Kuz Saal I Arjan Dhillon I Chobar I Brown Studios

preview_player
Показать описание
Brown Studios & Harwinder Sidhu Presents

Title: Kuz Saal
Album: Chobar
Singer, Lyrics & Composer: Arjan Dhillon
Female Lead: Charnpreet Dhillon
Music: Mxrci
Producer: Harwinder Sidhu
Manager: Jaspreet Kaur Dhanjal
Video : Ethereal Tape
Director: Ravan Khosa
DOP & Creative Director: Channa Bambay Aala
Assistant : Laddi Sandhu
Editor: Gobindpuria
Color : Onkar Singh Colorist
Make Up: Kashish Art
Label : Brown Studios
Рекомендации по теме
Комментарии
Автор

ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ❤❤❤❤

veerinderkaur
Автор

ਨਵੇਂ ਮੁੰਡੇ ਜਿਹੜੇ ਗਾਣੇ ਗਾ ਰਹੇ ਆ ਹੁਣ ਉਹਨਾਂ ਦੇ ਵਿੱਚ ਅਰਜਨ ਦੀ ਲਿਖਤ ਕਮਾਲ ਹੈ ਤੇ ਨਿਰਵੈਰ ਪੰਨੂ ਵੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਹੈ

MonuSinghjudge
Автор

ਸਾਰੀ ਉਮਰ ਤਾਂ ਸਾਡੀ ਅਰਜਣਾ ਪੜ੍ਹਾਈਆਂ-ਕਮਾਈਆਂ ਚ ਹੀ ਲੰਘ ਜਾਣੀ ਲਗਦਾ! ❤😂😢

mandksks
Автор

ਹਰ ਮੂਹੋ ਅਰਜਨ ਦੀ ਸਿਫ਼ਤ ਹੁੰਦੀ ਆ ਕੁੜੀਆ ਤੋਂ ਸੋਹਣੀ ਇਹਦੀ ਲਿਖਤ ਹੁੰਦੀ ਆ ❤❤

pardhanrecords
Автор

ਬੱਬੂ ਮਾਨ ਤੋਂ ਇਲਾਵਾ ਜੇ ਕਿਸੇ ਨੂੰ ਸੁਣਿਆ ਤਾਂ ਅਰਜਨ ਤੇ ਹਸਤਿੰਦਰ ਨੂੰ । ਵਧੀਆ ਗੀਤ ਵਧੀਆ ਗਾਇਕੀ ਦੋਵਾਂ ਦੀ ਨਵੇਂ ਕਲਾਕਰਾਂ ਚੋੰ ।

dilsandhu
Автор

ਕਹਿੰਦਾ ਜਿੰਨੀ ਤਰੀਫ ਕੀਤੀ ਜਾਵੇ ਉਹ ਵੀ ਘੱਟ ਅਾ ਓਹਨੂੰ ਕਹਿੰਦੇ ਅਾ ਭਦੌੜ ਅਰਜਣ ਵੈਲੀ ਜਿਹੜਾ ਹਰ ਵਾਰੀ ਕਰਾਉਂਦਾ ਅੱਤ ਅਾ 💯

im___crown
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

Sanu velly bna k 22 ap ashq bn gyaa 😂❤❤

ydzolzy
Автор

ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤

Sardar_G_IAS
Автор

ਅਰਜਨ ਵਾਈ ਸਮਾਨ ਪੂਰਾ ਰੱਜ ਕੇ ਖਾਂਦਾ ਹੋਇਆ ਸੀ ਅੱਜ ਤੇਰਾ ਗਾਣਾ ਸੁਣ ਕੇ ਜਵਾਨੀ ਯਾਦ ਆ ਗਈ ਹੁਣ ਕੰਮ ਕਾਰ ਵਿੱਚ ਫ਼ਸੇ ਹੋਏ ਆ

