Reaction on Virasat Sandhu : Purana Punjab (Chapter 1)

preview_player
Показать описание

Reaction on Virasat Sandhu : Purana Punjab (Chapter 1)

Song Credits:
Song : Purana Punjab
Singer : Virasat Sandhu
Lyrics : Satgur Singh
Music : Sukh Brar
Ass Music : Kush Sharma
Video : Hidden Hero
Producer : Jagraj Sandhu
Label : Virasat Sandhu Music
Online Promotion : Baaj Media

Special Thanks : Tejinder Patwari, Kundan Dhiman, Rajveer Baaj

--------------

Social Media 🧭 -
Instagram - @ghumxninsta
Snapchat - deepakash6

Products I Use -


#Reactionvideo #VirasatSandhu #PuranaPunjab

I do Not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
Рекомендации по теме
Комментарии
Автор

Es Geet jrur suno te share kro taki sadi jawani kuch ta pta lagje sade Punjab baare ♥️🙏🏼 #puranapunjab #virasat sandhu Proud of you bro 🔥

GhumanOrignal
Автор

ਬਹੁਤ ਵੱਡੀ ਕਲਮ ਨਾਲ ਲਿਖਆ
ਬਹੁਤ ਸੋਹਣਾ ਗਾਇਆ

BaljinderSingh-fjkh
Автор

bauuut thanks ji veer...waheguru mehar kare tuhde..te geet de reaction lai...payar nal...lyrics satgur singh

satinanglewala
Автор

ਜੇ ਕਲਾਕਾਰ ਮਗਰੋਂ ਲਗਣਾ ਹੀ ਆ ਤਾਂ ਵੀਰੋ ਇਹੋ ਜਿਹੇ ਦੇ ਲੱਗੋ ਜੇਰਾ ਤੋਹਫ਼ੇ ਵਿਰਸੇ ਨੂੰ ਬਚਾਵੇ, ਤੁਹਾਡੇ ਘਰ ਨੂੰ ਵਸਿਆ ਰੱਖੇ, ਤੁਹਾਡੀ ਕੌਮ ਦਾ ਸਿਰ ਉੱਚਾ ਰੱਖੇ, ਅਤੇ ਤੁਹਾਡਾ ਜ਼ਮੀਰ ਜਾਗਦਾ ਰੱਖੇ, ਅਤੇ ਵੀਰੋ ਇੱਹ ਗੀਤ ਸੁਣਕੇ ਭੁੱਲ ਨਾ ਜਾਇਆ ਕਰੋ ਬੇਨਤੀ ਆ ਕੇ ਦਿਨ ਵਿਚ ਜੇਕਰ ਆਪਾਂ ਨਿੱਤ ਇਹੋ ਜੇਹੇ ਗੀਤਾਂ ਨੂੰ ਸੁਣਗੇ ਅਸੀਂ ਚੰਗੀ ਤਰ੍ਹਾ ਜਾਗਰੂਕ ਹੋਵਣਗੇ🙏🏻 ਮੈਂ ਏਥੇ ਇਤਿਹਾਸ ਪੜਨ ਲਈ ਵੀ ਆਖਦਾ ਪਰ ਉਹ ਕਿੱਥੇ ਕਿਸੇ ਨੇ ਪੜ੍ਹਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻

panth_partham
Автор

Sunn k odo ee like v krta c veere bhut ghaint gaana bhut kuj sikhn nu milya 🙏

Nottybollywood
Автор

Brother I feel the same- so much of our history is untold. I feel disappointment in the fact that I know so little. Thanks for your reaction. Being born in America I've had to discover most of our history myself. I strive to learn so much more....

amansheena
Автор

Bilkul veer sikh dharm ch veham naa da koi boota hega hi nii 🙏🏻 dhan ne ohh guru sehaban saade jinnee ne saanu rabbi baani bakshii 🙏🏻

panth_partham
Автор

ਇਹ ਗੀਤ ਤੇ ਰਿਐਕਸ਼ਨ ਦਾ ਕਰਕੇ ਚੈਨਲ ਸਬਸਕਰਾਈਬ ਕਰਨਾ ਪੈ ਗਿਆ ਕਿਉਂਕਿ ਇਹੋ ਜੇ ਗੀਤ ਤੇ ਰਿਐਕਸ਼ਨ ਵੀਡੀਓ ਕਰਨੀ ਵੀ ਬਹੁਤ ਵੱਡਾ ਜਿਗਰਾ ਕਰਿਆ ਬਾਬੇ ਤੂੰ

bestvideos
Автор

ਮੰਜਾ ਡਾਹ ਕੇ ਖੈਬਰ ਤੇ ਬੈਠ ਜਾਂਦਾ ਸੀ.. ਉਹ ਸਰਦਾਰ ਨਲੂਆ ਜੀ ਸਨ। 👆

dhaliwalsaab
Автор

Bai hun jdo chapter 2 3 4 aange na te tusi ona nu 1 2 vaar pehle sun leyo te thodi info collect kar leyo jis nal tuhanu v ganne da sab matlab samaj aa je ga te tusi sanu v vdia tareke naal samja sakoge

