Satinder Sartaj New Song - Gusse Da Nateeja | Beat Minister | New Punjabi Song 2021 | Punjabi Song

preview_player
Показать описание
Gusse Da Nateeja Satinder Sartaj new song new Punjabi song 2021 Gusse Da Nateeja Hunda Maada Rakhida Ni Dila Vich Saada latest Punjabi Songs 2021 From album "Tehreek"

Gusse Da Nateeja latest Punjabi songs 2021, is beautiful written by Satinder Sartaaj, music given by Beat Minister

Punjabi Song Gusse Da Nateeja Sartaj Full Song - New Punjabi songs 2021 - Satinder Sartaj's Latest Punjabi song 2021 #GusseDaNateeja

➤Follow #SagaMusic on:

#GusseDaNateeja #SatinderSartaaj #PunjabiSong

Credits:
Title: Gusse Da Nateeja
Singer/Lyrics/Composer: Satinder Sartaaj
Music: Beat Minister
Female Lead: Tanuja Chauhan
DOP: Syed Tanveer Riaz
Edit/DI Colorist: Jagjeet Singh Dhanoa
Still: Mr.Sethi
Art Dir: Rajan Arts
Chief Asst.Dir: Harry Singh/Sant Singh
Associate Dir: Pal Mahla
Makeup: Rajan Makeover
Production: Reel Makers
Asst Dir: Joshi Nangal/Mr Sethi/ Rajbir Nijjer/Ajadwinder Randhawa
Directed By: Bhindder Burj
Produced By: Sumeet Singh

Label: Saga Music
Digitally Managed By: Unisys Infosolutions
Рекомендации по теме
Комментарии
Автор

ਇਹ ਹੁੰਦੀ ਹੈ ਕਲਾਕਾਰੀ.... ਇੱਕ ਇੱਕ ਬੋਲ ਲੱਖ ਲੱਖ ਦਾ। ਸਲੂਟ ਆ ਜੀ ਸਰਤਾਜ ਬਾਈ ਨੂੰ 🙏🏻

MeraPindDhaktana
Автор

ਜੋ ਹੋਰ ਸੁਣਦਾ ਉਹ ਸਰਤਾਜ ਨੀ ਸੁਣਦਾ ਤੇ ਜਿਸਨੇ ਸਰਤਾਜ ਨੂੰ ਸੁਣ ਲਿਆ ਉਹ ਹੋਰ ਕਿਸੇ ਨੂੰ ਨੀ ਸੁਣਦਾ.. ਸੱਚ ਆ❤️❤️

Gurpreetsingh-hszd
Автор

ਸੁਣਿਆ ਸੀ ਪਹਿਲਾਂ ਦੇ ਜ਼ਮਾਨੇ ਚ ਕਵੀ ਤੇ ਸੂਫ਼ੀ ਹੁੰਦੇ ਸੀ
ਸਾਨੂੰ ਇਸ ਜ਼ਮਾਨੇ ਚ ਵੀ ਇਕ ਕਵੀ ਤੇ ਸੂਫ਼ੀ ਮਿਲਿਆ ਦੇਖਣ ਨੂੰ ਦਿਲੋਂ ਸਤਿਕਾਰ ਸਰਤਾਜ਼ 🙏🙏

apna
Автор

No guns no alcohol no cast this is called music ultimate Sartaj bhai

ravinderkala
Автор

ਜਦੋਂ ਲੋਕ ਆਮ ਗਾਉਣ ਵਾਲਿਆਂ ਵਾਰੇ ਕਹਿਣਗੇ ਕਿ ਇਹਨਾਂ ਦੀ ਚੜ੍ਹਾਈ ਹੈ, , ਓਦੋਂ ਸਰਤਾਜ ਜੀ ਨੂੰ ਚੜ੍ਹਾਈ ਵਾਲੇ ਲੋਕਾਂ ਵਿਚ ਨਹੀਂ ਸਗੋਂ ਮਹਾਨ ਲੋਕਾਂ ਵਿਚ ਗਿਣਿਆ ਜਾਵੇਗਾ।🌷
ਮਹਾਨ ਹੋਣ ਤੇ ਮਸ਼ਹੂਰ ਹੋਣ ਵਿੱਚ ਬੜਾ ਫਰਕ ਹੁੰਦਾ ਹੈ।

