Satinder Sartaaj - Hamayat (Official Song) | Seven Rivers | Beat Minister | New Punjabi Songs 2019

preview_player
Показать описание
Hamayat (The Help) by Satinder Sartaaj, from the album Seven Rivers, well-proportioned, soul touching lyrics will surely hit your heart.

ਹੋਰਾਂ ਦੀ ਹਮੈਤ ਜਦੋ ਕਰਨ ਲਗੋਂ ਤਾਂ, ੳਦੋ ਸਮਝੋ ਕਿ ਦਾਤਾ ਨੇ ਸੁਖਾਲੇ ਕਰ ਤੇ !!
The others, when you support and advocate, than you know god has made you capable of late !!

This composition is dedicated to all the affected families of Punjab flood victims. New Punjabi Song 2019 Hamayat is beautiful written by Satinder Sartaaj, music given by Beat Minister, video directed by Sandeep Sharma and produced by Sumeet Singh.

Credits:

Title: Hamayat (The Help)
Singer/Lyricist/Composer: Satinder Sartaaj
Music: Beat Minister
Director & DOP: Sandeep Sharma (instagram: sandeep_director)
Producer: Sumeet Singh
Mix & Mastered By: Sameer Charegaonkar
Label: Saga Music
Digital Partner: Unisys

Follow us on:

#Hamayat #SatinderSartaaj #SagaMusic
Рекомендации по теме
Комментарии
Автор

ਅੱਜ ਮੈਂ ਫੇਰ ਨਿਸ਼ਾਬਦ ਹੋ ਗਿਆ, ਬੱਸ ਤੇਰੇ ਸ਼ਬਦਾਂ ਨੂੰ ਸੁਣ ਕੇ ਕੀਲ ਹੋ ਗਿਆ।👌👌👌👌

RanjitSingh-xdrj
Автор

ਜਿਸ ਕੋਲ ਇਹ ਸੋਗ ਰਪੀਟ ਚੱਲ ਰਿਹਾ ਲਾਇਕ ਕਰੋ

ਕੋਈ ਲਫਜ਼ ਨੀ ਮਿਲ ਰਿਹਾ ਕੀ ਲਿਖਾ ਬੜਾ ਮਾਨ ਮਹਿਸੂਸ ਹੁੰਦਾ ਸਰਤਾਜ ਜੀ ਦੇ ਸੌਗ ਸੁਣ ਕੇ ਇੱਕ ਇੱਕ ਲਫਜ ਸਕੂਨ ਦਿੰਦਾ ਸੁਣ ਕੇ ਲੂ ਕੰਡਾ ਖੜਾ ਹੋ ਜਾਦਾ ਇਹੋ ਇੱਕ ਉਹ ਕਲਾਕਾਰ ਆ ਜਿਸ ਨੂੰ ਛੋਟੀ ਉਮਰ ਤੋ ਲੈ ਕੇ ਬਜੁਰਗਾ ਤੱਕ ਹਰ ਇੱਕ ਇਨਸਾਨ ਪਸੰਦ ਕਰਦਾ ਲਵ ਯੂ ਆ 😘😘

GagandeepSingh-nq
Автор

ਮੇਰੀ ਭਾਣਜੀ ਜੋ ਕਿ 11 ਸਾਲ ਦੀ ਹੈ ਨੂੰ ਇਮਤਿਹਾਨ ਵਿੱਚ ਪ੍ਰਸ਼ਨ ਆਇਆ ਪੰਜਾਬੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ।

ਉਸਨੂੰ ਇਸਦਾ ਉੱਤਰ ਨਹੀਂ ਸੀ ਪਤਾ ਪਰ ਉਸਨੇਂ ਮੇਰੇ ਪੁੱਤਰ ਜੋ ਕਿ 5 ਵਰਿਆਂ ਦਾ ਹੈ ਨੂੰ ਆਪ ਜੀ ਦਾ ਗੀਤ
# ਮੈਂ ਗੁਰਮੁਖੀ ਦਾ ਬੇਟਾ।
ਅਕਸਰ ਗੁਣ-ਗੁਣਾਉਦੇ ਸੁਣਿਆਂ ਅਤੇ ਉਸਨੇਂ ਗੁਰਮੁੱਖੀ ਲਿਖ ਦਿਤਾ।

