Reshmi Rumal - Arjan Dhillon (Full Audio)

preview_player
Показать описание
Brown Studios Presents :

Song - Reshmi Rumal
Singer/Lyrics/Composer - Arjan Dhillon
Music - Arsh Heer
Producer - Harwinder Sidhu
Online Promotions - Gold Media Entertainment
Label - Brown Studios
Рекомендации по теме
Комментарии
Автор

ਤੇਰਾ ਪਿਆਰ ਕਿਸਮਤ ਨਾਲ ਮਿਲਿਆ, ਵੱਖ ਹੋਣਾ ਸਾਡੀ ਮਜਬੂਰੀ ਸੀ, ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ, ਸਾਡਾ ਵਿੱਛੜ ਨਾ ਹੋਈ ਜ਼ਰੂਰੀ ਸੀ, ਤੇਰਾ ਬਰਾੜ ✍️❤️💌💌

manindersinghbrar
Автор

ਵਾਹ ਓਏ arjuna ਅੱਜ ਤੋ ਤੇਰਾ ਪੱਕਾ ਫੈਨ ਆ ਪਰ Frist ਸਿੱਧੂ ਮੂਸੇ ਵਾਲਾ 2nd ਤੂੰ
ਤੇਰੀ ਲਿੱਖਤ ਦਾ ਵੀ ਕੋਈ ਤੋੜ ਨੀ ਯਾਰ 😍😍😍

news_
Автор

ਜਿਹੜਾ ਦੇਖਿਆ ਨੀ ਜਾਂਦਾ, ਉਹ ਹਾਲ ਨਹੀਂ ਕਹਿ ਸਕਦੇ
ਜਿਹੜਾ ਸਮੁੰਦਰ ਨੂੰ ਸੋਖ ਗਿਆ, ਓਹਨੂੰ ਰੁਮਾਲ ਨੀ ਕਹਿ ਸਕਦੇ।💔🫀

anjali
Автор

Arjan di umar vi lag jaave, rab karke ohde surme nu... kya bataan arjan veere 💯

ajraider
Автор

ਦਿਲ ਭਰ - ਭਰ ਆਉਂਦਾ ਆ ਦੇਖਿਆ ਨਹੀਂ ਜਾਂਦਾ ਹਾਲ ਓਹਦਾ 😣

veerbrar
Автор

ਜਿਹੜਾ ਦਿਖਨੋ ਰਹਿ ਗਿਆ ਏ ਸੀ ਨਖਰਾ ਕਮਾਲ ਓਹਦਾ
ਦਿਲ ਭਰ ਭਰ ਆਉਂਦਾ ਏ ਦੇਖਿਆ ਨੀ ਜਾਂਦਾ haal ਓਹਦਾ 🎉❤

tkvpskp
Автор

ਸਾਨੂੰ ਕੋਈ ਕੀ ਨੁਕਸਾਨ ਕਰੇਗੇ
ਜਿਹੜਾ ਪਹਿਲਾ ਹੀ ਲੁੱਟੇ ਨੇ
ਇਹ ਗਾਣਾ ਦਾ ਦਰਦ ਹੋ ਹੀ ਸਕਦੇ
ਜਿਹਨਾ ਦੇ ਦਿਲ ਟੁੱਟੇ ਨੇ 💕

killersaini
Автор

Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

Mixing of this song is unbelievable 😮, so many effects, loved it 😍

sukhimillz
Автор

Jalwa Album cho Hazur🌟
Te A For Arjan Toh Reshmi Rumal Masterpiece 😍🌟🥀💮

LAKSHAYSINGH
Автор

ਬਾਈ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਨਾ ਯਾਦ ਕਰਾ ਉਹਦੇ ਨਾਲ ਬਿਤਾਏ ਪਲਾਂ ਨੂੰ ਪਰ ਬਾਈ ਤੂੰ ਮਜਬੂਰ ਕਰ ਦਿੰਨਾ
ੳਹਦਾ ਸੁਰਮਾ ਅੱਜ ਵੀ ਮੇਰੇ ਕੋਲ ਸ਼ੰਭਾਲਿਆ ਪਿਆ 😶😶😥😥GM

Maanfans
Автор

Addicted ho gya song da, 3 days da repeat suni ja riha ❤️

yashdk
Автор

I am addicted to it like drugs


Jehra dishniyo reh giya aee, c nakhra kamal ohda kamal ohda ❤

KiranpalChahal_
Автор

ਕਿਨੇ ਸਮੇਂ ਤੋਂ ਸੁਣਦਾ ਆ ਰਿਹਾ ਹਾਂ ਵੀਰ। ਅਲੱਗ ਜਹੀ ਗਲਬਾਤ ਹੈ ਤੇਰੇ ਗਾਣਿਆਂ ਦੀ

Laluuhee
Автор

Sukhi sandi tpp jaawe Aah 19wan jeha saal bai ji ...hai galbaat❤❤❤❤🎉🎉🎉🎉😊😊

Amritsomal
Автор

ਅਰਦਨ ਵੀਰਾ ਜੀ ਤੁਸੀਂ ਦਿਲੋਂ ਲਿਖਿਆ ਬਨਾਉਟੀ ਨਹੀਂ, ਬਹੁਤ ਖੁਸ਼

gurditsingh
Автор

ARJANA dilo pyaar 🙏🏻❤️❤️❤️🌎
Vakhra peerh nalo tu

sachinsandhu
Автор

Pichle mahine dil tutteya te es mahine dwaayi leke aya arjan bai😂❤❤❤

Er_DineshChauhan
Автор

What a music a man Just Magical🌟😍✨ Arsh heer😍🌟 Lyrics as always Arjan Arjan⚡

LAKSHAYSINGH
Автор

ਕੱਲੀ ਬੈਠ ਕੰਟੀਨਾ ਤੇ ਪੱੜੵਦੀ ਹੁੰਦੀ ਹੀਰ ਸੀ ਓਹ❤

jaskaransingh