Explanation Of Purana Punjab (Chapter 2) | Satgur Singh | Virasat Sandhu | Latest Punjabi Song 2021

preview_player
Показать описание
Virasat Sandhu : Explanation Of Purana Punjab (Chapter 2) | Sukh Brar | Latest Punjabi Song 2021

Do Watch And Share If You Like This Video and Don't Forget To Subscribe Our Official Channel For More Videos.

#VirasatSandhu#PuranaPunjabChapter2#SukhBrar

Song Credits:
Official Video : Explanation of Purana Punjab (Chapter 2)
Singer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Project Managed by : Jagraj Singh Sandhu
Management contact : +91 94649 08081 (Jagraj Singh Sandhu)
Label : Virasat Sandhu Music
Online Promotion : Baaj Media

Special Thanks : Tejinder Patwari, Kundan Dhiman, Rajveer Baaj

--------------------------------------------------------------------
Like || Share || Spread || Love
-------------------------------------------------------------------

🔸Digitally Managed and Distributed by : Baaj Media
* Contact - +91 9729090280, +91 7355820317

All Copyright Reserved ➤ Virasat Sandhu Music

_____________________________________________
For Show Bookings Contact ☞ +91 94649 08081 (Jagraj Singh Sandhu)
_____________________________________________
Рекомендации по теме
Комментарии
Автор

ਇਸ ਗੀਤ ਦੀ ਤਰੀਫ ਕਰਨ ਲਈ ਸ਼ਬਦ ਬਹੁਤ ਛੋਟੇ ਹਨ, ਜਿਉਂਦਾ ਵਸਦਾ ਰਹਿ, ਬਾਈ ਸਲਾਮ ਹੈਂ ਬਹੁਤ ਹੀ ਸੋਹਣਾ ਲਿਖਿਆ ਹੈ ਅਤੇ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ, ਰੱਬ ਲੰਮੀ ਉਮਰ ਬਖਸ਼ੇ

GurinderSingh-vqin
Автор

ਤੁਹਾਡੇ ਗੀਤ ਨੂੰ ਚੰਗੀ ਤਰਾਂ ਸਮਝਣ ਲਈ ਸੁਖਪ੍ਰੀਤ ਸਿੰਘ ਉਧੋਕੇ ਦੇ ਬਹੁਤ ਸਾਰੇ ਲੈਕਚਰ ਸੁਣ ਕੇ ਸਮਝ ਆਉਣਾ ਹੈ। ਵਧੀਆ ਗੀਤ ਹੈ ਏਦਾਂ ਦੇ ਗੀਤ ਬਣਾਓ।

antiidiot
Автор

ਇੰਨਾ ਖ਼ੂਬਸੂਰਤ, ਸੁਜਜਾ ਤੇ ਰਣਜੀਤ ਸਿੰਘ ਦੇ ਇਤਹਾਸ ਨੂੰ ਬਹੁਤ ਖੂਸੂਰਤੀ ਨਾਲ਼ ਪੇਸ਼ ਕੀਤਾ

AjaySingh-spdq
Автор

ਧੰਨਾ ਸਿੰਘ ਬੱਬਰ ਵਾਲਾ ਕਿੱਸਾ ਸਿੱਖ ਇਤਿਹਾਸ ਦਾ ਪਹਿਲਾ ਆਤਮਘਾਤੀ ਹਮਲਾ ਸੀ।

antiidiot
Автор

ਵੀਰ ਦਿਲ ਜਿੱਤ ਲਿਆ ਤੁਹਾਡੇ ਲਿਖੇ ਬੋਲਾਂ ਨੇ ਬਹੁਤ ਕੁਝ ਇਤਿਹਾਸ ਦਾ ਪਤਾ ਲੱਗਦਾ ਤੁਹਾਡੀ ਲਿਖਤ ਤੋਂ ਜੋ ਨਹੀਂ ਸੀ ਪਤਾ ਦੁਆਵਾਂ ਤੇਰੀ ਕਲਮ ਨੂੰ ਵੀਰ ਸੱਚ ਤੇ ਇਤਿਹਾਸ ਲਿਖਦੀ ਰਹੇ ਸਾਨੂੰ ਮਾਣ ਆ ਤੇਰੇ ਤੇ ਵੱਡੇ ਵੀਰ ਅੱਜ ਇਸ ਕਲਮ ਦੀ ਬਹੁਤ ਜਰੂਰਤ ਆ ਪੰਜਾਬ ਨੂੰ ਜੋ ਨੌਜੁਆਨਾਂ ਨੂੰ ਇਤਿਹਾਸ ਪੜ੍ਹਨ ਲਈ ਬਹੁਤ ਰੋਲ ਅਦਾ ਕਰੂ

