Hamza - Satinder Sartaaj | Full Video

preview_player
Показать описание
Song - Hamza
Lyricst/Composer/Singer : Satinder Sartaaj
Music : Ahsan Ali & Montu
Video - Parmod Sharma Rana

Phone- +91 172 4624545
Рекомендации по теме
Комментарии
Автор

A Sikh veer singing an Islamic(sufi) song at the most sacred Hindus' pilgrim "Varanasi".... What else one can ask for?! Jio Satinder bhai, God bless u..!

Shneal
Автор

ਹਮਜ਼ਾ ਹੱਕ ਹਕੂਕ ਵਸੀਲਾ
ਹਸਤੀ ਹਲਕੀ ਜੀਕਣ ਤੀਲਾ
ਤੱਕ ਉਪਰ ਨੂੰ ਅੰਬਰ ਨੀਲਾ ਕੀ ਕੁਛ ਬੋਲਦਾ
ਮਿੱਤਰਾ ਕਰ ਉਸ ਤੇ ਇਤਬਾਰ ਹੋਵੇ ਖਿੱਚ ਤੇ ਆਉਂਦਾ ਯਾਰ
ਵੇ ਤੂੰ ਇਸ ਫਾਹਨੀ ਸੰਸਾਰ ਦੇ ਵਿੱਚ ਕੀ ਟੋਹਲਦਾ |

ਦਿਲ ਚੋਂ ਨਿਕਲੇ ਪੌੜੀ ਚੜ ਗਏ
ਜਜਬੇ ਹਿਜਰ ਦੀ ਅੱਗ ਵਿੱਚ ਸੜ ਗਏ
ਕਾਸਦ ਆਪੇ ਚਿੱਠੀਆ ਪੜ ਗਏ ਜੀ ਹੁਣ ਕੀ ਕਰੀਏ
ਮੰਗਦੇ ਹੁਣ ਅਹਿਸਾਸ ਹਿਫਾਜਤ
ਸਹਿਣਾ ਦਰਦ ਤਾਂ ਕਰੀ ਰਿਆਜਤ
ਦਿੰਦਾ ਇਸ਼ਕ ਨਾ ਮੂਲ ਇਜਾਜਤ ਮੁੱਖ ਚੋਂ ਸੀਅ ਕਰੀਏ |

ਸਾਂਭੀ ਸਦਰਾ ਵਾਲੀ ਬਗੀਚੀ
ਜੋਬਨ ਛੋਟਾ ਜੀਕਣ ਚੀਚੀ
ਤੇਰਾ ਮੰਨ ਊਚਾ ਮਤ ਨੀਚੀ ਰੱਬ ਤੋਂ ਡਰ ਕੇ ਜੀਅ
ਲੱਗਦੀ ਬੋਹੜ ਨਹੀ ਵਿੱਚ ਗਮਲੇ
ਤਾਈਓ ਰੂਹ ਤੇ ਹੁੰਦੇ ਹਮਲੇ
ਆਸ਼ਿਕ ਹੋ ਜਾਂਦੇ ਨੇ ਕਮਲੇ ਏਸੇ ਕਰਕੇ ਜੀ |

ਇਹਨਾ ਲਫਜਾਂ ਦੇ ਵਿੱਚ ਲੋਰ
ਸਾਨੂੰ ਨਵੀਂ ਸੜਕ ਤੇ ਤੋਰ
ਹੁਣ ਨਈ ਮੁੜਨਾ ਲਾ ਲਈ ਜੋਰ ਕੇ ਨੀਂਦਰ ਖੁੱਲ ਗਈ ਏ
ਛੱਡ ਗਏ ਮਹਿਰਮ ਰਹਿ ਗਏ ਕੱਲੇ
ਕਿਹੜੀ ਮੁੰਦਰੀ ਕਿਹੜੇ ਛੱਲੇ
ਹੁਣ ਸਰਤਾਜ ਹੁਣੀਂ ਵੀ ਚੱਲੇ ਦਾਰੂ ਡੁੱਲ ਗਈ ਏ |

sabhikang
Автор

ਸਤਿੰਦਰ ਸਰਤਾਜ ਜੀ ਨੂੰ ਪੰਜਾਬ ਦਾ ਰਾਜ ਗਾਇਕ ਘੋਸ਼ਿਤ ਕਰਨਾ ਚਾਹੀਦਾ ਕੌਣ ਕੌਣ ਸਹਿਮਤ ਹੈ

everythingispossible
Автор

ਵਾਹ ਭਾਜੀ ਐਨੀ ਖੂਬਸੂਰਤੀ ਲਫਜ਼ਾਂ ਚ ਕਸਮ ਲੱਗੇ ਵਾਰ ਵਾਰ ਹੀ ਇਸ ਨੂੰ ਸੁਣਦਾ ਰਹਿੰਦਾ ਆ ਤੇ ਹਰ ਵਾਰ ਹੀ ਇਸ ਵਿਚੋਂ ਤਾਜੀ ਜਹੀ ਮਹਿਕ ਆਉਂਦੀ ਆ ਭਾਜੀ 🙏

ajaychhokar
Автор

ਛੱਡ ਗਏ ਮਿਹਰਮ ਰਹਿ ਗਏ ਕੱਲੇ, ਕਿਹੜੀ ਮੁੰਦਰੀ ਕਿਹੜੇ ਛੱਲੇ__
ਹੁਣ ਸਰਤਾਜ ਹੋਰੀ ਵੀ ਚੱਲੇ, ਦਾਰੂ ਡੁੱਲ ਗਈ ਏ__ ♥♥

