Kamaal Ho Gea (Official Video) Satinder Sartaaj | Manan Bhardwaj | Bhindder B | Latest Punjabi Songs

preview_player
Показать описание
Presenting Latest Punjabi Song 2022 "Kamaal Ho Gea ". Written, Composed & Sung by Satinder Sartaaj, Music of this new punjabi songs 2022 is given by Manan Bhardwaj & Video by Bhindder Burj.

Enjoy this romantic ballad 🎧

♪Full Song Available on♪

Video Credits:
Singer/Lyricist/Composer :- Satinder Sartaj
Female Lead :- Irwinmeet
Music :- Manan Bhardwaj
Music Arranged & Programmed : Manan Bhardwaj & Sarthak(Srtk) @NamyohoStudios
Sarangi : Mudassir khan
Mix & Master : Sameer Charegaonkar
Conceived By Raymant Marwah
DOP :- Shinda Singh
Director :- Bhindder Burj
Associate Director:- Pal Mahla , Sant Singh
Asst. Director :- Manawar Sandhu, Gaggi Sekhon
Art Director :- Rajan Arts
Edit/DI/Colorist:- Harry Sidhu
Still Photography:- Mohit Verma
Make up :- Honey Kalsi
Production:- Majha Production
Music Label: T-Series

Special Thanks : MediaOne Network Mohit Marwah
___________________________________
Enjoy & stay connected with us!
Рекомендации по теме
Комментарии
Автор

I am leaving this comment here and whenever someone likes this comment it will remind me that true music lovers are still listening this Masterpiece❤❤✨

metarot
Автор

ਬਿਨਾ ਨਸ਼ੇ ਤੇ ਬਿਨਾ ਹਥਿਆਰਾਂ ਤੋਂ ਹੀ ਕਿੰਨਾ ਪਿਆਰਾ ਗੀਤ ਲਵ ਯੂ ਸਰਤਾਜ ਸਾਬ੍ਹ ❤️❤️❤️❤️

baldeepbenipal
Автор

ਕਿਸੇ ਵੀsinger ਨਾਲ ਮੇਲ ਜੋਲ ਨਹੀਂ ਹੈਗਾ ਸਰਤਾਜ ਦੀ ਸਾਫ ਸੁਥਰੀ ਤੇ ਅਨਮੋਲ ਸਬਦਿ ਹਨ
ਵਾਹ ਵਾਹ 👍✅

amangehri
Автор

मुझे पंजाबी समझ नही आती है लेकिन मुझे इनके सभी गीत बहुत प्यारे लगते है इनकी आवाज और गाने का तरीका बिलकुल दिल पर लगता है।
ऐसा लगता है जैसे कोई प्यारा सा भजन सुन रहे हो 😊🥰

meri_shayari_status
Автор

ਸੁਣ ਸਰਤਾਜ ਸੁਰੀਲੇ ਗਾਣੇ ਤੇਰੇ,
ਦਿਲ ਤਾਂ ਆਸਮਾਨੀ ਫਰਾਰ ਹੋ ਗਿਆ,
ਸਾਡੇ ਸੁੰਨਿਆਂ ਖਿਆਲਾਂ ਵਿਚ
ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ✍️🙏
ਵਾਹ ਵਾਹ ਜੀ ਵਾਹ ਸਰਤਾਜ ਸਾਹਬ 👍Osam

sukhwinderrajpootofficial
Автор

ਸਰਤਾਜ ਵੀਰੇ ਸੱਚੀ ਕਮਾਲ ਹੋ ਗਿਅਾ, ਰੂਹ ਨੂੰ ਸਕੂਨ ਦੇਣ ਵਾਲਾ ਤੇਰਾ ਇਹ ਗੀਤ, ਕੋਈ ਸ਼ਬਦ ਨਹੀਂ ਵੀਰ ਕੁਝ ਕਹਿਣੇ ਨੂੰ

RajSingh-ziiw
Автор

ਵਾਹਿਗੁਰੂ ਨੇ ਇਸ ਆਵਾਜ਼ ਨੂੰ ਬਣਾਇਆ ਕਮਾਲ ਹੋ ਗਿਆ। ਜਿਊਂਦੇ ਰਹੋ, ਸਾਨੂੰ ਜਿੰਦਗੀ ਨੂੰ ਜਿਊਣ ਲਈ ਇਦਾ ਦੇ ਗੀਤ ਦਿੱਤੇ ਸਤਿੰਦਰ ਸਰ ਵਾਹਿਗੁਰੂ ਹਮੇਸ਼ਾ ਮੇਹਰਾ ਕਰਨ ਤੁਹਾਡੇ ਤੇ

gaganbhangu
Автор

ये एक ऐसा बंदा है जो बिल्कुल एक जैसे लगने वाले गाने गा गा कर भी हर बार दिल को छू जाता है ❤

devpoonia
Автор

ਦਿਲਾਂ ਵਾਲੇ ਜ਼ਿੰਦਰੇ ਦੀ ਚਾਬੀ ਲੱਭ ਗਈ;
ਦੇਖੋ-ਦੇਖੋ,
ਆਰਜ਼ੂ ਗੁਲਾਬੀ ਲੱਭ ਗਈ।।
ਬਕਮਾਲ 🌸🌸✨

gagandeepkaurdhillon
Автор

ਬਾ-ਕਮਾਲ ਹੋ ਗਿਆ
ਜਿਉਂਦੇ ਰਹੋ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ

gtavc
Автор

Super lyrics super voice super song, love from Maharashtra .Hindu Sikh bhai bhai❤

sarthaks
Автор

Jinna da viah ohna di mrji naal hunda ohna nu bahut psand aunda eh song

simranjitsingh
Автор

ਸਿਤੰਦਰ ਸਰਤਾਜ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾ ਕਮਾਲ ਅਵਾਜ ਦੇ ਮਾਲਕ ਇਕ ਵਧੀਆ ਇਨਸਾਨ 🙏🙏👌👍💯💯

sukhrajsandhu
Автор

ਸਰਤਾਜ ਵਰਗੀ ਅਵਾਜ਼ ਕੋਈ ਨੀ
ਸਰਤਾਜ ਵਰਗਾ ਬੰਦਾ ਕੋਈ ਨੀ
ਨਾ ਹੋਣਾ ਨਾ ਹੋਊ ❤️❤️

Fun_work___
Автор

सीधा दिल तक पहुंचती है दोस्त आपकी आवाज❤

samakshkaju
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਵਾਹ ਸਰਤਾਜ ਸਿਆਂ ਹਰ ਵਾਰੀ ਦੀ ਤਰ੍ਹਾਂ
ਇਸ ਗਾਣੇ ਨੇ ਵੀ ਕਰਤਾ ਕਮਾਲ
ਸੁਣਕੇ ਅਸੀਂ ਵੀ ਹੋਗੇ ਕਮਾਲ!😍🙏

Pushpinder._.singh
Автор

ਤੁਸੀਂ ਇੰਨਾ ਵਧੀਆ ਗਾਉਂਦੇ ਹੋ ਕਿ ਤੁਹਾਨੂੰ ਕੋਈ ਹਰਾ ਨਹੀਂ ਸਕਦਾ...love you @Satender Sartaj sir 🙏

piyushraj-ggfh
Автор

Udaariyan
Titli
Sajan raji ho jaave
Kamal ho gya❤❤
Routine ho gya h daily ka sunna earphones🎧 high volume night and feel the lyrics❤🥰

shalurathore
Автор

This song gives me goosebumps as I have a very Sad memory attached to it😭

enchantedbhagwati