ਇੰਤਜ਼ਾਰ ਵੀ ਕਰਵਾਇਆ ਤੇ ਬੋਲ ਇੰਨੇ ਵਧੀਆ ਨੇ ਗੀਤ ਦੇ ਕੇ ਇੰਤਜ਼ਾਰ ਭੁੱਲ ਗਏ ਸਲਾਮਤ ਰਹੋ ਵੀਰ ਸਦਾ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਚੱੜਦੀ ਕਲਾ ਚ ਰੱਖਣ🙏🏻🙏🏻

HardeepSingh-syji
Автор

ਬਹੁਤ ਬਹੁਤ ਵਧੀਆ ਬਾਈ ਜੀ 👍👍
ਇਤਿਹਾਸ ਗੀਤ ਰਾਹੀਂ ਸੁਣਕੇ ਰੌਂਗਟੇ ਖੜ੍ਹੇ ਕਰਤੇ,
ਏਵੇਂ ਹੀ ਲਿਖਦੇ ਤੇ ਗਾਉਂਦੇ ਰਹੋ,
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏🙏

buntyjatt
Автор

ਬਹੁਤ ਖੂਬ ਵੀਰ, ਇਸ ਗਾਣੇ ਦੀ ਤਾਰੀਫ ਸ਼ਬਦਾਂ ਤੋਂ ਵੀ ਦੂਰ ਆ ਸ਼ਬਦ ਬਹੁਤ ਘੱਟ ਨੇ ਇਸ ਕਲਮ ਦੀ ਤਾਰੀਫ ਲਈ। ਅਸੀ ਭਾਗ 3 ਦੀ ਉਡੀਕ ਕਰ ਰਹੇ ਆ ਉਮੀਦ ਕਰਦੇ ਆ ਤੁਸੀ ਜਲਦੀ ਲੈ ਕੇ ਆਉਗੇ ।

makhandhaliwal
Автор

ਪੰਜਾਬ ਦਾ ਇਤਹਾਸ ਇਨਾਂ ਅਮੀਰ ਤੇ ਇਨਾਂ ਸੋਹਣਾ ਤੁਸੀਂ ਜਿੰਨੇ ਮਰਜ਼ੀ ਵਾਰੀ ਪੜ੍ਹੋ ਕਦੇ bore ਨੀ ਹੋਵੋਗੇ । ਜਦੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ ਤਾਂ ਇਕ ਵੱਖਰੀ energy ਮਿਲਦੀ ਆ ❤️❤️❤️💥💥💥💣💣

satnamsingh
Автор

ਭਾਈ ਸਾਹਿਬ ਜੀ ਬਹੁਤ ਹੀ ਅਮੀਰ ਲਿਖਣੀ ਹੋਂਦ ਨੂੰ ਜਿਉਂਦਾ ਰੱਖਣ ਲਈ ਜਾਣੂ ਕਰਨਾ ਇਤਿਹਾਸ ਦਸਣਾ ਹੀ ਜਰੂਰੀ ਹੈ ਵਾਹਿਗੁਰੂ ਦਾ ਸ਼ੁਕਰ ਹੈ ਤੁਹਾਡੇ ਵਰਗੇ ਵੀਰ ਲਿਖਣ ਵਾਲੇ ਹੈਗੇ ਨੇ ਮਾਲਕ ਚੜਦੀਕਲਾ ਕਰੇ❤️🙏🌾🌾🌾🌾🌾🌾🌾🌾🌾🌾🌾🌾🌾🌾

gindarandhawagindarandhawa
Автор

ਬਹੁਤ ਕੁਝ ਸਿੱਖਿਆ ਬਾਈ ਜੀ। ਇੱਕ ਜੋਸ਼ ਅੰਦਰ ਜਾਗਦਾ ਆਪਣੇ ਇਤਿਹਾਸ ਦੇ ਗੀਤ ਸੁਣਕੇ। ਕਾਸ਼ ਪੰਜਾਬ ਦੇ ਹੋਰ ਗਾਇਕ ਵੀ ਜੇਕਰ ਇਹਦਾ ਗੀਤ ਸਾਡੇ ਸਮਾਜ ਨੂੰ ਦਿੰਦੇ ਤਾਂ ਅੱਜ ਸਾਡੇ ਪੰਜਾਬ ਦੀ ਤਸਵੀਰ ਵੱਖਰੀ ਹੋਣੀ ਸੀ। ਸਲੂਟ ਬਾਈ ਤੈਨੂੰ ਅਜਿਹੇ ਗੀਤ ਪੇਸ਼ ਕਰਨ ਲਈ🙏🙏🙏🙏

