Auzaar - Satinder Sartaaj | Beat Minister | Official Video | New Punjabi Songs 2020 | Saga Music

preview_player
Показать описание
Check out official video of Satinder Sartaaj's new song Auzaar (An approach towards existence) ਔਜ਼ਾਰ اوزار

Bande de hathan varga koi auzaar ni baneya
Ehna kuchh ban geya lekin kudrat ton paar ni baneya 🙏

Credits:

AUZAAR (An approach towards existence) ਔਜ਼ਾਰ اوزار
Singer, Lyricist & Composer: Satinder Sartaaj
Music: Beat Minister
Directed By: Sandeep Sharma (instagram: sandeep_director)
Produced By: Sumeet Singh
Vocals Recorded At: Nazm-Gaah
Mixed And Mastered By: Shaitus Joseph
DOP: Honey Cam
Edit & Grading: Gobindpuriya
Label: Saga Music
Digital Partner: Unisys

Musical Instruments:

Guitars: Noah Abram
Qamancha: Rasa-Lila Buniatyan
Santoor: Toshin Des Raj
Dholak, Tabla, Matka And Duff: Juggy Rihal
Irish Flutes: Ainsley
Tumbi And Bukchu: Jelly Manjitpuri
Sarangi: Harpinder Kang
Pluck: Chandrakant Lakshpati
Percussions And Wood Sticks: Kareem Ahmed

Follow us on:

#Auzaar #SatinderSartaaj #SagaMusic
Рекомендации по теме
Комментарии
Автор

ਮੇਰੇ ਕੋਲੋ ਲਫ਼ਜ਼ ਨੀ ਹੈਗੇ ਤਾਰੀਫ ਲਈ
ਬੱਸ ਸ਼ੁਕਰੀਆ ਕਰਦਾ ਸਰਤਾਜ ਵੀਰ ਦਾ
ਏਨੀ ਸੋਹਣੀ ਕਲਮ ਨਾਲ ਸਾਡੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ ਲਿਖ ਕੇ ਪੇਸ਼ ਕਰਦੇ ਨੇ 🙏🙏🙏

kanvaljitsinghdhardeo
Автор

ਇਸ ਬੰਦੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਇਸ ਦੀ ਕਿਸੇ ਨਾਲ ਕੋਈ ਲੜਾਈ ਆ
❤️❤️❤️
ਇਹ ਬੰਦਾ ਹੀ ਅਸਲ ਵਿੱਚ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇ ਰਿਹਾ ਬਾਕੀ ਸਿੰਗਰ ਤੁਹਾਨੂੰ ਪਤਾ ਹੀ ਆ ਕਿੰਨੇ ਕੰ ਪਾਣੀ ਵਿਚ ਆ

kamalaroramuktsar
Автор

ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ, ਬਣ ਗਏ ਕਈ ਸਕਸ਼ ਸਹਿੰਨਸਹ, ਬਣ ਗਏ ਨੇ ਸਾਬ ਕਈ, ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ 👌👌👌🙏 ਸਰਤਾਜ ਵੀਰੇ ਤੇਰੀ ਕਲਮ ਨੂੰ ਸਲਾਮ 🙏🙏🙏

amnindersingh
Автор

ਵਾਹ ਪੁੱਤਰਾਂ ਸਰਤਾਜ ਤੂੰ ਓਹ ਡਾਕਟਰ ਹੈ ਜੋ ਸੰਗੀਤ ਰਾਹੀਂ ਹਰ ਬੀਮਾਰੀ ਦਾ ਇਲਾਜ ਕਰਦਾ ਏ ਤੇਰੇ ਸੰਗੀਤ ਦੀ ਦਵਾਈ ਮੈਂ ਰੋਜ਼ ਲੈਦੀਹਾਂ ਧੰਨ ਉਹ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ ਸਲੂਟ ਉਸ ਮਾਂ ਨੂੰGod bless you

