BABBU MAAN : Rally (Full Video) | Aah Chak 2017 | New Punjabi Songs 2017 | Saga Music

preview_player
Показать описание
Babbu Maan's top Punjabi song of the year Rally latest hit Punjabi Songs 2017

Watch and enjoy Aah Chak 2017 final stage performance by BABBU MAAN 's and celebrate this New Year 2017 on the beats of this outstanding Punjabi Bhangra Song. Subscribe #SagaHits to get all the latest updates on Punjabi songs and movies.

Like || Comment || Share

Credits

Title : Rally
Album : Aah Chak 2017
Singer : Babbu Maan
Music : Babbu Maan
Lyrics : Babbu Maan
Video by : Teji Sandhu
Editor : Harmeet S Kalra
Producer : Munish Sharma & Sumeet Singh
Banner : Swag Music & Saga Music
Label : Saga Music Pvt Ltd
DIgitally Managed By : Unisys infosolutions Pvt. Ltd
Рекомендации по теме
Комментарии
Автор

Babeyo ਕਿਹੜਾ ਆਗਿਆ ਸੁਣਨ 2023 ਚ ਜੱਟ ਨੂੰ ❤️❤️❤️❤️

babbumaanmusicgang
Автор

ਕੀ ਕੋਈ ਇਦਾ ਦਾ ਗੀਤ ਗਾਂ ਸਕਦਾ ਏ ?? ਪੰਜਾਬ ਦੇ ਸਾਰੇ ਹੀ ਮਸਲੇ ਇਕ ਚ ਗਾ ਦਿੱਤੇ, ਇਹ ਹੁੰਦੀ ਏ ਕਲਾਕਾਰੀ ਏ, ਜਿਹੜਾ ਲੋਕਾ ਦੇ ਹੱਕ ਦੀ ਗੱਲ ਕਰੇ ਉਹੀ ਏ ਅਸਲ ਕਲਾਕਾਰ, ਅਸੀ ਤਾਹੀ ਫੈਨ ਹਾ ਮਾਨ ਦੇ

Peace_
Автор

2021 ਵਾਲੇ like ਕਰਨ ... Love you ਮਾਨ ਸਾਬ ਜੀ

bassibaimaan
Автор



ਹਜਾਰਾਂ ਕਲਾਕਾਰ ਪੰਜਾਬ ਦੇ ਵਿੱਚ ਕਹੀ ਜਾਂਦੇ ਕਿ ਅਸੀਂ superstar ਹਾਂ ਪਰ ਪੰਜਾਬ ਦਾ ਇੱਕ ਹੀ SUPERSTAR ਆ ਤੇ ਉਹ ਆ ਬੱਬੂ ਮਾਨ

Romana
Автор

ਰੈਲੀ ਦੀ ਕੀ ਲੋੜ ਮਾਨਾ।। ਇਕ ਵਰਾਂ ਉਸਤਾਦ ਵੋਟਾਂ ਚ ਖੜ ਤਾਂ ਸਈ ਤੇਰੇ ਫੈਨਾ ਨੇ ਹੀ ਜਿਤਾ ਦੇਣਾ

preetharman
Автор

ਤੇਰੇ ਫੈਨਾਂ ਨੇ ਹੀ ਜਿੱਤਾਂ ਦੇਣਾ ਤੈਨੂੰ ਮਾਨਾਂ ਇੱਕ ਵਾਰ ਵੋਟਾਂ ਚ ਖੜ੍ਹਾ ਤਾਂ ਹੋ ਸਹੀ

gagansidhu
Автор

ਵੋਟਾਂ ਹੋਣ ਜਾ ਨਾਂ ਐ ਤਾਵੀ ਚਲਦਾ ਰਹਿਦਾ ਗੀਤ 🦅💥

iamangomra
Автор

ਦੋ ਦਹਾਕੇ ਪਹਿਲਾਂ ਕਬਜ਼ੇ ਕੁਬਜੇ ਗਾ ਦਿੱਤੇ
ਪੰਜ ਚ ਟੋਚਨ ਪਾ ਕੇ ਕਮਲੀਏ ਕੀਲੇ ਲਾ ਦਿੱਤੇ
ਉਸਤਾਦ ਬੱਬੂ ਮਾਨ

bforbabbu
Автор

24 ਵਾਲੇ ਆ ਜਾਓ, , ਫੈਨ ਬੱਬੂ ਮਾਨ ਦੇ, , , ਕਿਸਾਨ ਮਜਦੂਰ ਏਕਤਾ ਜਿੰਦਾਬਾਦ

Childhoodpb
Автор

"photo piche nu muh krke" ਇਸ line ਤੋਂ ਬਾਅਦ ਜਦੋਂ ਮਾਨ ਸਾਬ "ਬਾਪੂ" ਕਹਿੰਦੇ ਆ ਤਾਂ ਜਾਨ ਕੱਢ ਲੈਂਦੇ ਨੇ😍😍😍😍

