Raseed - Satinder Sartaaj | Jatinder Shah | Seasons Of Sartaaj | Punjabi Songs 2018 | Sufi Love Song

preview_player
Показать описание
Presenting an epic love tale of 2018 "Raseed" in the mesmerizing voice of Satinder Sartaaj. A magical Sufi love song that will calm & relax your mood.

Enjoy this new Punjabi song 2018 #Raseed - last song from the album of #SeasonsOfSartaaj, a presentation of Saga Music. A heart touching song by #SatinderSartaj in which music is given by versatile director Jatinder Shah & lyrics penned down by Satinder Sartaaj

"Your task is not to seek for love, but merely to seek & find all the barriers within yourself that you have built against it". One must learn to find love in inner selves & shall always be amazed if they sacrifice themselves to god. May the people see the light of love within themselves so that they can become the one to become elegance upon someone's face....

☛ Hear it on:

Follow us on:

Song Credits:

Title: Raseed
Album: Seasons Of Sartaaj
Singer: Satinder Sartaaj
Female lead: Esha Jass
Lyrics: Satinder Sartaaj
Music: Jatinder Shah
Mix & Mastered by: Sameer Charegaonkar
Produced By: Sumeet Singh
Story,Cinematography,Editing,Direction: Sunny Dhinsey
Label: Saga Music
Digitally Managed By: Unisys Infosolutions Pvt. Ltd.
Рекомендации по теме
Комментарии
Автор

Bekarariyan hundiyan keemti ji
Faasle na vichon itminaan hove
Fida sab honde tu nisaar ho ja
Ohno pata lagge taan gumaan hove ❤❤

sagahits
Автор

ਸਰਤਾਜ ਤੇਰਾ ਕੋਈ ਮੁਕਾਬਲਾ ਨਹੀਂ
ਸਾਫ ਸੁਥਰੀ ਗਾਇਕੀ, ਨਾ ਕੋਈ ਗੰਦ ਮੰਦ, ਨਾ ਕੋਈ ਭੜਕਾਉ ਗੀਤ
ਹੋਰਾਂ ਕਲਾਕਾਰਾਂ ਤੋਂ ਸੌ ਗੁਣਾ ਚੰਗੀ ਗਾਇਕੀ
ਕੌਣ ਕੌਣ ਸਹਿਮਤ ਆ ਜੀ?

