Virasat Sandhu : Purana Punjab (Chapter 4) FULL Video | Satgur Singh | Latest Punjabi Song 2023

preview_player
Показать описание
This Is Official Channel Of Punjabi Singer Virasat Sandhu, presents the Official video of "Purana Punjab" Chapter 4, Do let us know about your views in the comments Below.

Do Watch And Share If You Like This Video and Don't Forget To Subscribe Our Official Channel For More Videos.

Song Credits:
Song : Purana Punjab (Chapter 4)
Singer & Composer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Promotion by: Baaj Media
Project Managed by : Jagraj Singh Sandhu
Label : Virasat Sandhu Music

--------------------------------------------------------------------
Like || Share || Spread || Love
-------------------------------------------------------------------

All Copyright Reserved ➤ Virasat Sandhu Music

_____________________________________________
For Show Bookings Contact ☞ +91 94649 08081 (Jagraj Singh Sandhu)
_____________________________________________

#puranapunjab #Chapter4 #virasatsandhu #latestpunjabisongs2023
#newpunjabisongs #newpunjabisongs2023 #newsongs #punjabisong
Рекомендации по теме
Комментарии
Автор

ਸੱਤ ਸ਼੍ਰੀ ਅਕਾਲ ਸਾਰਿਆ ਨੂੰ 🙏
ਦੇਖਿਉ ਤੇ ਦੱਸਿਉ ਤੁਹਾਨੂੰ ਕਿਵੇਂ ਦਾ ਲੱਗਿਆ ਪੁਰਾਣਾ ਪੰਜਾਬ ਭਾਗ -4

ਚੰਗੇ ਗੀਤ ਤਾਂ ਹੀ ਬਣਨਗੇ ਜੇ ਬਾਕੀ ਗੀਤਾਂ ਦੇ ਨਾਲ ਨਾਲ ਤੁਸੀ ਏਹੋ ਜਿਹੇ ਗੀਤਾਂ ਨੂੰ ਵੀ ਸੁਣਨਾਂ, ਸ਼ੇਅਰ ਤੇ ਸਪੋਰਟ ਕਰਨਾ ਪਸੰਦ ਕਰੋਗੇ 😀🙏
ਧੰਨਵਾਦ ❤️
Explanation video of this Part is coming soon 🙏 Keep in Touch

VirasatSandhu
Автор

Waheguru ji 🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

Thealtafmalik_
Автор

ਇਹੋ ਜਿਹੇ ਗੀਤ ਸੁਣਕੇ ਆਪਣੇ ਆਪ ਨੂੰ ਸਿੱਖ ਕਹਾਉਣ ਵਿਚ ਬੜਾ ਮਾਣ ਮਹਿਸੂਸ ਕਰਦੇ ਆ ਇਹ ਸਭ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਅਣਖ ਨਾਲ ਜਿਉਣਾ ਸਖਾਇਆ।

sandhupb
Автор

ਬਾਈ ਇਕੱਲਾ ਨਾਮ ਦਾ ਵਿਰਾਸਤ ਨਹੀਂ ਵੀਰ ਸਾਂਭੀ ਵੀ ਪਈ ਏ ਇਕਲੀ ਇਕੱਲੀ ਵਿਰਾਸਤ ਜੌ ਕਿ ਇਸ ਵਿਰਾਸਤ ਗਾਣੇ ਚ ਦਸ ਤਾਂ ਬਹੁਤ ਸੋਹਣਾ ਗਾ ਗਾਣਾ🙏🙏🙏💐

