GREATEST I ARJAN DHILLON I MXRCI I BROWN STUDIOS

preview_player
Показать описание
Song Name: Greatest
Singer, Lyrics & Composer : Arjan Dhillon
Music : Mxrci
Producer : Harwinder Sidhu
Manager : Jaspreet K Dhanjal
Video : B2gether Pros
Album : Patandar
Promotions : Gold Media Entertainment

Director : Mahi Sandhu & Joban Sandhu
MD : Arman Dhillon
Co D: Sharn Sandhu
DOP: Mani Art
Chief AD : Tee Cee & AD Singh
Editor : Saibastula
CG : Onkar Singh
Line Producer: Jeet Parmar
Baku Prod.: Seymour Cinealliance
Label - Brown Studios
Рекомендации по теме
Комментарии
Автор

ਜਿੰਨੀ ਵਾਰ ਮਰਜ਼ੀ ਸੁਣੀ ਜਾਵਾਂ, ਸਰੂਰ ਹੀ ਮਿਲੀ ਜਾਂਦਾ ਪਤੰਦਰਾ ❤❤❤❤

ify
Автор

ਸਿੱਧੂ ਦੀ ਕਲਮ ਅਤੇ ਅਰਜਣ ਢਿੱਲੋਂ ਦੀ ਕਲਮ ਤਬਾਹੀ ਮਚਾਉਂਦੀਆਂ ਨੇ🎉🎉

Spall.family
Автор

ਜੇ ਵਿਆਹ ਤੇ ਲਾਉਣਾ ਅਰਜਨ, , ਨੋਟ ਲਗਨ ਗੇ ਦਰਜਨ ❤

SuperHarpreet
Автор

ਵਿੱਚ ਸਾਡੀ ਥਾਂ ਨਹੀਂ ਹੋਣੀ " ਤੇਰੇ ਕੋਲ ਜਵਾਬ ਨਹੀਂ ਹੋਣਾ " ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ❤

Panjabioo
Автор

ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🔥

RamandeepSingh-ksjx
Автор

ਮੁੰਡੇ ਨੂੰ ਅਰਜਨ ਕਹਿੰਦੇ ਆਂ, ਮੈਂ ਕੀਮਤੀ ਲੋਕੀ ਮਹਿੰਗੇ ਆਂ !! 💎💯✅

JobanKang
Автор

ਇਕ ਓ ਅਰਜੁਨ ਸੀ ਜਿੰਨੇ ਮੱਛੀ ਦੀ ਅੱਖ ਨੂੰ ਨਿਸ਼ਨਾ ਬਣਾ ਰੱਖਿਆ ਸੀ 🏹🏹🏹
ਇਕ ਆ ਅਰਜੁਨ ਆ ਇਹਨੇ ਦੁਨੀਆ ਨੂੰ ਨਿਸ਼ਾਨਾ ਬਣਾ ਰੱਖਿਆ 🖊️🖊️🖊️

goraajnala
Автор

ਖੇਤੀ ਵਰਗਾ ਕੋਈ ਧੰਦਾ ਨੀ ਤੇ ਅਰਜਣ ਵਰਗਾ ਕੋਈ ਬੰਦਾ ਨੀ ਅਰਜਣ ਵਾਂਗੂੰ ਕੋਈ ਲਿਖ ਨਹੀਂ ਸਕਦਾ ਤੇ ਅਰਜਣ ਵਾਂਗੂੰ ਕੋਈ ਗਾ ਨਹੀਂ ਸਕਦਾ ❤

Im_____gobind-ds
Автор

ਅੱਜ ਦੇ ਟਾਈਮ ਚ ਅਰਜਨ ਢਿੱਲੋਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ਕੋਈ ਸਿੰਗਰ ਵੀ ਨਹੀ ਕਰ ਸਕਦਾ ਕੌਣ ਕੌਣ ਮੰਨਦਾ ਫਿਰ 😅❤❤

Amrinderpb
Автор

ਵੀਰ ਦੀ ਪਹਿਲੀ ਹੀ ਕੇਸਟ ਨਾਂ ਪੂਰਾ ਗਾਅ ਪਤਾਂ ਸੀ ਇਕ ਤੇਰੀ ਦੀਵਾਨਗੀ ਤੇ ਦੂਜਾ ਸ਼ੋਂਕ ਸਰਦਾਰੀ ਦਾ ਕਈ ਜਨਮਾਂ ਦਾ ਹੋਣਾ ਪਿਆਰ ਸੋਹਣਿਆਂ ਤੇਰਾ ਨਾਲ ਨਾਲ ਸੋਹਣਿਆ ❤❤❤❤

khanna
Автор

ਅਰਜਨ ਬਾਈ ਨੂੰ ਦੇਖਕੇ ਮੈਂ ਵੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਧੰਨਵਾਦ ਅਰਜਨ ਬਾਈ ❤️🙏

Gurisaab
Автор

ਨੇਫੇ ਜਿਹੀ ਸੋਚ ਅਰਜਨ ਸਦਾ ਬਣ ਕੇ ਰਿਹਾ ਆਪਣੇ ਯਾਰਾ ਦਾ ਹਮਦਰਦੀ, 😃🙃
ਦੁਨੀਆ ਜਿਉਣ ਨਹੀਂ ਦਿੰਦੀ ਯਾਰ ਮਰਦੇ ਨੀ ਇਨੀ ਜਲਦੀ❌
ਢਿੱਲੋਂ ਵਰਗਾ ਪਤੰਦਰ ਯਾਰ ਤੇ ਲਿਖਾਰੀ ਨੀ ਮਿਲਿਆ ਤੁਰ ਤੁਰ ਗਾਹ ਤੀ ਸਾਰੀ ਧਰਤੀ!!😁🥰❤️

inderjitsingh_
Автор

Duniya Jiaun Nahi Dindi Ni...
"Gaane" Maran Nahi Dindi 😎
Maran Nahi Dindi...

ys_rocks
Автор

u are the greatest my favourite ❤🎉 no one can beat yuhh🎉❤❤❤🤙

sixthsensebassrecords
Автор

ਸਿੱਧੂ ਮੂਸੇਵਾਲਾ ਤੋ ਬਾਅਦ ਚ ਅਰਜਨਾ ਤੂੰ ਆ ਗਿਆ ❤❤

ramansandhu
Автор

Arjan te fir Arjan he aww

Baah paa diti hater’s de
Love u arjan bai ❤️🔥🔥🔥🇨🇦🇨🇦

Gogb
Автор

ਕਿਲੋਆਂ ਦੇ ਭਾਅ ਵਿੱਚ ਹੁੰਦੀ ਆ ਭਾਵੇਂ ਦਰਜਨ ਹੁੰਦੀ ਆ ਸ਼ਹਿਰ ਤੇਰੇ ਵਿੱਚ ਹਾਣਦੀਏ ਅਰਜਨ ਅਰਜਨ ਹੁੰਦੀ ਆ 🚀🚀

topupdates
Автор

ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋਂ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🚀🚀🚀🚀🚀🚀🚀

topupdates
Автор

Gye ਦa ਜ਼ਿਕਰ ni ਹਾਣਦੀਏ,
Aunde ਦa ਫਿਕਰ Ni ਹਾਣਦੀਏ।❤

ramanbabbu
Автор

ਅਰਜਨ ਦਾ ਸਟਾਇਲ ਵੀ ਵੱਖਰਾ ਹੀ ਹੈ ਦੁਨੀਆਂ ਤੋ ਨਾ ਕੋਈ ਕਾਪੀ ਕਰ ਸਕੇ

Panjabsinghsidhu
welcome to shbcf.ru