Panjab Intro (VIDEO) Arjan Dhillon | Latest Punjabi Songs

preview_player
Показать описание
Panjab Intro (Official Video) Arjan Dhillon | Latest Punjabi Songs 2024

#trending #arjandhillon #punjabisong

► Subscribe To Our Channel For Upcoming Songs :-
___________________
🎧 Song Credits :-

☞ Title - Panjab Intro
☞ Album - Saroor
☞ Singer - Arjan Dhillon
☞ Lyrics/Composer - Arjan Dhillon
☞ Music - Mxrci
☞ Video - I can Films
☞ Special Thanks - Ravan Khosa
☞ Editor - Kamal Ramgarhia
☞ Publicity Design - CTC Lalan
☞ Online Promotions - Gold Media Entertainment
☞ Producer - Harwinder Sidhu
☞ Digital Partner - Coin Digital
☞ Label - Arjan Dhillon Official
______________________________________
For Digital Enquiries: Coin Digital
_______________________________________________________
► Record Label - Arjan Dhillon
► Enjoy & Stay Connected with us 📲
Рекомендации по теме
Комментарии
Автор

ਇਸਤੋਂ ਬਾਅਦ ਅਰਜਣ ਢਿੱਲੋਂ ਵੀਰ ਨਾਲ ਕੋਈ ਵੀ ਗਿਲਾ ਨਹੀਂ ਰਹਿ ਗਿਆ... ਇਸਤੋਂ ਸੋਹਣਾ ਕੋਈ ਕੀ ਹੀ ਲਿਖ ਸਕਦਾ ❤️❤️🤲🏻🤲🏻👑👑

who_naresh_
Автор

ਪੰਜਾਬੀ ਮਾਂ ਬੋਲੀ, , ਪੰਜਾਬ ਦਾ ਪਾਣੀ, , ਪੰਜਾਬ ਦੀ ਜਵਾਨੀ ਨੂੰ ਸਾਂਭ ਲੋ, , , ਧੰਨਵਾਦ ਉਹਨਾਂ ਗਾਇਕਾਂ ਦਾ, , ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, , , , ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, , ,

❤❤ਮਾਣ ਹੈ ਅਸੀਂ ਪੰਜਾਬੀ, , ਇਸ ਤੋਂ ਵੱਡਾ ਕੋਈ ਖਤਾਬ ਨਹੀਂ ਹੋਣਾਂ ❤❤

Akwalesingh
Автор

ਸੋਹਣਾ ਦੇਸ਼ ਪੰਜਾਬ
ਇੱਕ ਸੁਨਹਿਰਾ ਖ਼ਾਬ
ਜਿੱਥੇ ਵਗਦੇ ਪੰਜ ਆਬ
ਜਿਵੇਂ ਖਿੜਿਆ ਫੁੱਲ ਗੁਲਾਬ
ਮੇਰਾ ਸੋਹਣਾ ਦੇਸ਼ ਪੰਜਾਬ

JatinderSingh-kxmp
Автор

ਕੌਣ ਕੌਣ ਆਪਣੇ ਦੇਸ ਪੰਜਾਬ ਨੂੰ ਉਹੀ ਪੁਰਾਣੇ ਸਮਿਆਂ ਦੇ ਵਾਂਗ ਦੇਖਣਾ ਚਾਹੁੰਦਾ ❤

BS_MAAN
Автор

ਜਿਉਂਦਾ ਰਹਿ ਢਿੱਲੋਂ ਅਰਜਣਾ ਤੇਰੇ ਜਿਹਾ ਕੋਈ ਖਿਤਾਬ ਨਹੀਂ ਹੋਣਾ (ਪੰਜਾਬ, ਪੰਜਾਬੀਅਤ ਲਈ)#arjandhillon

Dawindergill
Автор

ਨਰਕ ਵਿੱਚ ਸਾਡੀ ਥਾਂ ਨਹੀਂ ਹੋਣੀ " ਤੇਰੇ ਕੋਲ ਜਵਾਬ ਨਹੀਂ ਹੋਣਾ " ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ❤😢

Panjabioo
Автор

ਬੋਹਲੀਆ, , , , ਮਖਣੀਆ ਨਾਲੇ ਪਿੰਨੀਆਂ, ,ਸੂਰਮਾ ਪਾਂ ਕੇ ਅੱਖਾਂ ਸਿੰਨੀਆ, , , ਵਾਹ ਕਿਆ ਬਾਤ ਐ 😊😊😊😊😊😊😊😊😊

preet
Автор

PROUD TO BE PUNJABI
👑👑👑👑👑👑👑👑
❤ਪੰਜਾਬ❤

A_STATUS_
Автор

Arjan ta fer Arjan aa❤❤❤
Bai di likhat sab to alag aa ...
Sidhu to baad, aah banda ghaint lag da💯💯

hemanth
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

kanwardeepsingh
Автор

Waah o Arjana sun ke rona aa gya waah o shera bahut vdia likheya❤❤❤

bhupindersharma
Автор

mai pakistan punjab tu ah lakin maza aa giya arjnaa kamal yar love from pakk.

BowaChota
Автор

bahut shaandar video arjana . lyrics 🔥🔥 Chhad pare saada jee ni lagna swargan vich punjab ni hona....

anirudhgarg
Автор

ਸਿੱਧੂ ਤੋ ਬਾਅਦ ਜ ਸੁਣੀ ਦਾ ਉਹਦਾ ਨਾਮ ਆ ਅਰਜਨ ਢਿੱਲੋਂ

PuadhCollection
Автор

Punjab Punjabi
Golden temple
Guru raam dass ki nagri❤❤❤❤❤❤❤love from Jammu❤

Exam-IQ
Автор

Wah Bai Wah Sach Eh Hai Sada Swarag…….. Soorbeer Tay Mahan Yodayan Da Punjab ( ਵਾਹ ਕਲਮ ਦੇ ਧਨੀ ਤੇ ਬੋਲਾਂ ਚ ਪਰਾ ਗੇ ਗਾਇਣ ਕਰਨ ਵਾਲਿਓ ਜੁਗੋ ਜੁਗ jeo ਸ਼ੇਰੋ

GuruManeoGranth
Автор

Maan punjabi honn da.. Kya baat ae. Arjan dhillon 🫡🫡

Simranpalsingh
Автор

Proud to be Punjabi, love From Pakistan Punjab❤

SandhuPakistani
Автор

Punjab punjabi punjabiyat ❤❤ zindabaad

erjasveersingh
Автор

ਛੱਡ ਪਰੇ ਸਾਡਾ ਜੀ ਨੀ ਲੱਗਣਾ।।
ਸੁਰਗਾਂ ਵਿੱਚ ਪੰਜਾਬ ਨੀ ਹੋਣਾ ।।😍🫶🥰🫠

Mr_jaannu