Explanation Of Purana Punjab (Chapter 4) | Satgur Singh | Virasat Sandhu | Latest Punjabi Song 2023

preview_player
Показать описание
Explanation Video of Purana Punjab (Chapter 4) | Satgur Singh | Latest Punjabi Song 2023

Do Watch And Share If You Like This Video and Don't Forget To Subscribe Our Official Channel For More Videos.

#VirasatSandhu#PuranaPunjabChapter4#Satgursingh

Credits:
Official Video : Explanation of Purana Punjab (Chapter 4)
Singer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Project Managed by : Jagraj Singh Sandhu
Label : Virasat Sandhu Music

--------------------------------------------------------------------
Like || Share || Spread || Love
-------------------------------------------------------------------

All Copyright Reserved ➤ Virasat Sandhu Music

_____________________________________________
For Show Bookings Contact ☞ +91 94649 08081 (Jagraj Singh Sandhu)
_____________________________________________

#puranapunjab #Chapter4 #virasatsandhu #latestpunjabisongs2023
#newpunjabisongs #newpunjabisongs2023 #newsong #punjabisong
Рекомендации по теме
Комментарии
Автор

ਸਤਿਗੁਰ ਸਿੰਘ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ, ਜਿਨ੍ਹਾਂ ਕੁ ਮੈਂ ਇਸਨੂੰ ਜਾਣਦਾ ਹਾਂ ਤੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸਨੇ ਸਿੱਖ ਧਰਮ ਦੇ ਕਿਸੇ ਵੀ ਹਿੱਸੇ ਨੂੰ ਅਣਗੌਲਿਆਂ ਨਹੀਂ ਕੀਤਾ ਹੋਣਾ, ਬਹੁਤ ਬਰੀਕੀ ਨਾਲ ਇਨ੍ਹਾਂ ਨੇ ਇਤਿਹਾਸ ਨੂੰ ਵਾਚਿਆ🙏🙏

amancheema
Автор

ਸਕੂਲ ਸਮੇ ਦਾ ਸੰਗਾਊ ਜਿਹਾ ਮੁੰਡਾ ਆਪਣੇ ਅੰਦਰ ਕਿੰਨਾ ਕੁੱਝ ਛੁਪਾਈ ਬੈਠਾ ਹੈ ਕੋਈ ਨਹੀ ਜਾਣਦਾ ਸਾਰੇ ਭਾਗ ਬਹੁਤ ਵਾਰ ਸੁਣ ਲਏ ਦਿਲ ਨਹੀ ਭਰਦਾ ਭਾਵੇਂ ਆਪਣੇ ਅੰਦਰ ਬਹੁਤ ਕੁੱਝ ਛੁਪਾਈ ਬੈਠਾ ਹੈ ਪਰ ਫਿਰ ਵੀ ਪੁੱਛਦਾ ਰਹਿੰਦਾ ਹੈ ਬਾਈ ਅੱਗੇ ਕੀ ਲਿਖੀਏ ਮੈਂ ਉਸ ਨੂੰ ਪੁਰਾਣਾ ਪੰਜਾਬ ਦੇ ਸਾਰੇ ਭਾਗਾਂ ਲਈ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਉਹ ਆਪਣੀ ਲੇਖਣੀ ਨਾਲ ਹੋਰ ਰੌਸ਼ਨ ਕਰਨ ਮੇਰੀਆਂ ਇਹੀ ਦੁਆਵਾਂ ਹਨ। Love you yara

goldensparrow
Автор

ਬਹੁਤ ਹੀ ਵਧੀਆ ਤਰੀਕੇ ਨਾਲ ਇਤਹਾਸ ਦੀ ਜਾਣਕਰੀ ਦਿੱਤੀ ਹੈ ਆਪ ਨੇ, ਰੱਬ ਤੁਹਾਡੀ ਚੜਦੀ ਕਲਾ ਰੱਖੇ, ਪੁਰਾਣਾ ਪੰਜਾਬ ਦੇ ਚਾਰੇ ਗਾਣੇ ਮੈਂ ਰੋਜ਼ ਸੁਣਦਾ ਹਾਂ, ਬਹੁਤ ਵਧੀਆ ਸਬਦ ਜੋੜੇ ਗਏ ਹਨ,

jogindersingh
Автор

ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏

shayari_by_prabh_kaur
Автор

ਜਿਓਦੇ ਰਹੋ ਵੀਰ ਸਤਗੁਰ ਸਿੰਘ ਜੀ ਅਨਮੋਲ ਜਾਣਕਾਰੀ ਦਿੱਤੀ ਹੈ, ਮਾਲਕ ਚ ਤੰਦਰੁਸਤੀਆ ਤੇ ਇੱਜਤਾ ਬਖਸ਼ਣ

sukhveersinghbajjaona
Автор

ਸਤਗੁਰ ਸਿੰਘ, , , ਨਾਮ ਦੀ ਕਿਰਦਾਰ ਗਵਾਹੀ ਭਰਦਾ ਹੈ।। ਜਿਉਂਦੇ ਰਹੋ ਗੁਰੂ ਹੋਰ ਮੇਹਰ ਕਰਨ🙏

pritpalkhalsa
Автор

ਕਿਆ ਬਾਤਾਂ ਨੇ ਤੇਰੀਆਂ ਸਤਿਗੁਰ ਸਿਆਂ ਕਿਵੇਂ ਬਿਆਨ ਕਰੀਏ ਬਾਈ ਤੇਰੀ ਲਿਖਤ ਲਈ ਪਿਆਰ ਬਾਈ ਹੋਰ ਭਾਗ ਆਉਣ ਦਿੳ❤