harmansingh
Автор

ਬਾਈ ਸਰਤਾਜ ਮੈ ਮਾਲਵੇ ਇਲਾਕੇ ਦਾ ਹੋਣ ਕਰਕੇ ਖੁਸ਼ਕ ਸੁਭਾਅ ਦਾ ਸੀ ਸੋਡੇ ਗੀਤ ਸੁਣ ਸੁਣ ਮੈ ਬੜੀਆ ਮਾੜੀਆ ਸੋਚਾਂ ਛੱਡੀਆ। ਜਿਮੇ ਪਿਆਰ ਚ ਆਪਣੇ ਆਪ ਨੂੰ ਸਿਰੰਡਰ ਕਰਨਾ, ਨਿਮਰਤਾ ਰੱਖਣੀ, ਸਤਿਕਾਰ ਕਰਨਾ ਤੇ ਅੱਜ ਏਸ ਗੀਤ ਨਾਲ ਤੁਸੀ ਪਰਿਵਾਰ ਤੇ ਗੁਆਂਢ ਲਈ ਜੋ ਆਪਣਾ ਪਣ ਬੋਲ ਕੇ ਦਿਖਾ ਕੇ ਸਿਖਾਇਆ ਇਹ ਸਿੱਖ ਗਿਆ ਮੈ। ਬਾਈ ਬੜਾ ਸਤਿਕਾਰ ਜੁੜਦਾ ਤੁਹਾਡੇ ਲਈ ਦਿਲ ਚ ਜਦੋਂ ਤੁਸੀ ਸੱਚੀ ਸਿੱਖਿਆ ਨੂੰ ਬੜੇ ਸਿੱਧੇ ਸ਼ਬਦਾ ਨਾਲ ਵਿਲੱਖਣ ਅੰਦਾਜ ਚ ਪੇਸ਼ ਕਰ ਦਿੰਨੇ ਓ। ਬਾਈ ਥੋਡਾ ਗੀਤ ਨਾ ਇੱਕ ਵੱਡੇ ਭਰਾ ਵੱਲੋਂ ਦਿੱਤੇ ਹੋਸਲੇ ਵਰਗਾ ਲਗਦਾ। ਕੀ ਕਹਾ ਬੱਸ ਵਾਰੇ ਵਾਰੇ ਜਾਮਾ ਬਾਈ ਬੱਸ ਰੁਕੀ ਨਾ ਵੀਰ ਬਣੇ ਲਿਖਦਾ ਜਾਈ ਬੜੇ ਲੋਕਾ ਦੇ ਤਪਦੇ ਦਿਲ ਠਰ ਜਾਂਦੇ ਆ ਥੋਡੇ ਗੀਤ ਸੁਣ ਕੇ। 🙏🏻🙏🏻🙏🏻🙏🏻

inderpreetsingh
Автор

Akhir Ye Song Trending me Kyu Nahi Aya
Aj kal ke Log ache song nahi Sunte
But i am big fan of Satinder sartaaj ❤

SurinderKatnawer
Автор

Sartaj always sing great
No drugs, no alcohol, no nudity, no controversy,
waheguru mehar kre bai