ਆਪ ਜੀ ਦਾ ਬਹੁਤ ਸ਼ੁਕਰੀਆ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ।

MrYadwinder
Автор

1.ਬੱਚਿਆਂ ਦਾ ਬਚਪਨ ਦਾ ਸਹਾਰਾ ਬਣਨਾ
2.ਕੰਮ ਕਰਨ ਵਾਲੇ ਦੀ ਇਜੱਤ ਕਰਨਾ
3. ਇੱਕ ਮਾਂ ਨੂੰ ਬੱਚੇ ਨਾਲ ਤੇ ਬੱਚੇ ਨੂੰ ਮਾਂ ਨਾਲ ਮਿਲਾਉਣਾ
4. ਆਪਣੇ ਪਰਿਵਾਰ ਵਿੱਚ ਖੁੱਸ਼ ਰਹਿਣਾ
5. ਗੀਤ ਸੋਣਾ ਲੱਗਿਆ!

RanjitSingh-njjh
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਦੁਨੀਆਂ ਦਾ ਇਕਲੌਤਾ ਗਾਇਕ ਜਿਸ ਦੇ ਗੀਤ ਮੈਂ ਆਪਣੀ ਮਾਂ ਨਾਲ ਬੈਠ ਕੇ ਸੁਣਦਾ

ManpreetSingh-vhse
Автор

*ਅਲੱਗ ਹੀ ਲੈਵਲ ਆ ਬਾਈ ਦਾ*
*ਕੋਈ ਮੁਕਾਬਲਾ ਨੀ ਏਸ ਬੰਦੇ ਦਾ ਮਿੱਤਰੋ* ❣️

vlongia
Автор

Chahe kitane bhi singer ho lekin mere sartaaj ki to bat hi alag he❤❤❤🎉🎉

adgeashokgeming
Автор

ਵਾਹਿਗੁਰੂ ਦਿਲ ਖੁਸ ਹੋ ਜਾਂਦਾ ਇਹ ਗਾਣਾ ਸੁਣਕੇ ਵੀਰੇ 🙏🙏🙏

SurinderKaur-jsyj
Автор

Song ਸੁਣਨ ਵੇਲੇ ਕਿਹਨੂੰ ਕਿਹਨੂੰ comnt ਪੜ੍ਹਨ ਦੀ ਆਦਤ ਏ ਮੇਰੇ ਵਾਂਗ 😂😂❤🙏 ਕਰੋ like ਜਿਸਨੂੰ ਵੀ ਏ song ਵਧੀਆ ਲੱਗਾ।।

deepsohal
Автор

ਜਿਥੇ ਸਤਿੰਦਰ ਸਰਤਾਜ ਆਗਿਆ ਸਮਝੋ ਰੂਹ ਨੂੰ ਸਕੂਨ ਆਗਿਆ। ਤੁਹਾਡੇ ਵਰਗੇ ਈ ਵਿਰਸੇ ਨੂੰ ਸੰਭਾਲ ਸਕਦੇ ਨੇ।