lovepreet-xvop
Автор

ਰਸੀਦ ਦੀ ਸ਼ਬਦਾਵਲੀ

ਸਤਿੰਦਰ ਸਰਤਾਜ ਜੀ ਨੂੰ ਆਧੁਨਿਕ ਸੂਫੀ ਗਾਇਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਹਨਾਂ ਦੁਆਰਾ ਰਸੀਦ ਗੀਤ ਚ ਵਰਤੀ ਸ਼ਬਦਾਵਲੀ ਜਿਆਦਾਤਰ ਅਰਬੀ ਫਾਰਸੀ ਮੂਲ ਤੋਂ ਹੈ।
ਪੰਜਾਬੀ ਦੇ ਵਧੇਰੇ ਸ਼ਬਦ ਫਾਰਸੀ ਭਾਸ਼ਾ ਚੋਂ ਲਏ ਹੋਏ ਹਨ, ਸਾਨੂੰ ਪਤਾ ਵੀ ਨਹੀਂ ਲਗਦਾ ਕਿ ਕਿਹੜਾ ਸ਼ਬਦ ਫਾਰਸੀ ਭਾਸ਼ਾ ਦਾ ਹੈ ਇੱਥੋਂ ਤੱਕ ਕਿ ਪੰਜਾਬ ਸ਼ਬਦ ਵੀ ਫਾਰਸੀ ਭਾਸ਼ਾ ਤੋਂ ਪ੍ਰਭਾਵਿਤ ਹੈ।
ਇਸ ਗੀਤ ਦੀ ਵਧੇਰੇ ਸ਼ਬਦਾਵਲੀ ਫਾਰਸੀ ਭਾਸ਼ਾ ਤੋਂ ਲਈ ਗਈ ਹੈ। ਪੰਜਾਬੀ ਸਾਹਿਤ ਦਾ ਵਿਦਿਆਰਥੀ ਹੋਣ ਤੋਂ ਬਾਅਦ ਵੀ ਮੈਨੂੰ ਇਸ ਗੀਤ ਦੀ ਸ਼ਬਦਾਵਲੀ ਸਮਝਣ ਲਈ ਕੋਸ਼ ਦੀ ਸਹਾਇਤਾ ਲੈਣੀ ਪਈ। ਆਮ ਸਰੋਤਿਆਂ ਦੀ ਸਹਾਇਤਾ ਲਈ ਮੈਂ ਔਖੀ ਸ਼ਬਦਾਵਲੀ ਦੇ ਅਰਥ ਤੁਹਾਡੀ ਨਜਰ ਕਰਨੀ ਚਾਹਾਂਗਾ।
ਬੇਕਰਾਰੀ - ਬੇਚੈਨੀ ਦੀ ਅਵਸਥਾ
ਇਤਮਿਨਾਨ - ਟਿਕਾਅ, ਤਸੱਲੀ, ਸਬਰ
ਫ਼ਿਦਾ - ਮੋਹਿਤ
ਨਿਸਾਰ - ਕੁਰਬਾਨ
ਰਸੀਦ- ਪਰਚੀ, ਪਹੁੰਚੇ ਹੋਏ ( ਫਾ॰ ਕਿ॰)
ਈਦ- ਖੁਸ਼ੀ, ਪ੍ਰਸੰਨਤਾ
ਸ਼ਦੀਦ- ਸ਼ਿੱਦਤ ਵਾਲਾ, ਪੱਕਾ
ਲੁਤਫ਼ - ਮਜ਼ਾ, ਅਨੰਦ
ਨਜ਼ਮ - ਕਵਿਤਾ
ਮਹਿਰਮ - ਯਾਰ, ਪੱਕਾ ਦੋਸਤ
ਗਮਜਦਾ- ਗਮ( ਫਿਕਰ, ਚਿੰਤਾ, ਦੁੱਖ) ਜਦਾ (ਮਾਰਿਆ ਹੋਇਆ, ਚੋਟ, ਸੱਟ) ਗਮ ਦਾ ਮਾਰਿਆ ਹੋਇਆ
ਦਿਲ ਫ਼ਿਗਾਰੀਆਂ- ਫ਼ਿਗਾਰ- ਘਾਇਲ
ਦਿਲਬਰ- ਦਿਲ ( ਬੁਰਦਨ) ਲੈ ਜਾਣ ਵਾਲਾ
ਹਜ਼ੂਰ- ਸ਼੍ਰੀਮਾਨ, ਹਜ਼ਰਤ
ਨੂਰ- ਚਾਨਣ, ਰੋਸ਼ਨੀ
ਹਿਜਰ - ਵਿਛੋੜਾ, ਵਿਯੋਗ
ਵਿਸਾਲ, ਵਸਲ- ਮੇਲ , ਮਿਲਾਪ , ਸੰਜੋਗ
ਕਮਾਲ- ਕਰਾਮਾਤ, ਪੂਰਨਤਾ, ਮੁਹਾਰਤ, ਖ਼ੂਬੀ
ਜਮਾਲ- ਹੁਸਨ, ਸੁਹੱਪਣ, ਸੁੰਦਰਤਾ

ਰਸ਼ਕ- ਕਿਸੇ ਵਰਗਾ ਹੋਣ ਦੀ ਸਾਰਥਿਕ ਇੱਛਾ, ਉਸਾਰੂ ਰੀਸ
ਮਿਸਾਲ- ਉਦਾਹਰਨ, ਦ੍ਰਿਸ਼ਟਾਂਤ

ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾ
ਇੱਕ ਅਰਥ ਤੇ ਇਹ ਵੀ ਨੇ ਕਿ ਜੋ ਵੱਡੇ ਵੱਡੇ ਕਹਿੰਦੇ ਕਹਾਉਂਦੇ ਵੀ ਇੱਥੇ ਆਏ ਉਹਨਾਂ ਦੀ ਰਸੀਦ ( ਸਬੂਤ ਦੀ ਪਰਚੀ ਕੋਈ ਨਹੀਂ) ਫਾਰਸੀ ਭਾਸ਼ਾ ਦੀ ਕਿਰਿਆ ਦੇ ਅਨੁਸਾਰ ਰਸੀਦ ਦੇ ਅਰਥ ਪਹੁੰਚਿਆ ਹੋਇਆ ਹੈ , ਜਿਸ ਤੋਂ ਇਹ ਅਰਥ ਵੀ ਬਣਦੇ ਨੇ ਕਿ ਉਹਨਾਂ ਚੋਂ ਪਹੁੰਚਿਆ ਹੋਇਆ ਕੋਈ ਨਹੀਂ ਸੀ ( ਲੱਖ ਸਾਹਾਂ ਚੋਂ)
ਵਿਰੋਧਾਭਾਸ ਅਲੰਕਾਰ-
ਇਹ ਲੁਤਫ਼ ਮੁਹੱਬਤਾਂ ਦੇ ਵੱਖਰੇ ਨੇ, ਜਦੋਂ ਦਰਦ ਹੋਵੇ ਤਾਂ ਹੱਸੀਏ ਜੀ।

