Pind Pehra Lagda | Babbu Maan | Lyrical Video | Superhit Punjabi Song

preview_player
Показать описание
Pind Pehra Lagda | Babbu Maan | Lyrical Video | Top Punjabi Song

Song : Pind Pehra Lagda
Singer & Lyrics: Babbu Maan
Album: Tu Meri Miss India
Director: Gaurav Trehan

@Catrack

#catrack #babbumaan #babbumaansong #pindpehralagda #toppunjabisongs #babbumaansongs #lyricalvideo #pindpehralagdslyrical

This Punjabi Lyrical Bhangra Song is from 'Tu Meri Miss India', the Debut Music Album Of Popular Singer & Actor Babbu Maan. It has Lyrics by Babbu Maan himself and Music By Surinder Bachan.

Subscribe to Catrack's Youtube Channel

Join Us On
Facebook
Visit Catrack's Official Website

Visit Catrack's Dailymotion Channel
Рекомендации по теме
Комментарии
Автор

10 December 2024 to 29 December attandance pls😂❤

vikrantkaushik
Автор

ਤੁਸੀ ਬੱਬੂ ਮਾਨ ਜੀ ਦਾ ਪਹਿਲਾ ਗੀਤ ਕਦੋ ਤੇ ਕਿਥੇ ਸੁਣਿਆ ਸੀ ਮੈ ਸਾਇਦ 2001 ਵਿਚ ਆਈ ਪਹਿਲੀ ਕੈਸਿਟ ਦਾ ਗੀਤ ਨੀਦਰਾ ਨਹੀ ਆਉਂਦੀਆ ਆਪਣੇ ਦੋਸਤ ਦਲਜੀਤ ਤਰਨ ਤਾਰਨ ਦੇ ਘਰ ਸੁਣਿਆ ਸੀ ਮੈਂ ਉੱਦੋ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਬੱਬੂ ਮਾਨ ਪੰਜਾਬੀਆਂ ਦੇ ਰਾਜ ਕਰੂਗਾ 2001 ਤੋਂ ਲੈਕੇ ਹੁਣ ਤੱਕ ਸੁਣ ਰਹੇ ਆ ਟੀਟਾ ਪਿੰਡ ਬੂੜ ਚੰਦ 28, 8, 24

soachapniapni
Автор

ਪਿੰਡ ਪਹਿਰਾ ਲਗਦੇ ❤❤❤ love you maan saab

pindawale
Автор

ਕਦੇ ਨਾ ਪੁਰਾਣਾ ਹੋਣ ਵਾਲ਼ਾ ਗੀਤ
ਜਦੋਂ ਸੁਣੋ ਨਜ਼ਾਰਾ ਬੰਨ ਦਿੰਦਾ

DevSingh-sqss
Автор

March 2024from Rajasthan 🔥🔥❤️ Ustaad ji🎉🎉🎉

Wirathu-ws
Автор

Eh song purana kive ho sakhda Sade pind ta ajj v phera lgda ❤️❤️ khade v old nhi hou ga ❤️❤️❤️♥️💖💓💓💓💓❣️❤️❤️❤️

gurmanguru
Автор

ustad ji Babbu Maan 🤘🤘👌🤘🤘❤️👍🏻❤️ Love you all

gajjariatheking
Автор

A ghana mera vada lala sunda honda sii ajj to 5 saal pelly.. hun m Europe a gia apna pinda miss krda.. Love from Lehnda PANJAB BABOO MANN❤❤❤

Omar-cddc
Автор

ਬੱਬੂ ਮਾਨ ਪੰਜਾਬੀ ਸੰਗੀਤ ਦਾ ਮਾਣ, ਕਾਸ਼ ਮੂਸੇ ਵਾਲਾ ਜੱਟ ਵੀ ਸਾਡੇ ਵਿਚ ਮੌਜੂਦ ਹੁੰਦਾ

sukhsandhu
Автор

ਜਿਨ੍ਹਾਂ ਚਿਰ ਰਹੇਗਾ ਸੰਗੀਤ ਬੱਲੀਏ ਬੁਕਦਾ ਰਹੇਗਾ ਖੰਟ ਵਾਲਾਂ ਮਾਨ ਨੀ

baljeetkaur
Автор

2024 ਦੇ ਵਿੱਚ ਕੌਣ ਕੌਣ ਇਸ ਗੀਤ ਨੂੰ ਸੁਣ ਰਹੇ ਨੂੰ ਪਿੰਡ ਪਹਿਰਾ ਲੱਗਦਾ❤

Aasavlogger
Автор

Eh song kade purna nhi hunda 2024 kon kon sun da maan nu like kro ❤❤❤❤❤

MandeepKaur-jk
Автор

Babu maan ustaad tuhada koi jwaab nai 🔥🔥🔥🔥🔥🔥🔥

rishavarya
Автор

ਬਰਛੇ ਨੇਝੇ pistol ਰਫਲਾਂ ਤੇ ਕੁੰਡੀਆ ਕਿਰਪਾਨਾਂ
ਦੇਖੀਂ ਗੁੱਸਾ ਤੇਰੇ ਤਾਂ ਨਾ ਟੱਲ ਜਾਵੇ ਕਿੱਥੇ ਮਾਨਾਂ

ਬਾਰੂਦ lyrics💪✍️

manindermaan
Автор

Jina sohna gana oston vi pyara music ditta

Pindersaab
Автор

ਇਹ ਗਾਣਾ ਕਦੇ ਵੀ ਪੁਰਾਣਾ ਨੀ ਹੁੰਦਾ ❤❤❤ ਸਦਾਬਹਾਰ

JAGJIT
Автор

Song ke piche ho kya raha hai apne notice kiya

nit_ika
Автор

ਮਾਨ ਸਾਹਿਬ ਮਾਨ ਦੀਆਂ ਗੱਲਾਂ ਬੁਹਤ ਵਧਿਆ ਹਨ। ❤❤❤❤

AshishChauhan-zxyo
Автор

युवा और बुजुर्गों के दिल की धड़कन बब्बू मान
Love u man Sahab

SushilKumar-uiby
Автор

ਨਿਰਾਂ ਕਹਿਰ ਕਹਿੰਦੇ ਗੀਤ ਨੂੰ
ਵਾਹ ਕਮਾਲ ਦਾ ਗੀਤ
ਵਾਹ ਜੀ ਮਾਨ ਸਾਬ ਦੀ ਕਲਮ
ਸੋਚ ਤੋਂ ਉਪਰ ਉੱਠ ਕੇ ਲਿਖਦੀਏ।

jaspalchangal