Love u bro 😍😍❤❤

Kids_worldwide
Автор

ਵੀਰ ਜੀ ਪਾਰਟ ਦੋ ਆ ਗਿਆ, ਸਿਰਾ ਨਹੀਂ ਉਸ ਤੋਂ ਵੀ ਜ਼ਿਆਦਾ 💗💪💪💞✊💪

vikramjeetgill
Автор

ਅੱਜ ਦੇ ਟਾਈਮ ਚ ਇਹੋ ਜੇ ਗੀਤ ਕਰਨੇ ਕੋਈ ਖਾਲਾ ਜੀ ਦਾ ਵਾੜਾ ਨੀ, , ਬਹੁਤ ਵੱਡਾ ਚੈਂਲਜ ਆ, ਵਿਰਾਸਤ ਭਰਾ ਹਰ ਵਾਰੀ ਉਮੀਦ ਤੋਂ 10 ਗੁਣਾ ਵਧੀਆ ਚੀਜ ਲਿਆਂਦਾ 💚💚
ਆਹ ਗੀਤ ਨੇ ਤਾਂ ਸੱਚੀ ਲੂੰ ਕੰਡੇ ਖੜੇ ਕਰ ਤੇ ਯਰ

bestvideos
Автор

Nice reaction veerji and menu kafi kuch pta lgya apne history bare hor ese reaction hor le ke aoo

thestreetgamer
Автор

ਸਤਗੁਰ ਸਿੰਘ ਜੋ ਇਸ ਲਿਖਤ ਦਾ ਲਿਖਾਰੀ ਹੈ। ਨੇ ਇਕ ਵਿਡਿਉ ਬਣਾ ਸਾਰਾ ਗਾਣੇ ਦੀ ਇਕ ਇਕ ਲਾਇਨ ਸਮਝਾਈ ਹੈ। ਉਹ ਵਿਡਿਉ ਸੁਣ ਪੁਰੇ ਇਤਿਹਾਸਕ ਘਟਨਾਵਾਂ ਵਾਰੇ ਸਮਝ ਜਾਉਗੇ।

GurdeepSingh-ubid
Автор

Brother same feel bht sara itehaas aa jo snu ni pta lukeya aa ja lukoyaa aa sde to

vickysingh
Автор

Shi gall ay g sanu ajj tkk apne jarnaila vare enna ni c pta virsat sir ney bhout vdiya kam kita .sade leadra ney apne ghar bharn lyi sanu ithass toh wanje kr dita chenl ta enni chla dite par ithass vare kde dseya hi ni sanu siysi leadrship da sareya da baycott krna chida sanu ithass vare jrur read krna chida ..veer g tuhadi vi videos vdiya hundiya

DkDk-jsgp
Автор

Sachiya gallan aa veer sidhu de ga ne to baad punjabi gayaki kujh grow up hoi mean level up hoi pehla 295 phir simran da song lahu di awaaz te hun eh song agli peedi nu etihas nal jagrook karu ajkl jwak sirf ilet joge reh gaye na guru ghar ja k ajayab ghar dekh de kinni bhader bandeya di kaum c

MINTUVOLLEYBALLLOVER
Автор

Satsriakaal Veer veer guru Sahab ji da ghoda tambku de khet vich Nahi c langyeq

PremSingh-oinj
Автор

Sirra ❤️ sirra bhi g end lots of love

ghummaneditingzone
Автор

295 ਨੂੰ ਵਾਲਾ ਇਤਿਹਾਸਕ ਤੇ ਸਭਿਆਚਾਰਕ ਗੀਤ ਕਹਿਣ ਆਲੇ ਇਹ ਸੁਣ ਕੇ ਦੇਖੋ ਕੀ ਹੁੰਦੀ ਅਸਲੀ ਬਾਗੀ ਲਿਖਤ 💚💚

bestvideos