SETTING (Full Video) Arjan Dhillon | Desi Crew | Brown Studios

preview_player
Показать описание
Brown Studios Presenting New Punjabi Song 2022 "SETTING" by Arjan Dhillon

Singer/Lyrics/Composer - Arjan Dhillon
Music - Desi Crew
Mix & Master - Dense Pro
Video - I can Films
Producer - Harwinder Sidhu
Project by Rana sidhu
Conceived by - Gurpreet Khetla
Hair stylist- Abhishek sain
Promotions - Gold Media Entertainment

Label - Brown Studios
Рекомендации по теме
Комментарии
Автор

ਮੈੰ ਹੁਣੀ ਅਰਜਨ ਢਿਲੋ ਦੇ ਅੱਦੇ ਗਾਨੇ ਸੁਨ ਲੇ👌👌

ਸਿਰਾ ਅਾ ਗੀਤ ਵੀ ਬਾਈ🙏👌

kuldeepsinghrumana
Автор

ਅਰਜਨ ਅਰਜਨ ਹੁੰਦੀ ਗੱਲ ਗੀਤਾਂ ਵਿੱਚ ਗੁੰਦੀ❤️❤️

abhijotmaan
Автор

Arjan dhillon ਨੇ ਆਪਣੇ ਦਮ💪 ਤੇ industry ਹਲਾ 🌪️ ਕੇ ਰੱਖ ਦਿੱਤੀ 🔥🔥

badrecords
Автор

ਚਾੜ ਕੇ ਪੁਹਾੜ ਉੱਤੇ ਨੱਚਦਾ ਅੰਬਰਾ ਨੂੰ ਹੱਥ ਲੋਣਾ ਲੋਚਦਾ।। ਰੋਟੀ ਜੋਗੀ ਪਿੰਡ ਹ ਜ਼ਮੀਨ ਬਈ ਬੋਹਤਾ ਪੰਜਾਬ ਬਾਰੇ ਸੋਚਦਾ 🌾🌾🌾🎶

karanbir
Автор

ਐਬ ਤੇ ਗੁਨਾਹ ਨੀ ਮੈਂ ਗੀਤਾਂ ਤੋਂ ਲਕਾਉਂਦਾ ਨੀ,
ਸਭ ਕੀਤਾ ਕਰਿਆ ਮੈਂ ਜੋ-ਜੋ ਵੀ ਗਾਉਂਦਾ ਨੀ 🐐
Trending #1 now

preet
Автор

ਪੈਸੇਆਂ ਦਾ ਪਾਵਰਾਂ ਦਾ
ਪਿਆਰ ਦਾ ਯਾਰਾਨੇ ਦਾ
ਨਸ਼ਾ ਏ ਹਰੇਕ ਨੂੰ ਕੋਈ
ਮੂੰਹ ਤੇ ਨੀ ਮਨੰਦਾ ..!!Arjan✍️💯🙌

RavinderSingh-cllz
Автор

ਪੈਸਿਆਂ ਦਾ ਪਾਵਰਾਂ ਦਾ ਪਿਆਰ ਦਾ ਜਾ ਰਨ ਦਾ ਨਸ਼ਾ ਏ ਹਰੇਕ ਨੂੰ ਕੋਈ ਮੂਹ ਤੇ ਨਹੀਂ ਮਨਦਾ 🔥❤️

devindersingh
Автор

Bai dino din end kri janda, ,,, God bless you ❤️

gursharansingh
Автор

ਬਾਈ ਦੇ ਸਾਰੇ ਗਾਣਿਆਂ ਵਿੱਚ ਵੱਖਰੀ ਜਿਹੀ tune ਸੁਣਨ ਨੂੰ ਮਿਲਦੀ ਹੈ❣️

harjotmalhi
Автор

ਸਾਰਾ ਗਾਣਾ ਹੀ ਬਦਲ ਦਿੱਤਾ ਇਹ ਐ ਪਾਵਰ ✍️ ਜਿਓਦਾ ਰਹਿ ਬਾਈ 🙏🔥💚💛💚💚💚

lovepreetdesuwala
Автор

ਜਦੋ ਦਾ ਗੀਤਾ ਵਾਲ਼ਾ ਇੰਜਣ ਚੱਲੇਆ
ਗੀਤਾ ਵਾਲੀ ਮਸ਼ੀਨ ਫ਼ੇਲ ਹੋਈ ਮੁਟਿਆਰੇ
ਨੀ ਹਵਾਂ ਵਾਲੀ ਕਰਦੀ ਸੀ
ਅਰਜਨ ਮਿਸਤਰੀ ਨੇ ਪਵਾ ਤੇ ਖਲਾਰੇ 😂😂😂

davindersingh
Автор

ਪੈਸਿਆ, ਪਾਵਰਾ, ਰਨ ਦਾ ਤੇ ਪਿਆਰ ਦਾ ਨਸਾ ਸਭ ਨੂੰ ਕੋਈ ਮੂੰਹ ਤੇ ਨੀ ਮੰਨਦਾ ♥️

SukhGill-lrrn
Автор

Setting ਵਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀ ਮੁਟਿਆਰ ਏ 👀🔥❤️

sarbjit_kaur
Автор

ਮਾੜਾ ਬੰਦਾ ਜੱਟਿਏ ਨੀ ਕਿੱਥੇ ਸਾਡਾ ਸੌਦਾ ਪੱਤਾ ਸਹਾਰੇ...setting🥃 ਬਾਹਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀ ਮੁਟਿਆਰੇ...🔥

dhillonxhappy
Автор

Sare passe Arjan, Arjan hoyi pai aa Bas eda hi. Gaane Aunde rahan Baba ਤਰੱਕੀਆ ਬਖਸੇ ❤❤❤❤

GurpreetSingh-itrg
Автор

ਹਾਏ ਓਏ ਅਰਜਨਾ ਸਿਰਾ ਹੀ ਲਾ ਤਾ, ਢਾਈ ਮਿੰਟਾਂ ਦੇ ਗਾਣੇ ਚ ਅੱਗ 🔥🔥 ਲਾਈ ਪਈ ਐ ❤️❤️❤️❤️❤️ PHD ਵਾਲਿਆ👍

Backward_pb
Автор

Bathinda barnala road
Khabe pase a bhadaur💙
Bss gll mukdi
Arjan ❤

DevKumar-bqvc
Автор

Bhut Hi vadia Gaane likhda 22 Mera Favourite Gana ban gaya eh

GurpreetSingh-itrg
Автор

AAJ DE TIME DA STAR ..NA KOI CONTROVERSY NA HATE ..PURE TALENT ...MALAK BHAAG LAVE KALAM NU

spykarcherylkohara
Автор

satgur singh
2 weeks ago
ਹਰ ਅੱਗੇ ਨੀ ਖੁਲਦਾ ਅਰਜਨ
ਪੀਤੀ ਵਿਚ ਵੀ ਨੀ ਭੁੱਲਦਾ ਅਰਜਨ
ਸਾਡੇ ਨਾਲ ਹੀ ਨੇ ਕੁੜੀਏ
ਜ਼ਿੰਦਗੀ ਦੇ ਚਾਰ ਨਜ਼ਾਰੇ
ਸੈਟਿੰਗ ਵਾਲੀ ਹੋਗੀ ਸੀ
ਭੁੱਲ ਚੁੱਕ ਮੁਆਫ ਕਰੀਂ ਮੁਟਿਆਰੇ🚀🚀🚀

gmartstudio