Vikram-
Автор

ਜੁਗ ਜੁਗ ਜੀ ਬिਲਅਾ
ਇਤਹਾਸਕ ਜਾਣਕਾਰੀ ਦੇਣ ਵਾਸਤੇ.
ਮੇਰਾ ਸਾिਹਬ ਅਾਪ ਦੇ ਸਦਾ ਅੰਗ ਸੰਗ ਸਹਾਈ ਰिਹਣ
ਬਾਬਾ ਨਾਨਕ ਜੀ ਤੁਹਾਨੂੰ ਲੰਮੀਅਾਂ ੳੁਮਰਾਂ ਬਖਸ਼ਣ

surinderpalsingh
Автор

ਸਤਿਗੁਰ ਸਿੰਘ ਜੀ ਵਾਹਿਗੁਰੂ ਜੀ🙏 ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਬਖ਼ਸ਼ਣ, ਤੁਹਾਡੀ ਕਲਮ ਐਨੇ ਸੋਹਣੇ-ਸੋਹਣੇ ਤੇ ਪਿਆਰੇ ਗੀਤ ਲਿਖਦੀ ਰਹੇ।🙏🙏

sntssnts
Автор

ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਰ, ਇਹ ਤੁਹਾਡਾ ਬਹੁਤ ਹੀ ਖੂਬਸੂਰਤ ਉਪਰਾਲਾ ਹੈ ਜੋ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜ ਦਿੱਤਾ ਹੈ। ਸਾਨੂੰ ਅਜੇਹੇ ਸਾਰਥਿਕ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਸਕੇ।

sarabjitsingh
Автор

ਤੁਸੀ ਵੀਰ ਖੁਦ ਇੱਕ ਪੰਜਾਬ ਦੀ ਕਿਤਾਬ ਹੋ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾great knowledge veer ਜਿਉਦੇ ਰਹੋ

tarsemsidhu
Автор

ਸਤਗੁਰ ਸਿੰਘ ਜੀਂ ਪਰਮਾਤਮਾ ਆਪ ਜੀ ਦੀ ਕਲਮ ਨੂੰ ਚੜ੍ਹਦੀ ਕਲਾ ਬਖਸ਼ੇ। ਧੰਨਵਾਦ ਜੀ

ਗੁਰਬਾਣੀਵਿਚਾਰ-ਸਲ
Автор

ਵੱਡੇ ਬਾਈ ! ਭਾਗ 5 ਦੀ ਬੇ ਸਬਰੀ ਨਾਲ ਉਡੀਕ ਐ 🙏

jaswindersinghdhillon
Автор

ਬਹੁਤ ਵਧੀਆ ਕਲਮ ਆ ਵੀਰ ਤੇਰੀ🙏🙏 ਧੰਨਵਾਦ ਇਤਿਹਾਸਕ ਜਾਣਕਾਰੀ ਦੇ ਲਈ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਅਗਲੇ ਦੀ ਉਡੀਕ ਕਰਦੇ

jassapona
Автор

ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਚੜ੍ਹਦੀਕਲਾ ਬਖਸ਼ਣ 🙏🙏
ਬਹੁਤ ਜ਼ਰੂਰੀ ਏ ਸਾਡਾ ਅਮੀਰ ਤੇ ਅਣਖ ਵਾਲਾ ਇਤਿਹਾਸ ਸਾਡੀ ਹੁਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ।
ਸ਼ਬਦ ਨਹੀਂ ਹਨ ਤੁਹਾਡੀ ਕਲਮ ਦੀ ਤਾਰੀਫ਼ ਕਰਨ ਲਈ 🙏🙏
ਸਭ ਤੋਂ ਸੋਹਣਾ ਕੰਮ ਗੀਤ ਦੀ ਵਿਆਖਿਆ ਕਰਨਾ 🙏🙏

dokamle
Автор

Satgur ji bhut hi jyada vadia itihaas sikhan nu miliya please purana punjab de hor vi chapter release krio Waheguru tuhanu tandrusti te trakki bakhshe

rambajwa
Автор

ਸਤਿਗੁਰ ਬਹੁਤ ਵਧੀਆ ਗੀਤ ਲਿਖਿਆ ਛੋਟੇ ਭਰਾ। ਮੈਨੂੰ ਤੇਰੇ ਤੇ ਮਾਣ ਐ।

vishavjeetsingh
Автор

ਅਕਾਲ ਪੁਰਖ ਵਾਹਿਗੁਰੂ ਕਿ੍ਰਪਾ ਬਣਾਈ ਰੱਖਣ ਆਪ 🙏 ਤੇ 👏

satnamcheema
Автор

Waheguru ji Maher karana Satgur Singh Upper.🙏🙏

harjeetrana
Автор

ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਚੜ੍ਹਦੀ ਕਲਾ ਰੱਖੇ 🙏🙏🙏

buntyjatt