thepunkysquad
Автор

ਅੱਖਰਾਂ ਵਿੱਚ ਸਮੁੰਦਰ ਰੱਖਾਂ,
ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,
ਦੀਵਾ ਬਾਲ ਪੰਜਾਬੀ ਦਾ।
ਲੋਕੀਂ ਮੰਗ ਮਗਾਂ ਕੇ ਅਪਣਾ,
ਬੋਹਲ ਬਣਾ ਕੇ ਬਹਿ ਗਏ ਨੇ।
ਅਸਾਂ ਤਾਂ ਮਿੱਟੀ ਕਰ ਦਿੱਤਾ ਏ,
ਸੋਨਾ ਗਾਲ ਪੰਜਾਬੀ ਦਾ।
ਜਿਹੜੇ ਆਖਣ ਵਿੱਚ ਪੰਜਾਬੀ,
ਵਸੁਅਤ ਨਹੀਂ ਤਹਿਜੀਬ ਨਹੀਂ,
ਪੜ ਕੇ ਵੇਖਣ ਵਾਰਿਸ ਬੁੱਲ੍ਹਾ,
ਬਾਹੂ ਲਾਲ ਪੰਜਾਬੀ ਦਾ।
ਮਨ ਦਾ ਮਾਸ ਖੁਵਾ ਦਿੰਦਾ ਏ,
ਜਿਹੜਾ ਇਸਨੂੰ ਪਿਆਰ ਕਰੇ,
ਕੋਈ ਵੀ ਜਬਰਨ ਕਰ ਨਹੀਂ ਸਕਦਾ,
ਵਿੰਗਾ ਵਾਲ ਪੰਜਾਬੀ ਦਾ।

ਬਾਬਾ ਨਜਮੀ ਜੀ

jkol
Автор

ਪੰਜਾਬੀ ਗਾਇਕੀ ਦਾ ਮਾਣ
ਪੰਜਾਬੀ ਗਾਇਕੀ ਦਾ ਸਿਰਤਾਜ
-Dr ਸਤਿੰਦਰ ਸਿਰਤਾਜ

arwindutube
Автор

ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਮੈਟ ਪੰਜਾਬੀ ਵਿਚ ਲਿਖੋ ਤਾਂ ਹੀ ਪੰਜਾਬੀ ਭਾਸ਼ਾ ਚੜ੍ਹਦੀ ਕਲਾ ਵਿਚ ਰਹੇਗੀ

lakhmirsingh
Автор

ਫੇਕ ਲਾਇਕ ਨਾਲ ਹੈਰਾਨ ਤਾ ਕੀਤਾ ਜਾ ਸਕਦਾ ਹੈਂ, , , ਪਰ ਰੀਅਲ ਸੁਰ ਨਾਲ ਬੰਦਾ ਕੀਲਿਆ ਜਾਂਦਾ👍ਸਰਤਾਜ ਉਸਤਾਦ ਲਈ 1 ਲਾਇਕ ਵੀ ਛੋਟਾ👍👍

officialraaz
Автор

Satinder saab de har profession jachega chahe professor chahe doctor chahe ias howe bande di personality sira ae

xuvysox
Автор

ਡੂੰਘੀ ਸੋਚ ਵਾਲੇ ਹੀ ਸਰਤਾਜ ਸੁਣ ਦੇ ਆ ਲਵ ਯੂ ਬਾਈ ❤❤❤❤❤

kuldeepgill
Автор

ਸਰਤਾਜ ਦੇ ਹਰ ਗੀਤ ਦੀ ਉਡੀਕ ਬੜੀ ਬੇਸਬਰੀ ਨਾਲ ਹੁੰਦੀ ਐ, ਉਹਨਾਂ ਦੇ ਗੀਤ ਦਾ ਇੱਕ-ਇੱਕ ਲਫ਼ਜ਼ ਦਿਲ ਨੂੰ ਸੁਕੂਨ ਦਿੰਦਾ ਐ।।।
👌🏻👌🏻👌🏻

sarabsidhu
Автор

ਜਿਹੜੇ ਗਾੲਿਕ ਕਹਿਦੇ ਨੇ ਕੀ ਹੁਣ ਦੇ ਸਮੇ ਚ ਕੋੲੀ ਚੰਗੇ ਗੀਤ ਸੁਣਦਾ ਨਹੀ ੳੁਸ ਗਾੲਿਕ ਨੂੰ ਸਰਤਾਜ ਸਾਬ ਦੀ ੳੁਦਾਰਣ ਦਿਓ! ! ਕੋਣ ਸਹਿਮਤ ਅਾ ੲਿਸ ਗੱਲ ਤੋ

sukh
Автор

My favorite singer sartaj ji kya baata ne beautiful song 🌷👏👍

amardeol