(ਦਰਦ ਹੋਣ ਤੇ ਭਲਾਂ ਕੋਈ ਕਿਵੇਂ ਹੱਸ ਸਕਦਾ ਹੈ?)
ਅਨੁਪ੍ਰਾਸ ਅਲੰਕਾਰ
ਜਾਂ ਤਾ ਕੱਖ ਬਣਜਾ ਜਾਂ ਕਮਾਲ ਬਣ ਜਾ
ਕੱਖ- ਕਮਾਲ

Funbaby-rb
Автор

ਇਸ ਬੰਦੇ ਦਾ ਕੋਈ ਮੁਕਾਬਲਾ ਨੀ ਗਾਇਕੀ ਪੱਖੋਂ ਵੀ ਤੇ ਵੀਡੀਓ ਪੱਖੋਂ ਵੀ ਇਸ ਤਰਾਂ ਦੀਆ ਚੀਜਾ ਵੇਖ ਕੇ ਦਿਲ ਬਹੁਤ ਖੁਸ਼ ਹੁੰਦਾ ਦਿਲੋਂ ਸਲਾਮ ਆ ਉਸਤਾਦ stinder ਸਰਤਾਜ ਜੀ ਨੂੰ ।

WickeySandhu
Автор

ਇਸ ਗੀਤ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ, ਮਹਾਨ ਸੰਗੀਤ ਅਤੇ ਬੋਲਾਂ ਨਾਲ ਇਤਿਹਾਸ ਦੇ ਸਭ ਤੋਂ ਖੂਬਸੂਰਤ ਗਾਏ ਗਏ ਗੀਤਾਂ ਵਿੱਚੋਂ ਇੱਕ, ਸਤਿੰਦਰ ਸਰਤਾਜ ਦੀ ਕੀ ਰੀਸਾਂ।

manavdeepsingh
Автор

Sartaj ਰੱਖੀ ਪੰਜਾਬੀ ਦੀ ਲਾਜ ! ਭਾਵੇਂ ਅੱਜ ਹੈ ਫੁਕਰਿਆਂ ਦਾ ਰਿਵਾਜ!

punjabi
Автор

ਸਰਤਾਜ ਵਰਗਾ ਕੋਈ ਨੀ ਲਿਖ ਸਕਦਾ..
ਕੌਣ ਕੌਣ ਸਹਿਮਤ ਐ..?
ਘੈਂਟ Singer ❤❤

jagtarsingh
Автор

Bohat intezar kitta Sartaj mian Twady is geet da. <3 bht gehriaa Gala kr gy o, Twadi es kohsish nu SALAM

muhammadaleem
Автор

ਵਾਰਿਸ਼ ਸ਼ਾਹ ਦੀ ਹੀਰ ਤੇ ਸਰਤਾਜ ਦੀ ਰਸੀਦ ਹਮੇਸ਼ਾਂ ਯਾਦ ਰਹੁ.. ਰੂਹ ਤੋਂ ਲਿਖਿਆ ਤੇ ਗਾਇਆ ਸਕੂਨ ਬੁਹਤ ਦਿੰਦਾ ❤🙏

pargat
Автор

ਅੱਜ ਸਮਝ ਆਈ ਕੇ ਸੁਰਜੀਤ ਪਾਤਰ ਸਾਹਿਬ ਵੀ ਕਿਓਂ ਸਰਤਾਜ ਨੂੰ ਸੁਣਦੇ, ਇਕ ਜੌਹਰੀ ਹੀ ਹੀਰਾ ਪਛਾਣ ਸਕਦਾ। ਵਾਰਿਸ ਸ਼ਾਹ ਸਰਤਾਜ ਬਣਕੇ ਆਇਆ।

bikramsingh
Автор

“ਇਹਨੂੰ ਪੁੱਛੋ ਕਿ ਖੱਟਿਆ ਏ ਦਿਲਬਰੀ ਚੋਂ ਅੱਗੋਂ ਆਖੂ ਹੁਣ ਦਿਲਬਰ ਚੋਂ ਹਜ਼ੂਰ

“ਓਏ ਤੂੰ ਅੰਦਰੋਂ ਲੱਭ ਸਰਤਾਜ ਸ਼ਾਇਰਾ ਛੱਡ ਬਾਹਰੋਂ ਮਿਲਣ ਦੀ ਉਮੀਦ ਕੋਈ ਨਾ”👌👌🙏🙏

manpreet
Автор

Being a Muslim. I'm speechless on Satinder Bhai's writes, unbelievable depth of this soul touching music. I've no doubt this can't be written without Karam and Fazal of God.

