Babbu Maan : Rat Race - Chall Arabia | Official Music Video | Latest Punjabi Song 2021

preview_player
Показать описание
Song - Rat Race (Chall Arabia)
Singer/Music/Lyrics - Babbu Maan
Director, Dop, Editor - Harry Jordan
Makeup - Parteek
Spcl Thanks - Dharminder, Mavi, Jassi, Tirana, Inder Kang, Satti, Rav Farms
Label - Swag Music

© Babbu Maan





Рекомендации по теме
Комментарии
Автор

ਜਦੋ ਮੇਰੇ ਤੇ ਗਰੀਬੀ ਅੱਤ ਦੀ ਸੀ ਤਾਂ ਮੇਰੇ ਆਪਣੇ ਸਾਥ ਛੱਡ ਗਏ ਸੀ ਫੇਰ ਦੂਜੇ ਪਾਸੇ ਮਾਨ ਸਾਬ ਦੇ ਗੀਤ ਸੁਣੀ ਜਾਣੇ ਤੇ ਆਪਣੀ ਮਿਹਨਤ ਕਰੀ ਜਾਣੀ ਅੱਜ ਰੱਬ ਦਾ ਦਿੱਤਾ ਸਭ ਕੁੱਛ ਆ ਪਰ ਉਸ ਤੋਂ ਬਾਅਦ ਆਪਾਂ ਰਿਸ਼ਤੇਦਾਰਾਂ ਨਾਲ ਬਾਈ ਕਾਟ ਕਰ ਤਾ

gopysarpanch
Автор

ਕੀ ਲਿਖਾਂ ਤੇਰੇ ਬਾਰੇ ਮੈਂ ...
ਮੇਰੀ ਕਲਮ ਚ ਇਹਨਾਂ ਦਮ ਨਹੀ...
ਕਈ ਅੱਜ ਦੇ ਲੇਜੰਡ ਬਣਦੇ ਨੇ...
ਪਰ ਤੇਰੇ ਜਿਹਾ ਕੋਈ ਥਮ ਨਹੀ...
ਮਜ਼ਦੂਰਾਂ ਦਾ ਹਮਦਰਦੀ ਏ...
ਬਣੇ ਮਸੀਹਾ ਕਿਸਾਨਾਂ ਦਾ...
ਸੋਨੂੰ ਵੀ ਤੇਰਾ ਫੈਨ ਮਾਨਾ..
ਜਿਵੇਂ ਫੈਨ ਜਮਾਨਾ ਆ .. ਉਸਤਾਦ ਬੱਬੂ ਮਾਨ ਜੀ

ShivSamnotra
Автор

ੲਿਸ ਰੁੱਖ ਤੇ ਪਤਝੜ ਨਹੀ ਅਾੳੁਂਦੀ ੲਿਹਦਾ ਨਾ ਕੋੲੀ ਤੋੜ ਅਾ
2-4 ਸਾਲਾਂ ਵਾਲੀ ਵੇਲ ਨੀ 100-200 ਸਾਲ ਵਾਲਾ ਬੋਹੜ ਅਾ
Babbu Maan
#legend

inderjit
Автор

22 ਦੀ ਕਲਮ ਦਾ ਕੋਈ ਤੋੜ ਨਹੀ
ਕੌਣ ਕੌਣ ਸਹਿਮਤ ਆ
22 ਦੇ ਫੈਨ ਆਪਣੇ ਚੈਨਲ ਨੂੰ ਵੀ ਸਪੋਰਟ ਕਰਦੋ
ਉਸਤਾਦ ਜੀ ਕਰਕੇ ਹੀ ਸਾਡਾ ਤੋਰੀ ਫੁਲਕਾ ਚਲਦਾ

dailypunjabupdate
Автор

97 ਤੋਂ ਗਾਣੇ ਜਿਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਅੱਸੀ hater ਨੀ ਕਿਸ ਦੇ ਬਸ ਫ਼ੈਨ ਬੱਬੂ ਮਾਨ ਦੇ 🔥❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

