Heer - Arjan Dhillon (Full Audio)

preview_player
Показать описание
Brown Studios Presents :

Song - Heer
Singer/Lyrics/Composer - Arjan Dhillon
Music - Mxrci
Producer - Harwinder Sidhu
Online Promotions - Gold Media Entertainment
Label - Brown Studios
Рекомендации по теме
Комментарии
Автор

ਆਪ ਹੀ ਸਵਾਲ ਪੁੱਛ ਕੇ ਨਾਲ ਹੀ 'ਆਪ ਹੀ ਉੱਤਰ ਦੇ ਦਿੱਤਾ '''ਹੋਰ ਕੀ ਕਹਾਂ ਬਾਈ ਉਹ ਦਰਦ ਆ ਜੋ ਤੁੰ ਸਮਝ ਕੇ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ

sammerkumar
Автор

ਪਹਿਲੀ ਵਾਰ ਸੁਣਕੇ ਦਿਲ ਨੂੰ ਛੂਹ ਗਿਆ ਬਹੁਤ ਸੋਹਣਾ ਗਾਇਆ ਗੀਤ ਅਰਜਨ ਤੁਹਾਡੀ ਅਵਾਜ ਨੂੰ ਸਲਾਮ ਆ ਵਾਹਿਗੂਰ ਜੀ ਤੁਹਾਨੂੰ ਹੋਰ ਤਰੱਕੀ ਬਕਸ਼ਨ ❤🙏🏻👌

harpreetgill
Автор

ਕਦੇ ਸੋਚਿਆ ਵੀ ਨਹੀਂ ਸੀ ਕੋਈ ਐਦਾ ਵੀ ਹੀਰ ਲਿਖੂ
ਅਰਜਨ ਢਿੱਲੋ...❤️

gopitaur
Автор

"Khuli hawa vich kudiya nu kio len ni dinde saah" Wow 🥺what a line 💫❤

preetdhillon
Автор

ਕਿੱਥੇ ਬਹਿ ਕੇ ਲਿਖਦਾ ਬਾਈ ਅਰਜਨ, 🪐
ਮੈ imagine ਕਰਦਾ ਜਿਵੇਂ ਕਾਲੀ ਰਾਤ ਚ ਚੰਨ ਦੀ ਛਾਵੇਂ ਬਹਿ ਕੇ ਲਿਖਿਆ ਹੋਵੇ ਇਹ ਗੀਤ, ਬਾਹਕਮਾਲ।

dharamvirxsingh
Автор

ਦਰਜ਼ੀ ਤੋਂ ਲੇ ਨੀ ਹੁੰਦਾ ਜੋ ਮੈਚ ਲਿਖਾਰੀ ਲੈ janda 💯 good bro its very necessary for opening the mind of parents towards their offspring so upcoming genereation enjoy full liberty as like boys waheguru ji mehr kryo 🙏🏼

deepsidhu
Автор

ਕੋਈ ਲਫਜ਼ ਨਹੀਂ ਵੀਰ ਤੇਰੇ ਗਾਣੇ ਨੂੰ ਬੋਲਣ ਨੂੰ ਵਾਹਿਗੁਰੂ ਜੀ ਤਰੱਕੀ ਬਕਸੇ ਵੀਰ ਤੈਨੂੰ ❤️🙏

maansaab
Автор

ਵੀਰ ਜਿਉਂਦਾ ਰਹਿ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ♥️🙏

RajwinderKaur-hmgo
Автор

ਕੋਈ ਜਵਾਂਵ ਨੀ ਬਾਈ ਜੀ ਤੇਰੇ ਗਾਣੇ ਦਾ ਚੱਕ ਕੇ ਰੱਖੋ ਕੰਮ ਨੂੰ ਬਾਬਾ ਚੜ ਦੀ ਕਲਾ ਚ ਰੱਖੇ 🙏🏼❤️❣️