resham
Автор

ਵਾਹ ਵਾਹ ਸਿਰਤਾਜ਼ ਜੀ ਕੋਈ ਸ਼ਬਦ ਨਹੀਂ ਮਿਲ ਰਹੇ ਤੇਰੀ ਵਡਿਆਈ ਵਿਚ, ਯੁਗ ਯੁਗ ਜੀਓ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ

bakhshishsingh
Автор

ਕਾਸ਼! ਇੱਕ ਬੰਦਾ ਇੱਕ ਤੋਂ ਵੱਧ ਵਾਰ ਲਾਈਕ ਕਰ ਸਕਦਾ। ਪਰ ਸਾਈਨ ਤਾਂ ਬਣਾ ਈ ਸਕਦੇ

rk
Автор

Hamza is uncle and childhood friend of our beloved Prophet peace be upon him. He was a gallant fighter. No one dare face him from front. He was given title, 'The lion of God' by Prophet. He got martyrdom in battle of AHUD when an expert sniper attacked him from behind with a lance, from a safe distance.
Thanks sartaaj veeray for writting and singing such a beautiful song. Love from your fellow Punjabi brother from Gujranwala, Lahnda Punjab، Pakistan ❤

TajamalGhumman
Автор

Bst singer..singer in real sense..ਆਵਾਜ ਤੇ ਕਲਮ ਤੇ ਰੱਬ ਦੀ ਪੂਰੀ ਬਖਸਿਸ ਹੈ।।sartaj de singing ਪਾਕ ਤੇ ਮਨ ਨੂੰ ਸਾਤ ਕਰਨ ਵਾਲ਼ੀ।।songs de lyeics really suprbbb..youthnu req va sunna hai ta sartaj nu sunoo

pinkyjudge
Автор

i like all songs .... ਅਜ ਦੇ legend ਓ ਸਰ ਤੁਸੀ।।।।।👌☺️☺️☺️
ਆ ਸਿੱਧੂ ਮੂਸੇ ਵਾਲੇ ਯਾ ਕਰਨ ਔਜਲਾ ਆਪਣੇ ਆਪ ਨੂੰ legend ਕਹਿੰਦੇ ।। ਨਾ ਮੂੰਹ ਨਾ ਮੱਥਾ ।

whitepigeons
Автор

ਵਾਕਈ ਜਾਦੂਗਰ ਸਪੇਰੇ ਵਾਂਗਰਾਂ ਨੇ ਇਹ ਨਿਆਮਤੀਂ ਬੋਲ, ਕੀਲ ਕੇ ਪਟਾਰੀ ਚ ਪਾਉਣ ਵਾਲੀਆਂ ਪਾਕ ਅਲਫਾਜ਼ਾਂ ਦਾ ਵਿਸਮਾਦੀ ਮੇਲ ਤੇ ਠੁਮਕਦੀਆਂ ਸੁਰਾਂ ਦਾ ਹੁਲਾਰੇ ਮਾਰਦਾ ਸਮੁੰਦਰ ਬਣ ਚੁੱਕਾ ਹੈ - ਹਮਜ਼ਾ ।

ਅੱਲਾ ਤਾਲਆ ਇਹ ਸੁਗਾਤਾਂ ਦੇ ਝਰਨੇ ਬਿਖੇਰਦਾ ਰਹੇ, ਦੁਆਵਾਂ ਚ ਇਹਨਾਂ ਅਰਜ਼ਾਂ ਦਾ ਜਰੂਰ ਜ਼ਿਕਰ ਹੋਵੇਗਾ ਭਾਜੀ ।

ਵਸਦੇ ਰਹੋ :)

PARMINDERSINGHSHONKEY
Автор

Sir im ur big fan from Kashmir
.may my lord bless you

sayimaahmad
Автор

Satinder Sartaaj is very charismatic and great singer.
I wish that all of his songs are translated to English.
Greetings from Sweden

jennifersvensson
Автор

I am from lahore pakistan
Bohat khubsurat aawaz hai
25dec2018 ko mere bety jis ka naam syed hamza hai birthday thy us din main ne ye song play kia or kaha ke ye mein ne tumhary leay banwaya hai.
Us wqt jo khushi us ke chehrary per thy mein bayan nahi kar sakta❤❤❤❤❤

shgaming
Автор

paa ji kitho liyaaande hoo aah banda repeat te vajai janda gaaane tohade....

YatinNanda
Автор

Hamza is uncle and childhood friend of our beloved Prophet peace be upon him. He was a gallant fighter. No one dare face him from front. He was given title, 'The lion of God' by Prophet. He got martyrdom in battle of AHUD when an expert sniper attacked him from behind with a lance, from a safe distance.
Thanks sartaaj veeray for writting and singing such a beautiful song. Love from your fellow Punjabi brother from sheikupura MANAWALA
Lahnda Punjab، Pakistan ❤

mbilal-osdw
Автор

Rabb di Ibbaditt keeti aa Sartaj ne apne bolan de zariye!!!!Roohani Gallan ne eh.God bless

amankaur
Автор

ਅਨਮੋਲ ਹੀਰਾ ਹਨ "ਡਾ ਸਰਤਾਜ " ਰੂਹ ਨੂੰ ਸਕੂਨ ਦਿੰਦੇ ਹਨ ਇੰਨਾ ਦੇ ਸੰਗੀਤ

svirkotal
Автор

Kya bat hai ... Jad v dunyavi jidd chhad ke parmatma val judan da dil kare Eh sun lo....



Atmaa to Poetry of SARTAJ...

SukhbirSingh
Автор

Bus itna he kehna chahunga k zindagi kya hai iska jawab ap nay is ganay say day diya lots of love from pakistan boht mushkil hota hai ap ki lyrics ko samajhna jisay samajh ajati us k dil me ghar kar jatay hain ap thanx you sir God bless you...

adeelafridi