HAZUR (Official Video) Arjan Dhillon | Mxrci | Brown Studios

preview_player
Показать описание
Brown Studios & Harwinder Sidhu Presents :

Song - Hazur
Singer/Lyrics/Composer - Arjan Dhillon
Music - Mxrci
Video - I Can Films
Online Promotions - Gold Media Entertainment
Artwork - The Town Media
Producer - Harwinder Sidhu

Label - Brown Studios
Рекомендации по теме
Комментарии
Автор

ਬਾਈ ਜਿਹੜੇ ਹਿਸਾਬ ਦਾ ਗਾਣਾ ਏ ਓਸ ਹਿਸਾਬ ਨਾਲ ਵੀਡਿਓ ਪੰਜਾਬ ਚ ਬਣਨੀ ਚਾਹੀਦੀ ਸੀ 🔥❤️

Singh_mani.
Автор

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ..😊
ਇਜ਼ਤ ਮਿਲਦੀ ਜ਼ਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ..

lafdabazzmunda
Автор

ਕੋਈ ਤੋੜ ਨੀ ਥੋਡੀ ਲਿਖ਼ਤ ਦਾ ❣️🌸 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ ਜੀ 🙏🙏🙏🙏🙏

officer
Автор

ਤਾਰੋਂ ਪਾਰ ਗੀਤ ਸੁਣ ਰਹੇਂ, , ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, , ,

babbubaljeet
Автор

*ਤਾਰਾ ਤੋਂ ਪਾਰ ਕਾਦਾ ਪਾ ਲਿਆ ਪਿਆਰ ਵੇ
ਤਾਰਾ ਨੇ ਕੀਤਾ ਸਾਡਾ ਪਿਆਰ ਤਾਰ - ਤਾਰ ਵੇ*
✍️❤️🙏🏻✍️🙏🏻❤️

billa-yfhy
Автор

ਦਿਲਾਂ ਵਿੱਚ ਯਾਰਾ ਦੇ ਆਬਾਦ ਰਹੇਗਾ ❤️
SIDHU FOREVER 🗼

shellyRoojam
Автор

ਤਾਰਾਂ ਤੋਂ ਪਾਰ ਕਾਹਦਾ ਪਾ ਲਿਆ ਪਿਆਰ ਵੇਂ, ਤਾਰਾਂ ਨੇ ਕੀਤਾ ਸਾਡਾ ਪਿਆਰ ਤਾਂਰ ਤਾਰ ਵੇ 😍❤️

canada.wala.pyar
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

🕊️❤️ਚੰਗੀਆਂ ਰੂਹਾਂ ਕਦੇ ਮਰਦੀਆ ਨੀ ਸਗੋ ਹਮੇਸ਼ਾ ਲਈ ਅਮਰ ਹੋ ਜਾਂਦੀਆ ਨੈ🙏🙏
LEGEND NEVER DIE💔💪🕊️

ranvirsingh
Автор

❤️ ਅਰਜੁਨਾ ਕੀ ਆ ਦੋ ਦਿਲਾਂ❤️ਦਾ ਕਸੂਰ 😊👍 ਸੁਣਿਓ ਹਜ਼ੂਰ ਸੁਣਿਓ ਹਜ਼ੂਰ 👍✅ਕਿਆ ਬਾਤ ਜੱਟਾ ਪੂਰੀ ਅੱਤ ਕਰਵਾਤੀ ✅👍

teradeep
Автор

If don't know if anyone noticed but the most creative way of presentation ever done. Two parallel screens, minds, lives somehow manages to merge at the end.. perfect.. brilliant work.. kudos 👌👌👌

kedo
Автор

Music touches my heart, thank you so much for this product, music is sweet love

newhindipartymix
Автор

Such a lovely lyrics and what a beautiful way to put it in a song

shantamthapa
Автор

ਤੂੰ ਨਾ ਹੱਟੀ ਪਤੰਦਰਾ ਗਾਹ ਪਾਈ ਰੱਖ REAH DHILLON

komalrajput
Автор

ਕਰਦੂ ਰਾਤੋਂ ਰਾਤ ਮਸ਼ੂਰ ਜੇ ਤੇਨੂੰ TOPIC ਮੰਨ ਲਉਂਗਾ...👌 (MAHNOOR)

gurkirtanpalsandhu
Автор

ਬਾਈ ਹਰ ਗੀਤ ਹਿੱਟ ਹੁੰਦਾ ਹੈ ਵਾਹ 🤘🤘🤘🤘🤘🤘🤘👌👌👌👌👌👂👂👂

laddidhaliwal
Автор

ਬਾਈ ਆਪਣਾ ਪਿੰਡ ਤੋਂ ਕਿਲੋ k ਮੀਟਰ ਤੇ ਬਾਰਡਰ ਸ਼ੁਰੂ ਹੋ ਜਾਂਦਾ ਪਾਕਿਸਤਾਨ ਦਿਸਦਾ ਸਾਡੇ ਇਥੋਂ 🥰

kannjjrr
Автор

This video is very good, light and compact, very comfortable to listen to, and it has the feeling of dancing! ! ! Great

maurocarobello
Автор

ਪਰਲੇ ਪੰਜਾਬ ਵਾਲੀਏ ਬਾਰਡਰ ਤੋਂ 5 ਕਿੱਲੋ ਮੀਟਰ ਦੂਰ ਆ ਪਿੰਡ ਜਨਾਬ ਦਾ 😉❤️❤️❤️ ਹਾਏ ਕਿਤੇ ਵੰਡ ਨਾ ਪੈਂਦੀ ਤੇ ਲਾਹੌਰ ਜਾਣੀਆਂ ਸੀ ਜੰਜਾਂ ਸਾਡੀਆਂ ❤️❤️

Backward_pb
Автор

ਦਿਲ ਤਾਂ ਬਹੁਤ ਕਰਦਾ paksitan ਜਾ ਕੇ ਘੁੰਮਣ ਦਾ ਉੱਥੇ ਵੀ ਤਾ ਆਪਣੇ ਹੀ ਲੋਕ ਆ❤

bickysingh