saini
Автор

❤️ਪਿੱਠ ਨੀ ਦਿਖਾਈ ਕਦੇ ਬਬਲਾ ਖੜ ਕੇ ਪੁਗਾਇਆ ਸਦਾ ਯਾਰੀਆ❤️ Babla Khant Paji 🔥🔥🙏🙏🙏Yaar 🔥🙏

realmoviebox
Автор

ਹੋਰ ਨਿਵੇ ਹੋਈ ਜਾਣ ਮਿੱਤਰੋ,
ਬਹੁਤੀਆ ਕਿਤਾਬਾ ਜਿਹੜੇ ਪੜ੍ਹਦੇ waah maan saab

nimmapatiala
Автор

1998 ਤੋਂ ਲੈ ਕੇ ਹੁਣ ਤੱਕ ਜੱਟ ਦੇ ਕੋਈ ਨੇੜੇ ਤੇੜੇ ਨਹੀ ਟਿਕਿਆ
ਇਸੇ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ
ਕੱਟੜ ਫੈਨ ਬੱਬੂ ਮਾਨ ਫੈਨ ਆਰਮੀ...ਸ਼ਹੂਰੀਏ
ਵਾਹਗਾ ਬਾਰਡਰ ਏਰੀਆ ਅੰਮ੍ਰਿਤਸਰ

gurpreetdhillon
Автор

, ,ਜਿਵੇਂ ਮੌਤ ☠️ਦਾ ਪਤਾ ਨਹੀਂ ਲਗਦਾ ਕਿ ਕਦ ਆ ਜਾਵੇ, ,
, ,ਉਦਾ ਹੀ ਬੱਬੂਮਾਨ ਹੈ ਪਤਾ ਨਹੀਂ ਹੁੰਦਾ ਕਿ ਕਦੋਂ ਗੀਤ 🎵 ਆ ਜਾਵੇ, ,

artwfun
Автор

ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਹੈਂ ਤਾਂ ਮੈਂ ਰੱਬ ਅਗੇ ਅਰਦਾਸ ਕਰdi ਹਾਂ ਕਿ ਉਹਨਾਂ ਦੇ ਮਾਪਿਆਂ ਦੀ ਰੱਬ ਉਮਰ ਲੰਬੀ ਕਰੇ ।

kaurtv
Автор

ਹਾੜ ਦੀ ਗਰਮੀ ਤੂਤ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ, ਖੰਟ ਵਾਲੇ ਦੇ ਗੀਤਾ ਦੀ ਮੈ ਸੀ, ਡੀ ਲਾ ਕੇ ਬੈਠਾ ਸੀ, ਓਹਦਿਆ ਗੀਤਾਂ ਦਿਲ ਖੁਸ਼ ਕੀਤਾ, ਜਿਊਦਾ ਰਹਿ ਦਿਲਦਾਰ✍️

shivrandwa
Автор

❤️😎 ਲੋਕਾਂ ਦੇ ਹਿੱਟ ਹੁੰਦੇ ਸਾਡੇ ਵਾਲੇ ਦੇ ਗੀਤ ਅਮਰ ਹੁੰਦੇ ❤️LV U Astaad ji 🔥

realmoviebox
Автор

Ustad ji bina dase hi geet release kar dita
ਮੌਤ te ਬੱਬੂ ਮਾਨ ਦੇ ਗੀਤ ਤਾ ਪਤਾ ਨਹੀਂ ਕਦੋ ਆ ਜਾਵੇ ਮਿਤਰੋ 🤣🤣

mannimaan
Автор

👉ਨੀ ਮੈਂ ਬਾਗ਼ੀ ਤਬੀਅਤ ਦਾ ਮਾਲਕ 👑🦅ਤੇ ਤੇਰੀ ਸੋਚ ਸਰਕਾਰੀ ਏ🤟
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਐ🏃
ਅਖ਼ੀਰ ਵਿੱਚ ਮੇਰੀ ਵਾਰੀ ਏ 🧍

