'Pakki Kanak Babbu Maan' (Full Song) | Pyaas

preview_player
Показать описание
Song: Pakki Kanak
Singer: Babbu Maan
Album: Pyaas
Music: Babbu Maan
Lyrics: Babbu Maan
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
Рекомендации по теме
Комментарии
Автор

ਉਸਤਾਦ 😍ਵੀ ਸਿਰਾ
ਚੇਲੇ ਵੀ👌ਅੱਤ ਦੇ
ਲੈਜ਼ਡਾਂ ਵਿੱਚ ਚਰਚੇ
ਖੰਟ ☺️ਆਲੇ ਜੱਟ ਦੇ
ਮਿਲੇ ਆ ਖਿਤਾਬ 😎ਜਿਹਨੂੰ
KING💪 ਤੇ ਤੂਫਾਨ ਦੇ
ਯਾਰ😍 ਵੈਲੀ ਸਭ ਫੈਨ🤗
ਉਸਤਾਦ ਬੱਬੂ ਮਾਨ ਦੇ😘

manpreetsingh
Автор

M 7 Saal da c jad eh song aaya c te hun m 20 saal da ho gya...m te mere chacha ji CD leke aaye c us time es album di sara din babbu maan wjda rehnda c
Hun chacha g Germany 🇩🇪 ch ne....
Hun v eh song repeat chlda
Purana time yaad aa janda song sunke
Evergreen Song
Love u Babbu maan 😘 😘

itsmontysingh
Автор

ਉਸਤਾਦ ਬੱਬੂ ਮਾਨ ਦੇ song ਸਦਾਬਹਾਰ ਏ, ,ਬੱਬੂ ਮਾਨ ਦੇ song ਕਦੇ ਵੀ ਪੁਰਾਣੇ ਨੀ ਹੁਣੇ, ,12,2,2020

JatinderSingh-whdd
Автор

ਕਲਾਕਾਰ ਤਾਂ ਬੜੇ ਆਏ ਤੇ ਬੜੇ ਗਏ ਪਰ ਨਹੀਂ ਰੀਸਾਂ ਮਾਨਾਂ ਤੇਰੀਆਂ ❤

waheguruji
Автор

Menu yaad aa me us time 6 saal da c jado mere papa ji CD-R te #PYASS lake y nu sune karde c me apne papa ji nu kay karda c ki me vadda ho ka babbu mann warge hair style rakhna ha😄😄Miss this beautiful days of my life😭😭😌

BalwinderSingh-jzch
Автор

AA time nhi kaade mudke aunaa meri life ch miss you 2005#BabbuMaan❤ 22❤😢😢☺

sagansidhu
Автор

ਮੂਹੋ😉ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ❤ਜਮਾ ਖੰਡ ਬੱਲੀਏ... 👈😎 ustad g ajj vi new lagda

amritaulakh
Автор

2024 ch hi nahi 2040 ch vi suna ge 😂👑👑💪💪😍😍🔥🔥🔥
The living legend 😍😍🔥🔥👑👑👑💪💪💪🙏🙏

vikrampreetsingh
Автор

ਬੱਬੂ ਮਾਨ ਬਾਈ ਦੀ ਏਹੇ ਲੁੱਕ ਕੀਹਨੂੰ ਕੀਹਨੂੰ ਘੈਂਟ ਲਗਦੀ ਆ 💯💯😍😍 ਹੇਟਰ ਵੀ ਆਪਣੀ ਹੇਟ ਇੱਕ ਪਾਸੇ ਰੱਖ ਕੇ ਦੱਸ ਸੱਕਦੇ ਆ ਸੱਚ ਸੱਚ

gurigaming
Автор

ਅੱਜ ਕੱਲ ਦੇ ਗੀਤ ਸਿਰਫ ਇੱਕ ਹਫਤਾ ਚੱਲਦੇ ਆ ਮਾਨ ਸਾਬ ਦੇ ਗੀਤ ਸਦਾਬਹਾਰ ਨੇ 2020 ਵੀ ਚੱਲਦਾ ਇਹਨੂੰ ਕਹਿੰਦੇ ਆ
🙏🙏 ਲੀਵਗ ਲੈਂਜਡ ਬੱਬੂ ਮਾਨ 🙏🙏

buntydeol
Автор

ਕੋਈ ਕਿੰਨਾ ਮਰਜੀ ਜੋਰ ਲਾ ਲਵੇ ਆ ਗੱਲ ਪੀ ਬਣਨੀ ਕਿਸੇ ਤੋ ਸਾਡੇ ਸੱਤ ਦਾ ਤੂਫਾਨ ਥੰਮ ਨੀ ਕੋਈ ਸਕਦਾ ..ਇਥੇ ਬੱਬੂ ਮਾਨ ਜਿਹਾ ਜੰਮ ਨੀ ਕੋਈ ਸਕਦਾ ❤❤

gursandhu
Автор

ਅੱਜ ਪੂਰੇ 8 ਸਾਲ ਹੋਗੇ 7 ਫਰਵਰੀ ਨੂੰ ਆਇਆ ਸੀ ਤੇ ਅੱਜ ਵੀ ਓਹਵੇ ਹੀ ਲਗ ਰਿਹਾ ਗੀਤ ਜਿਵੇਂ ਪਹਿਲਾਂ ਲਗਦਾ ਸੀ । ਬੋਰ ਹੋਣ ਦਾ ਤਾਂ ਕੋਈ ਸਵਾਲ ਹੀ ਪੈਂਦਾ ਨਹੀਂ ਹੁੰਦਾ । ਇਹੋ ਜਿਹੀ ਕਲਾਕਾਰੀ ਬਹੋਤ ਘਟ ਲੋਕ ਕਰ ਸਕਦੇ ਨੇ । 💥💢💯

jassabindra
Автор

Haryana has world's largest fan following of Babbu Maan sahab.

jaatboy
Автор

ਅਗਲੇ 50 ਸਾਲਾਂ ਤੱਕ ਕੌਣ ਕੌਣ ਸੁਣੂਗਾ ਆਹ ਅੱਤ ਗਾਣਾ ਖੰਟੀਏ ਮਾਨ ਦਾ ।
Like here 👍

gurpreetsingh-zgkm
Автор

Es song pe shadiyo me bhut dance kiya h and aj b krta hu
Today also my favorite song
Babbu Maan Haryana me b bhut famous h specialy young people
Thank you Maan Sahb

surendersingh
Автор

ਕਹਿੰਦੇ ਅੰਬਰਾਂ ਚ ਉੱਡਦੀ ਕਬੂਤਰੀ
ਓਤਾਰ ਲੈਂਦਾ ਜੱਟ ਕੁੜੀਏ....
ਦਿਨੋ ਦਿਨ ਗਾਣੇ ਜਵਾਨ ਹੁੰਦੇ ਜਾ ਰਹੇ ਮਾਨ ਦੇ

gurpreetdhillon
Автор

16 saal ho gye es geet nu....kill gad rakhya ajj bhi💕💕

jaggimaan
Автор

ਜੇ ਤੂੰ ਸੁੱਟਣਾ ਏ ਜ਼ਾਲ, ਸੁੱਟ ਬੱਬੂ ਮਾਨ ਤੇ 😎
2021 ਵਾਲ਼ੇ ਏਧਰ ਆਜੋ 😀😎

GurpreetSingh-nbxq
Автор

Punjab Da Legend Maan Saab Ustaad Ji🔥🔥💯💯💯💯💯

karankalyan
Автор

Lokian de ganne hit hunde ne....
Maan shab de gaane dillian ch permanent fit hunde ne...
❤️

NavdeepSingh-cklk