HEER (FULL VIDEO) Arjan Dhillon | Mxrci | Gold Media | Brown Studios

preview_player
Показать описание
Brown Studios & Harwinder Sidhu Presents :

Song - Heer
Singer/Lyrics/Composer - Arjan Dhillon
Music - Mxrci
Mix & master - LA studio (Arron)
DOP - Savvy Singh & Rahul Badhan
Editor - Gobindpuriya
DI - Garlic Beans Studio
FPV - Beecopter
Female Lead - Aleyna Ilhan
Directors - Mandy Singh, Arsh Singh & Savvy Singh
Video - I Can Films
Online Promotions - Gold Media Entertainment
Label - Brown Studios
Рекомендации по теме
Комментарии
Автор

ਅਗਰ ਸਿੱਧੂ ਮੁੱਸੇਵਾਲੇ ਤੋਂ ਬਾਅਦ ਕੋਈ ਗਾਇਕ ਪੰਜਾਬੀ ਗਾਇਕੀ ਵਿਚ ਆਪਣੀ ਛਾਪ ਛੱਡ ਰਿਹਾ ਤਾਂ ਓ ਹੈ ਅਰਜਨ ਢਿਲੋਂ ਬਾਬਾ ਨਾਨਕ ਬਾਈ ਨੂੰ ਸਦਾ ਸਲਾਮਤ ਰੱਖੇ ਕਲਮ ਐਵੇਂ ਹੀ ਆਬਾਦ ਰਹੇ 🙏🙏

navmardaynavmarday
Автор

Thanks veer kudiya te song kadn lyi .❤❤bott sira gallan kahiya ne tusi ❤❤sachi yr ahi life a kudiya di

deepgharu
Автор

ਇਸ ਗੀਤ ਵਿੱਚ ਅਰਜਣ ਢਿੱਲੋਂ ਜੀ ਨੇ ਧੀਆਂ ਬਾਰੇ ਬਹੁਤ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਇਹਨਾ ਨੂੰ ਸਲਾਮਤੀ ਦੇਣ🎉😊❤❤

ParemRaj-vs
Автор

ਸਾਰਿਆਂ ਦੇ ਦਿਲ ਨੂੰ ਛੂਹ ਗਿਆ ਇਹ ਗੀਤ ਬਹੁਤ ਹੀ ਵਧੀਆ ਗੀਤ ਗਾਇਆ ਜੀ❤❤❤

freefire
Автор

ਸਾਰਿਆਂ ਕੋਲ ਹੁਨਰ ਹੈ
ਪਰ ਹੁਨਰ ਦਾ ਸਹੀ ਫਾਇਦਾ ਵੀਰ ਅਰਜਨ ਜੀ ਨੇ ਲਿਆ ਪੰਜਾਬ ਪੰਜਾਬੀ ਪੰਜਾਬੀਅਤ ਦੀ ਜਾਨ

malakdeepsimran
Автор

ਖੁੱਲੀ ਹਵਾ ਵਿੱਚ ਕੁੜੀਆਂ ਨੂੰ ਕਿਉਂ ਲੈਣ ਨੀ ਦਿੰਦੇ ਸਾਹ💔🤩
Arjana❤🎧

preetxeditz_
Автор

ਅਰਜਨਾ ਇਤਿਹਾਸ ਤੇ ਛਾਪ ਛੱਡ ਕੇ ਮੰਨੇਂਗਾ ਵੀਰਾ।
ਰੱਬ ਸਲਾਮਤ ਰੱਖੇ ਤੈਨੂੰ।❤

banty
Автор

ਵਾਹ ਮੈਂ िਕਅਾ ਦੇਖ ਸਭ ਗੀਤ ਸੁਣੇ ਨੇ ਪਰ ਅਾਹ ਗੀਤ ਨਾ िਕਸੇ िਲਖਣਾ ਨਾ ਸੋਚਣਾ ਤੂੰਂ ਕੁੜੀਅਾਂ ਦਾ ਦਰਦ ਪਰਗਟ ਕੀਤਾ ਵੀਰ िਜੳੁਂਦਾ ਰिਹ ♥♥♥♥♥♥

sabhujhaneri
Автор

ਸੱਚ ਚੋਬਰ✍️ ਦੀ ਕਲਮ ਆ ਲਿਖਦੀ
ਮੋਹ ਮਾਇਆ💸ਦੇ ਲਈ ਨਾ ਵਿਕਦੀ|

Hats off to you arjan dhillon
for such a great heart touch song ❤️💯

sanjux
Автор

ਯਾਰ ਦੇਖੋ ਸੱਚ ਬੋਲਣਾ ਕੋਈ ਗੁਨਾਹ ਨਹੀਂ ਆ ਪਰ ਆਪਣੇ ਪੰਜਾਬ ਦਾ ਹਾਲ ਏਦਾ ਦਾ ਆ ਕੇ ਜ ਕੋਈ ਸੱਚ ਬੋਲਦਾ ਤਾਂ ਓ ਜਾ ਤਾਂ ਲੱਭਦਾ ਨਹੀ ਤੇ ਓਨੂੰ ਚੁੱਪ ਕਰਾਂ ਦਿੰਦੇ ਆ ਆਪਣਾ ਪੰਜਾਬ ਹੁਣ ਪਹਿਲਾ ਵਰਗਾ ਨਹੀ ਰਿਹਾ 💯

