Tere Vaastey (Full Video) | Satinder Sartaaj Ft. Nargis Fakhri | Jatinder Shah | 4K | Saga Music

preview_player
Показать описание
Saga Music proudly presents New Song "Tere Vaastey" by Satinder Sartaaj Ft. Nargis Fakhri from the album Seasons Of Sartaaj (Mohabbat De Mausam ਮੁਹੱਬਤ ਦੇ ਮੌਸਮ) - A collection of love shades.

Subscribe SagaHits and get the best collection of new Punjabi songs and movies, don't forget to Hit like,share and comment on this video.

#SatinderSartaaj #SatinderSartaj #PunjabiSong

☛ Hear it on:

Follow us on:

Credits:

Title: Tere Vaastey
Album: Seasons Of Sartaaj
Singer: Satinder Sartaaj Ft. Nargis Fakhri
Music: Jatinder Shah
Lyrics: Satinder Sartaaj
Produced by: Sumeet Singh
Director: Sunny Dhinsey (Filmlore)
Label: Saga Music
Digitally Managed By: Unisys Infosolutions Pvt. Ltd.

Nargis Fakhri Wardrobe:
Sache Boutique - Birmingham

Nargis Fakhri Jewelry:
Rubina Kapoor - London

---------------------------------------------------------------------------------------------

Listen new Punjabi song 2018 Tere Vaastey by Satinder Sartaj feat Nargis Fakhri, a latest Punjabi sufi love song 2018.
Рекомендации по теме
Комментарии
Автор

Tere Vaastey 😘😘 This will make you fall more in love ♥️♥️

sagahits
Автор

ਕੌਣ ਕੌਣ ਚਾਹੁੰਦਾ ਹੈ ਕਿ ਸਤਿੰਦਰ ਸਰਤਾਜ਼ ਨੂੰ ਰਾਜ ਕਵੀ ਵੱਲੋਂ ਘੋਸ਼ਿਤ ਕੀਤਾ ਜਾਵੇ ।

gaggugill
Автор

ਵਾਹ ਸਰਤਾਜ ਕੀ ਕਹਿਣੇ ਤੇਰੇ,
ਕਿਥੋਂ ਸਿੱਖਿਆ ਲਿਖਣਾ ਗਾਉਣਾ।
ਕਲਮ ਤੇਰੀ ਤੋਂ ਵਾਰੇ ਜਾਵਾਂ
ਜਿਉਂ ਸਾਗਰ ਮੋਤੀ ਵਿੱਚ ਪਰੋਣਾ ।

Sandeepz
Автор

ਕਰਦਾ ਇਹ ਲੇਖਣੀ ਚੋਰੀ ਕਰ ਗੀਤ ਕਦੇ ਨਹੀਂ ਸੁਣਦੀ ਪਰ ਤੁਸੀਂ ਮਜਬੂਰ ਕਰਦੇ ਓ ਸੁਣਨ ਉੱਚਾ ਮਿਆਰ ਹੁੰਦਾ ਤੁਹਾਡੇ ਗੀਤਾਂ ਦਾ ਕੇ ਅਸ਼ ਅਸ਼ ਕਰ ਉੱਠਦਾ ਐ ਪੰਜਾਬੀ ਮਾਂ-ਬੋਲੀ ਕੋਲ ਕੋਈ ਤਾਂ ਹੀਰਾ ਪੁੱਤ ਬਾਕੀ ਤਾਂ ਸਿਰ ਚ ਸਵਾਹ ਪਾਉਣ ਚ ਕੋਈ ਕਸਰ ਨਹੀਂ ਛੱਡਣ ਡਹੇ

inderjeets
Автор

ਇਹ ਇਸ਼ਕ ਅਜਿਹਾ ਜੋ ਅੰਦਰ ਨਹੀਂ ਤੜਿਆ ਜਾਣਾ
ਵਾਰਿਸ ਸ਼ਾਹ ਮਗਰੋਂ ਸਰਤਾਜ ਹੀ ਪੜਿਆ ਜਾਣਾ ❤❤

shantukansal
Автор

ਕਰਮਾਂ ਵਾਲੇ ਆਂ ਅਸੀਂ ਜੋ ਅਜਿਹੇ ਸੁਰੀਲੇ ਗਾਇਕ ਨੂੰ ਸੁਣ ਰਹੇ ਆਂ...ਜੁਗ ਜੁਗ ਜੀਓ ਸਰਤਾਜ..

jaswinderkaurkaur
Автор

ਇਕ ਆਹ ਬੰਦਾ ਜੀਹਦੇ ਗਾਣੇ ਹੋਰ ਦੇਸ਼ ਦਿਆਂ ਲੋਕਾਂ ਨੂੰ ਵਿਖਾ ਕੇ ਆਪਣੇ ਆਪ ਤੇ ਫ਼ਖਰ ਮਹਿਸੂਸ ਹੁੰਦਾ ਪੰਜਾਬੀ ਹੋਣ ਦਾ।