manjitkaur-prro
Автор

ਦੇਖਲੋ ਵੀਰੋ ਕੋਈ ਫੜ ਨੀ ਮਾਰੀ ਕੋਈ ਆਪਣੀ ਤਾਰੀਫ ਨੀ ਕੀਤੀ, ਸਿਰਫ ਤੇ ਸਿਰਫ ਕੁਦਰਤ ਦੀ ਗਲ ਇਨਸਾਨੀਅਤ ਦੀ ਗਲ ਕੀਤੀ ਆ.
ਸਿਰ ਝੁੱਕਾ ਕੇ ਸੱਜਦਾ ਸਰਤਾਜ ਸਾਬ ਆਪ ਜੀ ਨੂੰ
ਜੀਓ

rinkubains
Автор

ਜੋ ਗੁਰੂਆਂ ਨੇ ਚਾਹਿਆ ਸਾਥੋਂ
ਵੈਸਾ ਸੰਸਾਰ ਨੀ ਬਣਿਆ
ਇਹ ਹੁੰਦੀ ਆ ਗਾਇਕੀ ਵਾਹਿਗੁਰੂ ਸਦਾ ਸਲਾਮਤ ਰੱਖੇ ਵੀਰ ਨੂੰ 🌷🌷🌹🌹🌹🙏🙏🙏

sadhukisangattvchannel
Автор

ਇੱਕ ਇੱਕ ਅਲਫਾਜ਼,
ਰੂਹ ਲੲੀ ਖੁਰਾਕ,
ਇਹੋ ਜਿਹਾ ਲਿਖਾਰੀ,
ਸ਼ਾਇਦ ਕੋਈ ਹੋਊ ਸਰਤਾਜ਼।

manishajalandhar
Автор

ਬਿਨ੍ਹਾਂ ਦੇਖੇ ਹੀ like ਫਨਕਾਰਾਂ ਨੂੰ ਹੀ ਮਿਲਦੇ ਹੁੰਦੇ, ਤੇ ਉਹ ਸਿਰਫ ਸਰਤਾਜ ਵੀਰ ਹੀ ਹੈ❤️😍❤️😍❤️

❤️ਪਟਿਆਲਵੀ❤️

kamalpreetsingh
Автор

ਪੈ ਗਈਆਂ ਗੰਢਾਂ ਜਿਥੇ ਓਥੇ ਮੁੜ ਪਿਆਰ ਨੀਂ ਬਣਿਆ 👌🏼👑
#ਕਿਆ ਬਾਤਾਂ ਸਰਤਾਜ ਸਾਬ 🙏🏼❤

Only_azl
Автор

ਹਰ ਵਾਰ ਇਸ ਗੀਤ ਨੂੰ ਸੁਣਨ ਦੇ ਬਾਅਦ ਮੈ ਖੁਦ ਨੂੰ ਅੰਦਰੋ ਖੁਦ ਨਾਲ ਹੋਰ ਜੁੜਿਆ ਮਹਿਸੂਸ ਕਰ ਰਿਹਾ।
❤️❤️❤️❤️❤️

Kalampunjabdi
Автор

ਬਣ ਗਏ ਕਈ ਸ਼ਖਸ਼ ਸ਼ਹਿਨਸ਼ਾਹ ਪਰ ਰਣਜੀਤ ਸਿੰਘ ਵਾਂਗੂੰ ਕੋਈ ਸਰਕਾਰ ਨਹੀਂ ਬਣਿਆ 🥰

jeetpannu
Автор

ਗਾਣੇ ਲਿਖਦੇ ਵੀ ਬਹੁਤ ਗਾਉਣਾ ਵੀ ਬੜਿਆਂ ਨੇ
ਐ ਪਰ ਸਤਿੰਦਰ ਸਰਤਾਜ ਜਿਹਾ ਕਿਰਦਾਰ ਨਹੀਂ
ਬਣਿਆ .. ❤🙏🙏🙏👍👍👍