sidhu-moose-wala
Автор

ਹਰੇਕ ਵਿਅਕਤੀ ਤੇ ਕੁੜੀਆਂ ਦੇ ਦਰਦ ਨੂੰ ਬਿਆਨ ਬੱਸ ਅਰਜਨ ਹੀ ਕਰ ਸਕਦਾ 👍⛳ always favorite sidhu te arjan ❤

major_sarpanch
Автор

ਕਹਿਣ ਕਵੀਸ਼ਰ ਹੀਰ ਪੜ੍ਹੀ ਤੋਂ ਹਰ ਦੁੱਖ ਸੋ ਜਾਂਦਾ...
ਅਰਜਨ ਦਾ ਹਰ ਗੀਤ ਹਮੇਸ਼ਾਂ ਦਿਲ ਨੂੰ ਸ਼ੋਅ ਜਾਂਦਾ...🖤

Sonia-tqjb
Автор

ਕਹਿਣ ਕਵੀਸਰ ਹੀਰ ਪੜੀ ਤੋ ਹਰ ਦੁੱਖ ਸੌ ਜਾਂਦਾ, ਮਾਲ ਡੰਗਰ ਨਾ ਰਾਜੀ ਹੋਵੇ ਰਾਜੀ ਹੋ ਜਾਂਦਾ, ਅਰਜਨਾ ਵਸਦੇ ਰਾਂਝੇ ਨਾਮ ਰੁਲੇ ਨਾ ਹੀਰਾਂ ਧੀਆਂ ਦਾ, ਕਾਹਤੋ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ।

PREMSINGH-Music
Автор

ਅੰਬਰੋਂ ਪਾਰ ਰੱਖਦਾ ਆਪਣੀ ਗਰਜਨਾਂ ਤੂੰ, , ,
ਵੱਖਰੀ ਸੋਚ ਦਾ ਮਾਲਿਕ ਵੀਰ ਅਰਜਨਾਂ ਤੂੰ, , ✍️✍️✍️✍️✍️👍👍👍✊✊✊

vijaybrar
Автор

Pehla Punjabi singer aa jihne kudiya bare changa likhya kudiya nu sahi samjaya jionda reh Bai rabb tenu tarraki bakshe ❤

GurpreetSingh-ysmb
Автор

ਉਹ ਕਲਮ ਸਦਾ ਬਰਕਤਾਂ ਭਰੀ ਰਹੇਗੀ ਜਿੰਨੇ ਕੁੜੀਆਂ ਦੀ ਸੁਹਬਤ ਲਈ ਲਿਖਿਆ, ਉਹਨਾਂ ਦੇ ਹੱਕ ਵਿੱਚ ਲਿਖਿਆ, ਉਹਨਾਂ ਦੇ ਕਿਰਦਾਰ ਨੂੰ ਹਮੇਸ਼ਾ ਉੱਚਾ ਚੁੱਕਿਆ। ਜਿਨ੍ਹਾਂ ਨੇ ਮੁਹੱਬਤ ਵੀ ਸੋਚ ਕੇ ਕੀਤੀ ਉਹਨਾਂ ਲਈ 'ਹੀਰ' ਵੀ ਪਤਿਤ ਹੀ ਰਹੇਗੀ ਤੇ ਜਿਨ੍ਹਾਂ ਨੇ ਮੁਹੱਬਤ ਜਿਗਰੇ ਨਾਲ ਕੀਤੀ, ਸਾਫ਼ ਨੀਅਤ ਨਾਲ ਕੀਤੀ ਉਹਨਾਂ ਲਈ ‘ਹੀਰ’ ਸਦਾ ਪਾਕਿ ਰਹੇਗੀ। ਇਸੇ ਲਈ ਹੀਰ ਦਾ ਸਾਹਿਤ ਵਿੱਚ ਸਭ ਤੋਂ ਉੱਚਾ ਦਰਜਾ ਹੈ। Arjan 🔥

anvar
Автор

ਵਿਵਾਦਾਂ ਤੋਂ ਦੂਰ ਰਹਿਣ ਵਾਲਾ
Love you Arjan 22

GurpreetSingh-gncs
Автор

Bohot vadyia yr sareya nu kuryia di respect krni chaidi je apa kise di kuri nu sherde hai te kal nu rab sade kr v kuri dave je ude nal v Ida hoye te sahnu fr keho ja laguga adhyia kuryia sirf aa kayi fudu mundeya karke dukhi rehndyia ne te una de karedeya karke Jo kuryia nal sahi bartaab nhi karde oh kuryia nu boj samjde hai Sanu apni soch badalni chaidi waheguru sareya di soch kuryia leyi shi rakhe .

PrabhjotSingh-reki
Автор

Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ, ਉਸਨੂੰ ਭੁੱਲ ਜਾਉਗੇ, ਕੋਈ ਕੱਲ੍ਹ ਨੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!


"ਮੈਂ ਵਿਛੜਿਆਂ ਸੀ, ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ, ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ, ਮਿੱਠਾ ਕੋਈ ਫ਼ਲ ਨਹੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!

✍🏻ਲਿਖਾਰੀ-ਮੁਹੱਬਤ ਬਾਵਾ ❤️


mohabbat_bawa