Jass_writes
Автор

ਚੜਹਦੀ ਕਲਾ ਬਖਸ਼ਣੀ ਵਾਹਿਗੁਰੂ ਜੀ ਸਦਾ ਵਾਸਤੇ

saabdhillodhillosaab
Автор

ਪੈਸੇ ਭਾਵੇਂ ਘੱਟ ਬਣਦੇ ਆ ਪਰ ਦਿਲ ਨੂੰ ਸਕੂਨ ਤੇ ਪੰਜਾਬ ਦਾ ਕਰਜ਼ ਜਰੂਰ ਮੋੜ ਜਾਂਦੇ ਨੇ ਮੇਰੇ ਵੀਰ ਦੇ ਗੀਤ ਨਾਲੇ ਸੰਗਤ ਦਾ ਪਿਆਰ ਤੇ ਦੁਆਵਾਂ ਦਾ ਤਾ ਅੰਤ ਹੀ ਨੀ

jaspreetsinghbadesha
Автор

Explanation video of this Part is coming soon 🙏 Keep in Touch

VirasatSandhu
Автор

ਸਬ ਤੋਂ ਪਹਿਲਾਂ ਪੂਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਬਹੁਤ ਹੀ ਸੋਹਣਾ ਗਾਇਆ ਵੀਰ ਨੇ ਸਾਨੂੰ ਸਾਡੇ ਇਤਿਹਾਸ ਨਾ ਰੂਬਰੂ ਕਰਵਾਈਆਂ, ਤੁਹਾਡਾ ਦਿਲੋਂ ਧੰਨਵਾਦ ਕਰਦੇ ਆ, ਬਹੁਤ ਸੋਹਣੀ ਲਿਖਤ ਵੀਰ ਦੀ,

randhawasaab
Автор

ਥੋੜ੍ਹੇ ਸਮੇਂ ਵਿਚ ਬਹੁਤ ਵੱਡੇ ਇਤਿਹਾਸ ਤੋਂ ਜਾਣੂ ਕਰਵਾ ਦੇਣਾ ਵਿਰਾਸਤ ਸੰਧੂ ਜੀ ਦਾ ਬਹੁਤ ਵਧੀਆ ਉਪਰਾਲਾ 👍👍👍🙏🙏

satnamsinghjarg
Автор

ਇਸ ਤਰ੍ਹਾਂ ਦਾ ਗਾਉਣਾ ਤੇ ਲਿਖਣਾ ਸ਼ੁਰੂ ਕਰ ਦਵੋ ਸਾਰੇ ਵੀਰ 🙏🏻🙏🏻🙏🏻🙏🏻🙏🏻

HarrySingh-chsw
Автор

ਇਤਿਹਾਸ ਨੂੰ ਤੁਸੀਂ ਬਹੁਤ ਦਿਲਚਸਪ ਬਣਾ ਦਿੱਤਾ, ਇਕ ਸਮਾ ਸੀ ਜਦੋਂ ਇਤਿਹਾਸ ਪੜਦਿਆ ਨੀਂਦ ਆਉਣ ਲੱਗ ਜਾਂਦੀ ਸੀ, ਹੁਣ ਜੀਅ ਕਰਦਾ ਖਤਮ ਨਾ ਹੋਵੇ| ਧੰਨਵਾਦ 🧡🚩

Kamaljitk
Автор

ਜਿੰਨਾ ਸੋਹਣਾ ਸਤਿਗੁਰੂ ਸਿੰਘ ਵੀਰ ਨੇ ਲਿਖਿਆ ਉਨ੍ਹਾਂ ਹੀ ਸੋਹਣਾ ਵਿਰਾਸਤ ਸਿੰਘ ਸੰਧੂ ਵੀਰ ਨੇ ਗਾਇਆ ਵਾਹ ਵੀਰਿਆ ਬਹੁਤ ਸੋਹਣਾ ਇਤਿਹਾਸ ਸੁਣਾ ਰਿਹਾ ਜਿਉਂਦਾ ਰਹਿ ਅਰਦਾਸ ਕਰਦੇ ਹਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਤੱਰਕੀ ਵਖ਼ਸੇ ਅੱਗੇ ਵੀ ਐਵੇਂ ਹੋਰ ਵਧਿਆ ਇਤਿਹਾਸ ਸਣਾਉਗੇਂ!