armanbarber
Автор

ਤਾਹੀਂ ਲੋਕੀਂ ਹੀਰ ਨਾਮ ਰੱਖਦੇ ਨੀ ਧੀਆਂ ਦਾ 🙏👍✍️❤️🎤

Jotkalyanofficial
Автор

ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ...ਕਹਿੰਦਾ ਸਾਹਿਰ ਸਾਡੇ ਇਸ਼ਕੇ ਦਾ ਮਜ਼ਾਕ ਬਣਾ ਗਏ ਨੇ...💐💐💝

rajdeepdhaliwal
Автор

ਵਾਹਿਗੁਰੂ ਲੰਮੀ ਉਮਰ ਦੀ ਦਾਤ bhakhsan ਇਸ ਗਾਣੇ ਨੂੰ ਸੁਣ ਕੇ ਕੋਈ ਲਫਜ ਨਹੀਂ ਬਚੇ ਤਾਰੀਫ Joge 🌷❤️

gaganrupana
Автор

ਬਹੁਤ ਵਧੀਆ ਲਿਖਿਆ ਤੇ ਗਾਇਆ 🙏 ਵਾਹਿਗੁਰੂ ਲੰਮੀ ਉਮਰ ਬਖ਼ਸ਼ਣ 😊

Mandeepkaur-
Автор

True feeling of a girl that she can't show to parents thanks to AD

ravneet
Автор

ਬਹੁਤ ਹੀ ਖੂਬਸੂਰਤ ਲਿਖਿਆ ਵੀਰ ਜੀ👍🤍✨ ਵਾਹਿਗੁਰੂ ਚੜਦੀ ਕਲਾ ਚ ਰੱਖਣ।

harjinderkaur
Автор

ਸਹੀ ਗੱਲ ਆ ਉਝ ਤਾ ਹਰ ਮਾ ਬਾਪ ਇਹੀ ਚਾਹੁੰਦਾਗਾ ਕਿ ਉਸ ਧੀ ਹਮੇਸ਼ਾ ਖੁਸ਼ ਰਹੇ ਪਰ ਫਿਰ ਵੀ ਇਕ ਵਾਰ ਵੀ ਉਸ ਤੋ ਇਹ ਨਹੀਂ ਪੁਛਦੇ ਕਿ ਜਿਹੜਾ ਮੁੰਡੇ ਨਾਲ ਉਸ ਦਾ ਵਿਆਹ ਹੋਣਾ ਉਸਨੂੰ ਪਸੰਦ ਆ ਕਿਉਕਿ ਜਿੰਦਗੀ ਤਾ ਉਸ ਨੇ ਹੀ ਕੱਟਣੀ ਆ ।

JaswinderKaur-mvpy
Автор

ਕਦਰ ਜਾਣ ਪਿੱਛੋ ਹੀ ਹੁੰਦੀ ਆ 💔
ਯਾਦ ਵਿੱਚ ਤਾਜਮਹਲ ਐਵੇਂ ਨੀ ਬਣਾਇਆ ❣️🌺💫🔒
ਬਹੁਤ ਸੋਹਣਾ ਗੀਤ ਲਿਖਿਆ ਅਰਜਨ ਭਰਾ ❣️😇

gaggigarcha
Автор

ਗੱਲ ਕਿੱਥੋ ਲਿਆ ਕੇ ਲਿਖਦਾ ਅਰਜੁਨ ਬਾਈ👍🏻ਹੀਰ ਵੱਖਰੀ ਸੋਚ ਰੱਖ ਲਿਖੀ ਵੀਰੇ ਨੇ।

Politics-Situation
Автор

ਉਹਨਾਂ ਮਾਵਾਂ ਤੇ ਭੈਣਾਂ ਨੂੰ ਮੇਰਾ ਸੱਚੇ ਦਿਲੋਂ ਸਲਾਮ ਹੈ, ਜੋ ਆਪਣੇ ਪਰਿਵਾਰ ਲਈ 40+ Temperature ਵਿੱਚ ਵੀ ਖਾਣਾ ਬਣਾਉਂਦੀਆਂ ਨੇਂ ਅਤੇ Face ਤੇ ਫੇਰ ਵੀ Smile ਹੁੰਦੀ ਆ❤️

panjabi_song_editor
Автор

This man is on next level in this industry

daadybolbete