UdayNatt
Автор

ਜਦੋ ਤਕ ਹੋਰ ਨਹੀਂ ਆਉਂਦਾ ਇਹ ਰਪੀਟ ਤੇ ਚੱਲੂ
ਪਹਿਲਾ "ਮੈਂ ਤੇ ਮੇਰੀ ਜਾਨ " ਚੱਲ ਰਿਹਾ ਸੀ

Goldbloodmedia
Автор

राजस्थान के देहात का एक छोटा सा फैंन आपसे बस एक बार मिलने की ख्वाहिश है । love you @sartaj bhai

mahaveervaishnav
Автор

ਸਰਤਾਜ ਜੀ ਦੇ ਗੀਤਾਂ ਵਿੱਚ ਅਸਲੀ ਪੰਜਾਬ ਵਾਸਦੇ ਸਾਡਾ ਅਜਿਹਾ ਪੰਜਾਬ ਹਮੇਸ਼ਾ ਵੱਸਦਾ ਰਹੇ

SandeepSingh-beon
Автор

Ay hay hay kia bat ha ....me jab b satinder sartaaj ki awaz sunta hun to sakooon aa jata ha from Pakistan 🇵🇰 love you bro zaberdast 👌👌

mehboobalamtravelvlog
Автор

ੲਿਹ ਗਾਣਾ ੲਿਸ ਤੋਂ ਜ਼ਿਅਾਦਾ ਵਧੀਅਾ ਨੀ ਹੋ ਸਕਦਾ ਸੀ । ^_^
ਫ਼ਿਲਮਾਂਕਣ, ਸੰਗੀਤ, ਅਾਵਾਜ਼, ਤੇ ਗੀਤ ਬਸ ਕਮਾਲ ਹੀ ਅਾ ਜੀ ।
♪ ਸਰਤਾਜ ♥

Hs-pxmi
Автор

OMG ਇੰਨੀ ਸੋਹਣੀ ਆਵਾਜ਼, ਲਫ਼ਜ਼ ਗਮ 😢😢😢😢😢😢❤❤❤❤

lovepreetkaur
Автор

ਵਾਹ ਸਰਤਾਜ ਜੀ ਅਸਲੀ ਗਾਇਕੀ ਦਾ ਤਾਜ ਤੇ👑👑 ਤੁਹਾਡੇ ਸਿਰ ਉੱਤੇ ਸਜਾਉਣਾ ਚਾਹੀਦਾ ਹੈ 💕💕💕
ਬਹੁਤ ਮਿੱਠੇ ਬੋਲ ਹਨ ਜੀ ਤੁਹਾਡੀ ਬੋਲੀ ਵਿੱਚ👌👌👌👌

gurpreetkhehra
Автор

ਇਸ਼ਕ ਨਾਲ਼ ਭਿੱਜੀ ਰੂਹ ਸਰਤਾਜ ਜੀ....ਏਸ ਗਾਣੇ ਦੇ ਲਫ਼ਜ਼ਾਂ ਚੋਂ ਹੀ ਸਾਡੀ ਪਹਿਲੀ ਕਿਤਾਬ ਨੂੰ ਨਾਮ ਮਿਲਿਆ..."ਸਰਮਾਏ ਜ਼ਿੰਦਗੀ ਦੇ"...🙏❣

Harpreetgandhi
Автор

ਇੱਕ ਤੂੰ ਹੀ ਨੀ ਸੀ ਮੰਨਿਆ,
ਸਭ ਦੇਵਤੇ ਮਨਾਏ।
ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਏ,
ਪਰ ਆਖਰਾਂ ਨੂੰ ਹੋਈਆਂ, ਰੱਬ ਨਾਲ ਹੀ ਲੜਾਈਆਂ। 😢😢

amanaks
Автор

आवाज़ से अपनी जिसने सूफियाना बिखेरा है।
संगीत से अपने किया सबके दिलों में बसेरा है।
वो और नही कोई, वो पंजाब की शान है।
वो सच में भारत के सर का ताज हमारा प्यारा सरताज़ है।
वाह वाह वाह। जुग जुग जियो।

vikramsinghbhaskar
Автор

*Ik like sartaaj di likhat nu*
*Ik like sartaaj di acting nu*
*Ik like sartaaj di voice nu*
*Ik like nargis di beauty te acting nu*
*Ik like song de music nu*
*Ik like changi te royal video nu*
*Ik like true love sad story nu*
*Ik like apne layi kio k asi rooh nu sakoon vala song suneya* 👌❤🙏👍

shayardildhillon
Автор

Satinder Sartaj sir is legend of the 21st century. If you accept then like. 👍

gyanam
Автор

Tere noor ny ishq dy Rahwaan nu roshnaya,
Tere naina ny tan sanu kaghaz qalam pharya
Sartaaj da khazana likhiyan ny jo Wah ❤

xcent
join shbcf.ru