Babbu Maan - Velly Laane | Latest Punjabi Song 2024

preview_player
Показать описание
Song - Velly Laane
Singer / Lyrics / Composer - Babbu Maan
Album - Velly Laane
MixMaster - Bhanu Partap Thakur
Managed by Shah Jandiali
© Babbu Maan

Listen Velly Laane Full Album

#babbumaan #vellylaane #fullsong

Рекомендации по теме
Комментарии
Автор

10-10ਮਿੰਟ ਦੇ ਗਾਣੇ ਲਿਖ ਕੇ ਬਹਿ ਜਾਂਦੈ, ,
ਸੁਣਨ ਆਲੇ ਨੂੰ ਟਾਈਮ ਦਾ ਪ੍ਰਬੰਧ ਕਰਨਾ ਪੈਂਦਾ😊❤

jai-hind
Автор

ਆਪਾ ਕਿਉਂ ਲਂਈਏ ਹਾਜ਼ਰੀ
ਆਪਾ ਕੋਲ਼ ਰਜਿਸਟਰ ਪੀਆ
ਮਾਨ ਜਿੰਦਾਬਾਦ

SurinderKumar-vjde
Автор

ਪਿਆਰ ਤੁਹਾਡਾ ਮੈਂਨੂੰ ਹਮੇਸ਼ਾ ਐਂਦਾ ਹੀ ਮਿਲਦਾ ਰਿਹਾ
ਏਸੇ ਲਈ ਗੀਤਾਂ ਚ ਆਪਾਂ ਵੀ ਹਮੇਸ਼ਾ ਸੱਚ ਹੀ ਕਿਹਾ
#ਪੰਜਾਬ_ਪੰਜਾਬੀਅਤ_ਜ਼ਿੰਦਾਬਾਦ

babbumaandsm
Автор

ਸਦਾਬਹਾਰ ਗਾਣਿਆ ਦੀ ਲਿਸਟ ਚ ਸ਼ਾਮਿਲ ਹੋ ਗਿਆ ਇਹ ਗਾਣਾ ਵੀ❤❤❤❤❤❤❤❤❤❤

Rambo
Автор

ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

nattrajoana
Автор

ਅੰਦਰੋ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ ਵਾਹ ਜੀ ਵਾਹ ਰਾਜਨੀਤੀ ਵਾਲੇ ਠੋਕੇ ਗਏ ਬੱਬੂ ਮਾਨ ❤❤❤

jaswinderbabbarsinghkaur
Автор

ਮੈਨੂੰ ਨਫ਼ਰਤ ਕਰਨ ਵਾਲ਼ੇ ਅਜੇ ਨਿਆਣੇ ਆ ਤੂੰ ਕੀ ਵੇਲ ਸਿਕਾਨੇ a ta velly laane ਆ 💪💪💪💪

AjaySingh-pbfn
Автор

God father of Punjabi music 🎶 industry babbu Maan Saab ji 🙏🙏🙏🙏🙏🙏

SukhdevsinghDhaliwal-lh
Автор

ਬਾਈ ਤੇਰੇ ਜਾਣੀ ਪਿਛੌਂ ਅਸੀ ਤਾਂ ਖਸ ਹੋਣਾ ਹੀ ਭੁੱਲ ਰਾਇਪਰ ਜਦੋਂ ਵੀ ਤੇਰਾ ਗਤੀ ਅਉਦਾ ਸਾਡ ਲਈ ਤਾ ਉਹੀ ਤਿਉਹਾਰ ਹੌ ਜਦਾ ਰੱਬ ਤੇ ਤੇਰੀ ਚੜਾਈ ਏਹਦਾ ਹੀ ਬਣਾਈ ਰੱਖ❤❤❤❤❤❤Babbu ਮਾਨ happy birthday 🎂🎂🎂😘😘😘💐💐💐💐

GurpreetSinghBalvinder
Автор

ਬੋਤਲ ਬੂਤਲ ਪਿੱਛੇ ਪੈ ਗਈ,
ਘੜੇ ਹੋਗਏ ਖ਼ਾਲੀ,
ਦਾਰੂ ਦੇ ਵਿੱਚ ਘੁਲ ਗਿਆ ਜਾ ਨੀ ਤੇਰਾ ਹੁਸਨ ਰੁਮਾਲੀ,
ਜਾਨ ਬਣਾਕੇ ਰੱਖੂਗਾ ਮੈਂ ਮਾਲਿਕ ਦੀ ਸੁਗਾਤ...,
ਗਲਾਸੀ ਖੜਕੂ ਸਾਰੀ ਰਾਤ।
#babbumaan #gaggugm7

Balwinder_
Автор

ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ,
ਨੀ ਏਹਤਾਂ ਵੈਲੀ ਲਾਣੇ ਆ।
#babbumaan #gaggugm7

Balwinder_
Автор

ਨੋਜਵਾਨਾ ਦੇ ਦਿਲਾਂ ਦੀ ਧੜਕਣ ਪੰਜਾਬ ਦੀ ਸ਼ਾਨ
ਬਾਈ ਬੱਬੂ ਮਾਨ ❤

gurwinderSingh-rvid
Автор

ਬਦਨਾਮ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ ਐ 26 ਸਾਲਾਂ ਤੋਂ ਖੰਟੀਏ ਨੇ ਭੇਡਾਂ ਨੂੰ ਬੜਾ ਰਵਾਇਆ ਐ God Father Of Punjabi Music Industry ਸਰਚ ਕਰੋ ਗੂਗਲ ਤੇ ਨਾਮ ਖੰਟੀਏ ਦਾ ਹੀ ਆਇਆ ਐ

kulwindersingh
Автор

Adab punjabi ਵਾਲੀ ਫੀਲਿੰਗ ਏ ਪੂਰੀ ਸਿਰਾ ਲਾਤਾ ਮਾਨ ਨੇ ਫੇਰ ਇਕ ਵਾਰ ਤੋ ❤

Preet_bajheri
Автор

King 👑 of punjabi music 🎶 industry babbu Maan Saab ji ❤❤❤❤❤❤

SukhKaurDhaliwal-vwhl
Автор

ਓਏ ਨਾ ਰਗੜ ਤੂੰ ਅੱਡਿਆ
ਨੀ ਏ ਤਾਂ ਖੁੰਡ ਪੁਰਾਣੇ ਐ,
ਤੂੰ ਕੀ ਵੈਲ ਸਿਖੌਣੇ ਇਹ

harvinder
Автор

ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

vickybhumbak
Автор

ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

Balwinder_
Автор

King 👑 of Punjabi music 🎶 industry babbu Maan Saab ji 🙏🙏🙏🙌

SukhaDhaliwal-gl
Автор

ਚਿੱਬ ਕੱਢਤੇ ਮਾਨਾ ਕੱਲ ਦੇ ਉਡੀਕਦੇ ਸੀ ਪਰ ਸਬਰ ਦਾ ਫਲ ਬਹੁਤ ਘੈਂਟ ਮਿਲਿਆ ਨਜਾਰਾ ਬੰਨਿਆ ਪਿਆ।। ਲਵ ਯੂ ਮਾਨਾ

ravindersingh