parvinder_singh_babbar
Автор

ਜਿਉਦੇ ਰਹੋ ਵੀਰਿਉ ਇਦਾ ਦੇ ਇਤਹਾਸਕ ਗੀਤ ਲਿਖਦੇ ਰਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ।

lovers
Автор

ਇਸ ਤੋਂ ਉਤੇ ਕੁਝ ਵੀ ਨਹੀਂ, ਇਸ ਤੋਂ ਉਪਰ ਕੋਈ ਕਲਮ ਨਹੀਂ ਜਾ ਸਕਦੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

singhgur
Автор

ਬਹੁਤ ਹੀ ਖੂਬ ਲਿਖਤ ਅਤੇ ਗਾਇਕੀ🙏❤️, , , ਬਾਬਾ ਜੀ ਮਿਹਰ ਕਰੇ ਤੇ ਹਮੇਸ਼ਾ ਹੀ ਚੜ੍ਹਦੀਕਲਾ 'ਚ ਰੱਖੇ, , , ਇਸੇ ਤਰਾਂ ਹੀ ਇਤਿਹਾਸ ਪੇਸ਼ ਕਰਨ ਦੀ ਸੂਝ, ਕਲਾ ਤੇ ਸਮਰੱਥਾ ਵਾਹਿਗੁਰੂ ਜੀ ਬਖਸ਼ਦੇ ਰਹਿਣ ❤️🙏

singhprem
Автор

ਸਿੱਖ ਧਰਮ ਨੂੰ ਯਾਦ ਕਰਵਾਉਣ ਲਈ ਸਤਿਗੁਰੂ ਬਾਈ ਤੇ ਵਿਸਰਤ ਬਾਈ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ 🙏🙏🙏🙏🙏

narangsingh
Автор

ਪੰਦਰਾਂ ਮਿੰਟ ਪਹਿਲਾਂ ਹੀ ਵਿਰਾਸਤ ਦਾ ਮੈ ਗੀਤ ਸੁਣ ਰਿਹਾ ਸੀ ਸਫਰ ੲੇ ਸਹਾਦਤ, ਨਾਲ ਸੋਚ ਰਿਹਾ ਸੀ ਕਿ ਨਵਾਂ ਗੀਤ ਕਦੋਂ ਆਊਗਾ ਵੀਰ ਦਾ
ਮਨ ਦੀ ਇੱਛਾ ਪੂਰੀ ਹੋਗੀ ਦਸ ਮਿੰਟ ਬਾਅਦ ਹੀ ਗੀਤ ਆਗਿਆ
ਸਿਰਾ ਲਾਗਿਆ ਬਾਈ, ਤੇ ਲਿਖਣ ਵਾਲਾ ਵੀਰ ਸਤਗੁਰ ਸਿੰਘ
ਰੱਬ ਲੰਬੀਆਂ ਉਮਰਾਂ ਬਖਸੇ ਵੀਰਾਂ ਨੂੰ

noordeephayer
Автор

ਸਿੱਖ ਕੌਮ ਲਈ ਅਨਮੋਲ ਹੀਰਾ 💎 ਹੈ ਆਪ ਵਲੋਂ ਤਿਆਰ ਕੀਤੇ ਇਹ ਭਾਗ ਅਕਾਲ ਪੁਰਖ ਵਾਹਿਗੁਰੂ ਆਪ ਜੀ ਤੇ ਕਿਰਪਾ ਬਣਾਈ ਰੱਖਣ 🙏

satnamcheema
Автор

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵੀਰ ਜੀ ਤੁਹਾਡੇ ਗੀਤ ਸੁਣਕੇ ਆਨੰਦ ਆ ਜਾਂਦਾ ਹੈ ਵਾਹਿਗੁਰੂ ਲੰਮੀ ਉਮਰ ਕਰੇ

sukhjinderjassar
Автор

ਸਾਰੀ ਟੀਮ ਨੂੰ ਦਿਲੋਂ ਵਧਾਈ ਵੱਡੇ ਭਾਊ । ਰੂਹ ਖਿੜ ਗਈ ਇਕ ਵਾਰ ਫਿਰ । ਜਿਉਦੇ ਰਹੋ ਤੇ ਏਹ ਸੇਵਾ ਰੁਕਣ ਨਾ ਦਿਉ, ਵਾਹਿਗੁਰੂ ਆਪ ਸਹਾਈ ਹੋਣਗੇ

jagtarsingh-cuwm