asfandyar
Автор

Don't know how 6 .06 minutes passes during listening this song ਸੱਚੀ ਰੂਹ ਨੂੰ ਸੁਨੂਨ ਮਿਲਦਾ ਸਰਤਾਜ ਸ਼ਾਇਰਾ ❤️❤️

vandanakumari
Автор

ਇਹ ਕੋੜਾ ਸੱਚ ਹੈ, ਅੱਜ ਅਸੀ ਸਾਰੇ ਅਪਨੇ ਵੀਰਸੇ ਨੁ ਭੁੱਲਦੇ ਜਾ ਰਹੇ ਹਾ,
ਸਰਤਾਜ ਵਰਗੇ ਗਾਇਕਾ ਦੀ ਬਜਾਇ, ਲੰਡੁਆ ਗਾਇਕਾ ਨੂ ਜਿਆਦਾ ਪਸੰਦ ਕਰਦੇ ਹਾ

BhupinderSingh-sytf
Автор

ਇੱਕ ਤੁਸੀਂ ਹੀ ਤਾਂ ਹੋ ਜਿੰਨਾਂ ਨੂੰ ਸੁਣ ਕੇ ਰੂਹ ਨੂੰ ਸ਼ਕੂਨ ਮਿਲਦਾ, , , ਤੁਹਾਡੇ ਇੱਕ ਇੱਕ ਲਫ਼ਜ਼ ਦੀ ਸ਼ਿਫਤ ਲਈ ਸ਼ਬਦ ਨਹੀਂ ਮੇਰੇ ਕੋਲ ਸਰਤਾਜ ਜੀ....

AllJobVacancyGk
Автор

ਕੋਣ ਕੋਣ ਸਰਤਾਜ ਨੂੰ ਅਸਲੀਅਤ ਸਾਇਰ ਮੰਨਦੇ ਨੇ👍👍 ਦੱਸਿਓ ਲਾਇਕ 👍ਕਰਕੇ

bintubadshah
Автор

OMG! Goosebumps... what a soulful creation! Literally felt that I am so close to my beloved Rumi... my Almighty... and myself... altogether at the same time! Loud applause Satinder ji! Much love & blessings from Sweden! :)

jyotikarajput
Автор

ਤੂੰ ਰੱਬ ਦੀ ਹੋਂਦ ਨੂੰ ਮਹਿਸੂਸ ਕਰਨ ਵਾਲਾ ਇਨਸਾਨ ਏ ਸੱਚ ਦੱਸਾਂ ਤਾਂ ਤੂੰ ਪੰਜਾਬੀ ਗੀਤਾ ਦੀ ਜਾਨ ਏ ਤੂੰ ਸਾਡੀਆਂ ਰੂਹਾਂ ਨੂੰ ਅਹਿਸਾਸ ਕਰਾ ਦਿੰਦਾ ਐੱਸ ਕਰਕੇ ਤੇਰੇ ਤੇ ਮਾਨ ਏ 🙏🙏🙏🙏

RaviPanwar-ifby
Автор

ਕੋਈ ਮਾਣ ਕਰਦਾ ਤਕਦੀਰਾਂ ਤੇ
ਕੋਈ ਮਾਣ ਕਰਦਾ ਹੀਰਾਂ ਤੇ..
ਅਸੀਂ ਹੋਰ ਮਾਣਾ ਤੋ ਕੀ ਲੈਣਾ..
ਸਾਡਾ ਮਾਣ ਸਰਤਾਜ ਵਰਗੇ ਵੀਰਾਂ ਤੇ...

ਬਹੁਤ ਸੋਹਣਾ ਗੀਤ ਆ ਵੀਰੇ... 👏👏

minimilitiaindialivestream
Автор

ਕੋਣ ਕੋਣ ਸਰਤਾਜ ਵੀਰ ਦੀ ਕਲਮ ਤੇ ਆਵਾਜ਼ ਨੂੰ ਦਿਲੋਂ ਪਿਆਰ ਕਰਦਾ ਆ

Ajaydhesi