Wind_militia
Автор

ਜਿੱਦਾਂ ਅੱਜ ਪੰਜਾਬ ਚ ਕਾਂਗਰਸ ਦਾ ਹਾਲ ਹੋਇਆ ਪਿਆ ਪਹਿਲਾ ਕੈਪਟਨ ਦਾ ਮੁੱਖ ਮੰਤਰੀ ਤੋਂ ਅਸਤੀਫਾ ! ਫੇਰ ਹਰ ਕਿਸੇ ਚ ਮੁੱਖ ਮੰਤਰੀ ਬਣਨ ਦੀ ਹੌੜ ਲੱਗ ਗੀ! ਕਦੇ ਜਾਖੜ, ਰੰਧਾਵਾ, ਫੇਰ ਚੰਨੀ! ਹੁਣ ਸਿੱਧੂ ਦਾ ਅਸਤੀਫਾ ਤੇ ਫੇਰ ਅਸਤੀਫਿਆਂ ਦੀ ਝੜੀ ਲੱਗ ਗੀ! ਬੱਬੂ ਮਾਨ ਨੇ ਅੱਜ ਤੋਂ 5 ਸਾਲ ਪਹਿਲਾ ਈ ਦੱਸ ਤਾ ਸੀ ਕੇ ਇਥੇ ਕੋਈ ਵੀ ਨੀ ਵਰਕਰ ਹਰ ਕੋਈ ਸੀ ਐਮ ਬਣਨਾ ਚਾਉਂਦਾ

rupinderkamboj
Автор

Kon Kon h Jo daily ek baar babbu maan ko sunta h ...spcialy ye song daily pta ni kitni baar sunta hu

vipingupta
Автор

2021 ch kon kon sunda ustaaad ji ❤️👍😎💪💪💪💪💪💪💪💪💪💪💪💪💪💪💪💪💪💪💪💪💪💪💪💪💪

nanakmehra
Автор

न घणी सुथरी चाहिए शकल शान की।। बस एक भोली सी छोरी जो फेन हो बब्बू मान की।।
उस्ताद जी लब जू आ।। लल्ली छल्ली बथेरी फिरदी।। नही रीसा तेरियां manna.. 😘😘

amitkundu
Автор

Ek ek word true te meaningful maan hmesha sachh boldaa..ehh himat maan saab hi kr skde koi horr

JaspreetKaur-jnsm
Автор

ਵਾਹ ਓਏ ਮਾਨਾਂ।ਕਿਆ ਬਾਤਾਂ ਤੇਰੀਆਂ। ਨਹੀਂ ਰੀਸ ਹੋਣੀ ਤੇਰੀ ਕਿਸੇ ਕੋਲੋ
ਲਵ ਯੂ ਮਾਨ ਸ਼ਾਹਿਬ, 🙏🙏🙏🙏

kulwinderbharta
Автор

ਪਿੱਛੋਂ ਭਰ ਦਊਂ ਬੋਰੀਆਂ ਬਾਪੂ.. ਪਹਿਲਾਂ ਪੱਲਿਓਂ ਲਾਉਣੀ ਆ..
Maan Saahb direct e sarkar thoki jande Sirraa.. 🤣🤣🙌🙌

sandeepbhagat
Автор

Chalda maana repeat te ajj v,
Sarpanchi diyan votan ch. 👌🏻👌🏻🔥
Hooter mein gaddi vich laa k, puri att mchauni aa. 👌🏻🔥

arshgill
Автор

3 in 1
Singer - BABBU MAAN
Music - BABBU MAAN
Lyrics - BABBU MAAN

lovepreet
Автор

ਬੱਬੂ ਮਾਨ ਬਾਈ ਜੀ ਪੰਜਾਬ ਪੰਜਾਬੀਅਤ ਦਾ ਮਾਣ ਹੈ ਜੀ

Punjabi