਂ ਵਾਲੀ ਤੋਪ ਵੀ ਆਖੇਗਾ ਜਾਦਾ ਸੀ

jogasinghsarpanch
Автор

Very nice reaction bro I see your all videos reviews

vindersohi
Автор

ਮੇਰੇ ਕੋਲੇ ਸ਼ਬਦ ਨਹੀਂ ਹਨ ਪਰ ਏਨੀਂ ਗੱਲ ਜ਼ਰੂਰ ਕਹੂਗਾ ਵਾਹਿਗੁਰੂ ਪਰਮਾਤਮਾ ਵਿਰਾਸਤ ਅਤੇ ਸਤਿਗੁਰ ਸਿੰਘ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਇੰਨਾ ਵੀਰ ਨੇ ਆਪਣਾ ਇਤਿਹਾਸ ਰਚਨਾ ਚੇਤੇ ਰੱਖਿਓ ਅਤੇ ਬਾਵਾ ਸਾਬ ਅਤੇ ਲਵਲੀ ਨੂਰ ਪਾਜੀ ਨੇ ਵਿ ਬਾਕਮਾਲ ਲਿਖਾਈ ਰੱਬ ਦੀ ਅਵੱਲੀ ਨਿਗਾਹ ਇਹ ਇੰਨਾ ਵੀਰ ਤੇ ਸਤਿਗੁਰੂ ਜੀ ਏਦਾ ਹੀ ਮੇਹਰ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻❤️

panth_partham
Автор

ਵਾਹ ਵੀਰ ਵਾਹ ਕਿਆ ਬਾਤ ਹੈ ਬਹੁਤ ਹੀ ਵਧੀਆ ਰਿਐਕਸ਼ਨ ਦਿੱਤਾ ਬਹੁਤ ਬਹੁਤ ਮੁਬਾਰਕ ਸਦਾ ਖੁਸ਼ ਰਹੋ
ਬਹੁਤ ਬਹੁਤ ਧੰਨਵਾਦ ਸਾਡੇ ਗੀਤ ਨੂੰ ਰਿਐਕਸ਼ਨ ਦੇਣ ਲਈ

goldensparrow
Автор

Bhot vadia virsat bai 👍 nice reaction 👍

GurjeetSingh-kgmr
Автор

5:20 Zaman Shah Durrani ( Grand Song of Abdali) jisnu Ranjit Singh ne 17 saal di ummar vvich hraya, 3 baar lagtaar haar ke os ne Raja Ranjit naal samjhota kita. Atte Bina ladde hi Lahor Ranjit Nu de dita.

rdj
Автор

Nice reaction 👌...really enjoyed and great knowledge

dhillon
Автор

ਵੀਰ ਤੇਰੀ ਰਿਐਕਸ਼ਨ ਵੀਡੀਓ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਕਿ ਤੈਨੂੰ ਬਹੁਤ ਜਾਣਕਾਰੀ ਹੈ ਅਤੇ ਤੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਹੈ ਦਿਲੋ ਪਿਆਰ ਹੈ ਤੈਨੂੰ ਵੀਰ