pawanpreetsingh
Автор

ਬਹੁਤ ਸੋਹਣਾ ਲਿਖਿਆ ਸਤਿਗੁਰ ਸਿਉ ਵੀਰੇ ਨੇ, ਮੈਂ ਜਿੰਨੇ ਸਬਦ ਵੀਰ ਬਾਰੇ ਲਿਖਾਂ ਮੇਰੇ ਲਈ ਬਹੁਤ ਘੱਟ ਨੇ ਵੀਰ ਦੀ ਪ੍ਰਸੰਸਾ ਕਰਨ ਲਈ, ਸਲੂਟ ਆ ਵੀਰ ਦੀ ਸੋਚ ਨੂੰ, ਲਿਖਤ ਨੂੰ 🙌🙌🙏

amancheema
Автор

Great explanation of Sikh history which our young generation is completely unaware. The recent time of young generation don't ve time but like songs so it's the right way to explain Sikh history through such way, great salute to all involved in such songs & it's explanation ❤

SURJITSINGH-sxsl
Автор

ਰੋਂਗਟੇ ਖੜ੍ਹੇ ਹੋ ਗਏ ਭਾਜੀ
ਮਜ਼ਾ ਆਗਿਆ
ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੇਨੂੰ

gsjentertainment
Автор

ਬਹੁਤ ਬਹੁਤ ਮੁਬਾਰਕ ਵੀ ਦੂਸਰੇ ਭਾਗ ਲਈ ਸਦਾ ਖੁਸ਼ ਰਹੋ

goldensparrow
Автор

ਬਾਵਾ ਬੰਦਾ ਸਿੰਘ ਬਹਾਦੁਰ ਜੀ ਦਾ ਹਿਤਿਹਾਸ ਨੂੰ ਬਦ ਤੋਂ ਬਦ ਸ਼ਿਅਰ ਕਰ ਜੀ ਵਾਹਿਗੁਰੂ ਵਾਹਿਗੁਰੂ ਮਰ ਥੋੜੇ। ਤੇ ਅਹਦਾ ਚੜ੍ਹਦੀ ਕਲਾ

bkupreetbhullar
Автор

ਇਹ ਪੁਰਾਣਾ ਪੰਜਾਬ ਬੁਕ ਮਿਲ ਸਕਦੀ ਆ ਪੜ੍ਹਨ ਲਈ ਜੀ ਬੁਕ ਸੈੱਲਰ ਤੋਂ

chamkaurdhaliwal
Автор

ਬਹੁਤ ਵਧੀਆ। ਇਕ ਨਸੀਹਤ - ਭਾਗ ੧ ਨਹੀਂ। ਹਿੱਸਾ ੧ ਚਾਹੀਦਾ ਸੀ। 'ਭਾਗ' ਹਿੰਦੀ ਦਾ ਸ਼ਬਦ ਹੈ। ਪੰਜਾਬੀ ਵਿੱਚ 'ਹਿੱਸਾ' ਹੈ। ਚੜ੍ਹਦੀ ਕਲਾ ਵਿੱਚ ਰਹੋ।

khalistanikharkoo
Автор

ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏

shayari_by_prabh_kaur
Автор

ਬਹੁਤ ਹੀ ਸੋਹਣੇ ਢੰਗ ਨਾਲ ਇਤਿਹਾਸ ਪੇਸ਼ ਕੀਤਾ ਹੈ ਵੀਰ, ਪਰ ਇਕ ਗੱਲ ਰੜਕੀ back music 🎵 ਵਾਲਾ ਸੁਣਾਈ ਦੇ ਰਿਹਾ ਹੈ ਜੀ, ਸੁਣਨ ਵਿੱਚ ਦਿੱਕਤ ਆਈ ਏ ,

MeetKalyan
Автор

ਵੀਰ ਜੀ ਬਹੁਤ ਵਧੀਆ ਗਾਣੇ ਦੇ ਰਾਹੀਂ ਸਿੱਖ ਇਤਿਹਾਸ ਦਰਸਾਇਆ ਬਹੁਤ ਬਹੁਤ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ, ਜ਼ਾਲਮ ਸਰਕਾਰਾਂ ਨੇ ਤਾਂ ਤਹੱਈਆ ਕਰ ਲਿਆ ਹੈ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਮਿਟਾਅ ਦੇਣਾ ਹੈ
ਇਸ ਕਰਕੇ ਹਰ ਮਸਲੇ ਦਾ ਇੱਕੋ ਇਕ ਹੱਲ ਖਾਲਿਸਤਾਨ ਰਿਫਰੈਂਡਮ ੨੦੨੦ ਜ਼ਿੰਦਾਬਾਦ

atarsingh