JagdevSingh-gdom
Автор

ਅੱਧਕਾਂ ਤੇ ਟਿੱਪੀਆਂ ਦਾ ਫ਼ਰਕ ਹੈ
ਸੇਮ ਚੀਜ਼ ਅੱਤ ਤੇ ਅੰਤ ਨੂੰ
ਓਹ ਕੀ ਜਾਣੇ ਹੁੰਦਾ ਕੀ ਮੁਕਦਮਾ
ਭੁਗਤੀ ਨਾ ਜਿਹਨੇਂ ਕਦੇ ਸੱਤ ਨੀ।💥

kamalbrar
Автор

ਨੇਮ ਫੇਮ ਸਭ ਏ ਪੰਜਾਬ ਦਾ ਸੋਹ ਖਾ ਆਖਦਾ ਜੁਬਾਨ ਦੀ,
ਕਿੰਨੇ ਆ ਚਲੇ ਤੋਰੀ ਫੁੱਲਕਾ ਫੋਟੋ ਨਾਲ ਲਾ ਕੇ ਬੇਈਮਾਨ ਦੀ❤️✍️

ratandeepsinghbrar
Автор

ਜਿਸ ਵੇਲੇ ਲੋਕੀ 1984 ਦੀਆਂ ਗੱਲਾਂ ਕਰਨੋ ਵੀ ਡਰਦੇ ਸੀ ਉਸ ਸਮੇਂ ਬੱਬੂ ਮਾਨ ਨੇ "ਹਵਾਏ" ਫਿਲਮ ਬਣਾਈ ਸੀ। ਜੋ ਕਿ ਭਾਰਤ ਵਿੱਚ ਬੈਨ ਕਰ ਦਿੱਤੀ ਸੀ।
ਤੇ ਅੱਜ ਵੀ ਉਣਾ ਯੋਧਿਆਂ ਲਈ ਗਾਉਂਦਾ ਆ ਰਿਹਾ - ਕਿ ਸੁਰੰਗਾਂ ਪਟ ਕੇ ਲੰਗ ਗਏ ਅਗਲੇ ਕਾਹ ਨੂੰ ਡਕਦੀਆ ਜੇਲਾ।।

officialmunda
Автор

ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ Suscribe babbumaan channel YouTube or Spotify insta buy original song nd ik khas gl k babbu nu pyar krn wale kde v koi v halat hoye oh bhed moose di channel Te Nhi jana tuci ohdi promotion kr dine A controversy oh jan k krda fir song released krda tuci sab ja aam log dekhde ja sochde k pta ni ki hou controversy hoyi c bhedu de channel Te jande aa oh khach nu fame milda 2 4 di. Lyi eve ohda song ni chlda ..babbu da nam lye bina bhedu moose da song ni chlda

Prince-jehn
Автор

ਮਾੜੇ ਚੰਗੇ ਜਿੱਦਾਂ ਦੇ ਆ ਮਿੱਤਰੋ
ਕਦੇ ਗੀਤਾ ਵਿੱਚ ਨਹੀਓਂ ਕੋਈ ਭੰਡਿਆ
ਜਿਹਦੇ ਨਾਲ ਖੁੰਦਕ ਜਿਹੀ ਹੁੰਦੀ ਆ
ਸਦਾ ਮਾਰਕੇ ਲਫੇੜਾ ਅਸੀਂ ਚੰਡਿਆ

aaujla
Автор

Meri Age 55 aw Babbu Maan nu Bohat time toh sunn rahe aj bhi Babbu Maan chal reha mera beta 25 sall dah aw oh bhi Babbu Maan dah Fan aw...asi bhi cige ...legend Babbu maan

HarmanSingh-xqzq