GurdeepSingh-uvjp
Автор

ਬਘੇਲ ਸਿੰਘ-ਏ-ਤਾਊਸ (ਫਾਰਸੀ تخت طاووس‎, ) ਭਾਰਤ ਦੇ ਮੁਗਲ ਬਾਦਸ਼ਾਹਾਂ ਦਾ ਮਸ਼ਹੂਰ ਸਿੰਘਾਸਣ ਸੀ। ਇਸ ਸਿੰਘਾਸਣ ਨੂੰ ਮੋਰ ਸਿੰਘਾਸਣ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ 17 ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਨਸ਼ਾਹ ਸ਼ਾਹ ਜਹਾਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਦਿੱਲੀ ਵਿਖੇ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਸਥਿਤ ਸੀ। 1739 ਦੇ ਹਮਲੇ ਦੌਰਾਨ ਇਰਾਨ ਦੇ ਸ਼ਹਿਨਸ਼ਾਹ ਨਾਦਰ ਸ਼ਾਹ ਨੇ ਇਸ 'ਤੇ ਲੱਗੇ ਕੀਮਤੀ ਜਵਾਹਰਾਤ ਲੁੱਟ ਲਏ ਸੀ। 1783 ਵਿੱਚ ਸਿੱਖ ਸਰਦਾਰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਜਿੱਤ ਅਤੇ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਲਹਿਰਾਇਆ। ਉਹਨਾ ਨੇ ਸਿੱਖਾਂ ਉਤੇ ਹੋਏ ਅਤਿਆਚਾਰਾਂ ਦੇ ਵਿਰੋਧ ਵਿਚ ਇਸ ਤਖਤ ਨੂੰ ਘੋੜੇ ਆ ਮਗਰ ਬੰਨਕੇ ਘਸੀਟ ਦੇ ਹੋਏ ਹਰਿਮੰਦਰ ਸਾਹਿਬ, ਅੰਮ੍ਰਿਤਸਰ ਲੈ ਆਏ। ਜਿਥੇ ਇਹ ਅੱਜ ਵੀ ਰਾਮਗੜ੍ਹੀਆ ਬੁੰਗਾ ਵਿੱਚ ਮੌਜੂਦ ਹੈ।ਇਸਦਾ ਨਾਮਮੋਰ ਸਿੰਘਾਸਣ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਸਦੇ ਪਿਛਲੇ ਭਾਗ ਵਿੱਚ ਦੋ ਮੋਰਾਂ ਨੂੰ ਨੱਚਦੇ ਦਿਖਾਇਆ ਗਿਆ ਹੈ।

JUGRAJMAAN
Автор

veer sai keha tuc sikha da koi saga ni aa har kaum de bande ne sikha te hamla kita baaki muu kholna paigya je kahi slae machh jange ethee 🙏🏻

panth_partham
Автор

Satsriakaal veer . Haan ji Veer lard gora hi Kohinoor heer laike Gaya c London

PremSingh-oinj
Автор

6:21 this is the reference of great grandson of ahmed Shah abdali when he left the fort of Lahore after getting warned from maharaja Ranjit Singh

KiranGrewal-mcom
Автор

21:55 it is weapon used along with sword to defend ourselves

KiranGrewal-mcom
Автор

Julda di nagari sirhind nu keha gya ae

jatindhiman
Автор

satsriakaal veer ji ki HAL Aa tohada Veere virast sandhu då gana Purana Panjab bhag 3 te reaction jaroor karyeo dhanwad ji

PremSingh-oinj
Автор

ਜਦੋਂ ਅਬਦਾਲੀ ਦਾ ਪੋਤੇ ਨੇ ਲਹੌਰ ਤੇ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਲਾਕਾਰ ਕਿਹਾ ਸੀ ਬਾਹਰ ਆ ਅਬਦਾਲੀ ਦੇ ਪੋਤੇ ਤੈਨੂੰ ਚਰਤ ਸਿੰਘ ਦਾ ਪੋਤਾ ਲਕਾਰ ਰਿਹਾ ਵਾਂ ਤੇ ਓਹ ਡਰ ਕੇ ਚੋਰਾ ਵਾਂਗ ਦੌੜ ਗਿਆ ਸੀ 🙏

waraich.
Автор

ਜੁਲਮਾਂ ਦੀ ਨਗਰੀ ਤਬਾਹ ਕਰਤੀ
ਬਾਬਾ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ 👹

dhaliwalsaab
Автор

Dhaal ik shashtar a talvar de nal hundi a jo ldai vich use hundi a circle shape ch jo samne wale da hamla rokan lai vart de c 😊

randeeprandhawa
Автор

5:30 te jo line aa "jithe dada tur geya tega maar ke ohthe choran wangu fire potta lokk da" eh reference abdali di aa abdali ta kehar kr ke chla geya par ohde potteyan toh kakh na uddi.

RCRoid
Автор

Jassa singh ramgaria si jo leke aya siii darbar sahib

damanpreetsingh