gurwindersingh
Автор

ਅਰਜਨ ਸਿਆਂ ਤੇਰੀ ਗਾਇਕੀ ਨੇ ਸਾਰਿਆ ਦੇ ਦਿਲਾਂ ਤੇ ਰਾਜ ਕਰਨਾ ਜਦੋਂ ਤੱਕ ਇਹ ਦੁਨੀਆ ਆ ਤੇਰੇ ਵਰਗਾ ਲਿਖਣਾ ਤੇ ਗਾਣਾ ਸੌਖਾ ਨੀ
ਸਿੱਧੂ ਤੋਂ ਬਾਅਦ ਤੈਨੂੰ ਸੁਣੀਦਾ ਅਰਜਨ ਔਜਲਾ ਤੇ ਸ਼ੁਭ ਇਸ ਇੰਡਸਟਰੀ ਦੇ ਹੀਰੇ ਹਨ ਸਿੱਧੂ ਤੋਂ ਇਲਾਵਾ

Harjotarora
Автор

ਦਿਲ ਵਿਚ ਦਰਦ ਲਕੋਈ ਬੈਠਾ ਆ
ਅਰਜਨ ਰਾਤਾ ਨੂੰ ਵੀ ਰੋਈ ਬੈਠਾ ਆ

hemant
Автор

Enni feel wala song bakmaal video composition voice and dard bhut hi zyada dil nu touch wala gaana jeo Arjan and God bless you ❤❤❤❤❤

charanjitdhillon
Автор

ਜਿਨਾ ਮੇਰੇ ਵਰਗਿਆ ਦੀ ਉਮਰ 40 ਜਾ 40+ ਹੋ ਗਈ ਆ ਤੇ ਕੰਮ ਕਾਰ ਕਰ ਕੇ ਆਪਣੀ ਫੈਮਿਲੀ ਤੋਂ ਦੂਰ ਹਨ ਓਹ ਇਸ ਗੀਤ ਨੂੰ ਸਮਜਨ ਗੇ

surindersinghuppal
Автор

Sanu 7 janma da sath mile tainu rajj rajj chohne nu ♥️✨😍

iharleenworld
Автор

ਜਦੋਂ ਸੱਚੀ ਮੁਹੱਬਤ ਕਰਨ ਵਾਲੇ ਦਾ ਦਿਲ ਟੁੱਟਦਾ ਹੈ ਤਾਂ ਉਹ ਸੋਚਦਾ ਕਿ ਕਾਸ਼
"ਕੁੱਝ ਸਾਲ ਮੈਂ ਪਾਸੇ ਰੱਖ ਲੈਂਦਾ, , ਅਪਣੇ ਨਾਲ ਬਿਤਾਉਣੇ ਨੂੰ" !!!!

dancebeatbyavneet
Автор

ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ, ਤੈਨੂੰ ਰੱਜ ਰੱਜ ਚਾਉਣੇ ਨੂੰ ❤😢✍️

Jotkalyanofficial
Автор

ਵਹਿਗੁਰੂ ਅੱਗੇ ਅਰਦਾਸ ਕਰਿਓ ਸਾਰੇ ਜਣੇ, ਜਿਹਦੇ ਲਈ ਇਹ ਗੀਤ ਸੁਣਦਾ ਰਹਿਨਾਂ, ਵਹਿਗੁਰੂ ਜੀ ਮਿਲਾ ਦੇਣ ਸਦ੍ਹਾ ਲਈ 🙏🏻

parwindersarao
Автор

I always love sidhu karan beef...the pull each other upwords.. Didn't use ns cuss words against eachother nd took punjabi music to new heights ❤🎉

Harkirat_-_Maan
Автор

ਇੱਕ ਤਾਂ ਅਰਜਨ ਦਾ ਗਾਣਾ, ਦੂਜਾ ਬਾਈ ਰਵਨ ਖੋਸੇ ਦਾ ਵੀਡੀਓ, ਹੋਰ ਕੀ ਰੱਬ ਚਾਹੀਂਦਾ।

ਕਮਾਲ ਬਕਮਾਲ

khushpreetsingh
visit shbcf.ru