preetsandhu
Автор

ਸ਼ੁਕਰ ਆ ਕੋਈ ਤਾ ਗਾਣਾ ਆਇਆ ਜਿਸ ਵਿਚ ਲੱਚਰਤਾ ਅਤੇ ਬੰਦੂਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ🙏🙏
ਬਹੁਤ ਸੋਹਣਾ ਗਾਣਾ ❤️❤️

gagandeepsingh
Автор

❤️ਸਭ ਸੁਣਕੇ ਵੇਖ ਲਏ #ਸਰਤਾਜ ਜਿਹਾ ਫ਼ਨਕਾਰ ਨੀ ਬਣਿਆ ❤️#Sartaj

singhofficial
Автор

Mai Sara din ehi gana sundi rehndi h mainu bahut changa lagda hai

anjudhir-mljy
Автор

ਅੱਜ ਬੜੀ ਦੇਰ ਬਾਅਦ ਕੋਈ ਗੀਤ ਸੁਣਿਆ।।।
ਠਾਹ ਠਾਹ ਤਾਂ ਰੋਜ਼ ਹੀ ਸੁਣਦੇ ਹਾਂ।।।।

gurpreetlang
Автор

ਤੁਹਾਡੀ ਸ਼ਬਦਾਵਲੀ ਦਾ ਅੱਖਰ-ਅੱਖਰ ਇੱਕ ਕੰਬਣੀ ਛੇੜਦਾ ਹੈ। ਇਹ ਹਮੇਸ਼ਾ ਅਤੇ ਹਰ ਵਾਰ ਹੋਣ ਵਾਲੀ ਕਿਰਿਆ ਏ।
ਧੰਨਵਾਦ ਦਾਤੇ ਦਾ ਕਿ ਸਰਤਾਜ ਪੰਜਾਬੀ ਨੂੰ ਹੀ ਬਖ਼ਸ਼ਿਆ।

justtalk_together
Автор

ਉਸਤਾਦਾਂ ਦਾ ਉਸਤਾਦ ❤️ ਚੰਗੀ ਸੋਚ, ਗਾਇਕੀ, ਰੁਤਬੇ ਦਾ ਮਾਲਕ 🙏🏻

lovepreetsinghdhesi
Автор

ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ ਕਿਸੇ ਮੰਦਿਰ ਮਸਜਿਦ ਵੜਦੇ ਨੂੰ.. ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ ...
ਜਿਹੜੀ ਸੁਬਹ ਨੂੰ ਸ਼ਬਨਮ ਕਰਦੀ ਹੈ ਉਹ ਲੱਖ ਰੁਪਈਏ ਕਿਲੋ ਜੀ...
We are blessed coz we are listning you
ਸਰਤਾਜ ਸਾਬ 🙏🙏🙏

SandipSingh-yzsx
Автор

ਮੈਨੂੰ ਏਦਾਂ ਲਗਦਾ ਕੇ ਪੰਜਾਬੀ ਦਾ ਸਿਰਫ ਇੱਕੋ ਕਲਾਕਾਰ ਸਰਤਾਜ ਹੀ ਹੈ ਜੋ ਜੰਮਿਆ ਹੀ ਸੰਗੀਤ ਲਈ ਹੈ।
ਹੋਰ ਕਲਾਕਾਰ ਵੀ ਸੁਰੀਲੇ ਨੇ ਪਰ ਜੇ ਓਹ ਗਇਕ ਨਾ ਹੁੰਦੇ ਤਾਂ ਓਹ ਹੋਰ ਵੀ ਕੋਈ ਕੰਮ ਕਰ ਸਕਦੇ ਨੇ ਤੇ ਸਫ਼ਲ ਵੀ ਹੋ ਜਾਂਦੇ। ਪਰ ਸਰਤਾਜ ਸਿਰਫ ਗਾਣ ਲਈ ਹੀ ਬਣਿਆ ਹੈ।

ਗਇਕ ਤਾਂ ਬਹੁਤ ਨੇ ਐਥੇ, ਪਰ ਕੋਈ ਸਰਤਾਜ ਤੋਂ ਪਾਰ ਨੀ ਬਣਿਆ।

sandeepshally