b.d.s.f.a
Автор

ਸਾਡਾ 21ਵੀਂ ਸਦੀ ਦਾ ਵਾਰਿਸ ਸ਼ਾਹ #ਸਰਤਾਜ ❤️🙌😇

punjabi_unique_quote
Автор

ਹਰ ਇਕ ਗੱਲ ਨੂੰ ਕਿੰਨੇ ਪਿਆਰੇ ਸ਼ਬਦਾਂ ਵਿੱਚ ਕਹਿਣਾ ਇਹ ਹੁਨਰ ਸਿਰਫ ਸਰਤਾਜ ਸਾਬ ਵਿੱਚ ਏਹ 🙏 ਬਾਬਾ ਜੀ ਮੇਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ ਇਹਨਾ ਤੇ, ਸਦੀਆਂ ਵਿਚ ਕਦੀ ਕਦੀ ਆਉਂਦੇ ਨੇ ਇਹੋ ਜਿਹੇ ਕਲਾਕਾਰ, 🙏

akfaridkotia
Автор

ਉਸਤਾਦ ਜੀ ਇਕ ਗਾਣਾ ਓਹਨਾ ਪੁਲਿਸ ਵਾਲਿਆਂ ਲਈ ਵੀ ਗਾ ਦਿਓ ਜਿੰਨਾ ਨੇ ਇਸ ਔਖੇ ਸਮੇਂ ਵਿੱਚ ਗ਼ਰੀਬ ਦਾ ਜੀਣਾ ਦੁਸ਼ਵਾਰ ਕੀਤਾ ਹੋਇਆ ਹੈ ਤੇ ਉਹ ਜਿਹੜੇ ਮਾਰਨ ਲੱਗੇ ਉਮਰ ਨਹੀਂ ਦੇਖਦੇ।ਤੁਹਾਨੂੰ ਸਾਰੀ ਦੁਨੀਆ ਦੇ ਲੋਕ ਸੁਣਦੇ ਆ ਸ਼ਯਦ ਤੁਹਾਡੇ ਗਾਣੇ ਰਾਹੀਂ ਦਿੱਤੇ ਸੁਨੇਹੇ ਤੋਂ ਕਿਸੇ ਦੀ ਸੋਚ ਚੰਗੀ ਹੋ ਜਾਵੇ।❤️

Navi_PP
Автор

ਸਰਤਾਜ ਵੀਰੇ, ਤੇਰਾ ਹਰ ਇਕ ਗੀਤ ਜ਼ਿੰਦਗੀ ਦਾ ਅਹਿਮ ਪਾਠ ਪੜ੍ਹਾ ਜਾਂਦਾ ਹੈ, ਜ਼ਿੰਦਗੀ ਦੇ ਵਲਵਲਿਆਂ ਵਿੱਚੋਂ ਵਕਤ ਕੱਢ ਕੇ ਜਦੋਂ ਵੀ ਤੁਹਾਨੂੰ ਸੁਣਿਆ, ਜ਼ਿਮੇਵਾਰੀਆਂ ਦਾ ਬੋਝ ਬਹੁਤ ਹਲਕਾ ਹੋ ਜਾਂਦਾ ਹੈ, ਕੁੜੱਤਣ ਨਾਲ ਭਰੀ ਰੂਹ ਤੇਰੇ ਪਿਆਰ ਵਿੱਚ ਲਬਰੇਜ਼ ਸ਼ਬਦਾਂ ਰੂਪੀ ਅੰਮ੍ਰਿਤ ਨਾਲ ਸਰਸ਼ਾਰ ਹੋ ਜਾਂਦੀ ਹੈ, ਤੇਈ ਸਾਲ ਹੋ ਗਏ ਮੇਰੇ ਮਾਂ ਜੀ ਨੂੰ ਗੁਜ਼ਰੇ ਹੋਏ ਜਦੋਂ ਵੀ ਜ਼ਿੰਦਗੀ ਬੋਝ ਲੱਗਣ ਲਗਦੀ ਹੈ ਤਾਂ ਇਕੱਲਾ ਬਹਿ ਕੇ ਤੁਹਾਡੇ ਗ਼ੀਤ ਸੁਣਦਾ ਹਾਂ ਤਾਂ ਯਾਨੀ ਦੀ ਇੰਜ ਮਹਿਸੂਸ ਹੁੰਦਾ ਹੈ ਕਿ ਮੈਂ ਬੇਫ਼ਿਕਰਾ ਮਾਂ ਦੀ ਗੋਦ ਵਿੱਚ ਬੈਠਾ ਹੋਵਾਂ, ਤੇ ਉਹ ਮੇਰੇ ਵਾਲਾਂ ਵਿੱਚ ਹੱਥ ਫੇਰਦੀ ਮੈਨੂੰ ਲੋਰੀਆਂ ਸੁਣਾ ਰਹੀ ਹੋਵੇ, ਇੰਸਾ਼ ਅੱਲਾਹ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਮਾਂ ਬੋਲੀ ਪੰਜਾਬੀ ਦੀ ਸੇਵਾ ਸੰਭਾਲ ਦਾ ਬਲ ਬਖ਼ਸ਼ੇ, ਹਰ ਮਾਂ ਦੇ ਮੂੰਹੋ ਤੇਰੀ ਲੰਮੀ ਉਮਰ ਦੀਆਂ ਦੁਆਵਾਂ ਨਿਕਲਣ। ਆਮੀਨ।

jagseersingh
Автор

Perhaps! Sartaj is the only singer from today's generation who speaks of social issues by portraying them into his songs & give an eye-opening message to the society every time. I believe that we need more singers like him who don't hesitate to speak for the truth & support social causes. May he live long. 🧡

kirandeep
Автор

ਜੇਹੜਾ ਗੀਤ Trending ਵਿਚ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਸੀ, ਓਹ 17 ਨੰਬਰ ਤੇ ਹੈ, ਹੱਦ ਹੈ ਯਾਰ ❤️❤️

ekamentertainmentgharuan
Автор

Sartaj ਵੀਰ always superb 👌👌👌👌 & ਇਹ ਗੀਤ ਹਰ ਇੱਕ ਉੱਤੇ ਢੁੱਕਦਾ ਹੈ

gurisinghharjit
Автор

ਸ਼ੁਕਰੀਆ ਸਰਤਾਜ ਸਾਬ ਏਨਾ ਸੋਹਣਾ ਗੀਤ ਸਾਡੀ ਝੋਲੀ ਪਾਉਣ ਲਈ।😊❤️ ਸਾਡੇ ਸਮਾਜ ਦੇ ਅੱਜ ਦੇ ਮੁੰਡੇ ਕੁੜੀਆ ਨੂੰ ਗੁੱਸੇ ਤੇ ਕਾਬੂ ਪਾਉਣ ਦੀ ਜ਼ਿਆਦਾ ਲੋੜ ਹੈ।💯😊❤️🙏🏼

daljeetjassi
Автор

ਪਹਿਲਾਂ ਕਦੇ ਚੰਗੇ ਕੰਮ ਕੀਤੇ ਹੋਣੇ, ਜੋ ਰੱਬ ਨੇ ਪੰਜਾਬੀਆਂ ਨੂੰ ਸਤਿੰਦਰ ਸਰਤਾਜ ਵਰਗਾ ਤੋਹਫਾ ਦਿੱਤਾ.. Lucky to have u sir g..🙏🙏🙏

cricketer
Автор

One and only one singer in present times for whom I have huge respect..

meemanshadixitkaushik
Автор

ਮੇਰੇ ਕੋਲ ਤਾਰੀਫ਼ ਲਈ ਕੋਈ ਸ਼ਬਦ ਨਹੀਂ 🙏❤️💯✍🏻ਮੈਂ ਸਿਰਫ਼ ਸਰਤਾਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਇਹੋ ਜਿਹੇ ਪਾਕ-ਪਵਿੱਤਰ ਤੇ ਸੱਚੇ-ਸੁੱਚੇ ਗੀਤ ਲਿਖਣ ਲਈ 🙏🎶

PSB_this_side
Автор

ਸਾਫ ਸੁਥਰੇ ਗੀਤ ਗਾਉਣ ਵਿੱਚ ਸਤਿੰਦਰ ਸਰਤਾਜ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ

anterpalsingh