Maaye Tor Ni : Mani Cheema | Black Virus | Latest Punjabi Songs 2024

preview_player
Показать описание
Black Virus Music presents the latest Punjabi song "Maaye Tor Ni", sung by "Maani Cheema" written by Harj Maan. The music is produced by Black Virus Music. Listen to the full song, Like, Comment, Share & Subscribe to the channel.

#MaayeTorNi #MaaniCheema #blackvirusmusic #newpunjabisong #latestpunjabisongs

Listen/Stream :-

Credits:
Song : Maaye Tor Ni
Singer : Maani Cheema
Lyrics : Harj Maan
Music: Black Virus
Composer- Harj Maan
Promotions : Harpreet Harrie
Distribution: Sky Digital

► Enjoy & Stay Connected with us:
Рекомендации по теме
Комментарии
Автор

ਮਾਂ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਤੋਂ ਬਾਅਦ ਕਿਤੋ ਪਿਆਰ ਨਹੀਂ ਮਿਲਦਾ ਹੈ😢😢😢😢

singhvicky
Автор

ਧੀਆਂ ਦੇ ਜਜ਼ਬਾਤਾ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ।

Avreen_Kaur
Автор

ਪੁਰੇ15 ਸਾਲ ਹੋਗੇ ਮਾਂ ਨੂੰ ਦੁਰ ਹੋਏ ਪਹਿਲਾ ਦਿਨ ਫਿਰ ਮਹੀਨੇ ਫਿਰ ਸਾਲ ਬਸ ਅੱਖਰ ਵਧੀ ਜਾਦੇ ਨੇ ਮਾਂ ਨੀ ਮਿਲਣੀ ਕਦੇ 😔😭😭😭😭😭😭😭😭

KuldeepKaur-binz
Автор

ਬਹੁਤ ਵਧੀਆ ਲਿਖਿਆ ਤੇ ਗਾਇਆ ਦਿਲੋਂ ਦੁਆਵਾਂ ਜਿਉਂਦੇ ਵਸਦੇ ਰਹੋ ਭੈਣਜੀ

parminderalbela
Автор

ਬਹੁਤ ਵਧੀਆ ਗੀਤ ਧੀਏ ਮੇਰੀਏ ਸਾਡੀਆਂ ਮਾਪਿਆਂ ਦੀਆਂ ਮਜ਼ਬੂਰੀਆਂ ਨੇ ਧੀਆਂ ਤੋਰਨ ਦੀਆਂ ਇਹ ਜਿਗਰ ਦਾ ਟੁਕੜਾ ਕੱਢ ਕੇ ਕਿਸੇ ਨੂੰ ਦੇਣਾ ਬਹੁਤ ਔਖ ਹੈ 🙏🙏🌺🌹🌺💐

ManjitKaur-qc
Автор

ਇਸ ਤੋਂ ਇਹ ਸੱਚ ਪਤਾ ਲੱਗਾ ਹੈ ਕਿ ਧੀਆਂ ਨੂੰ ਰੱਜ ਕੇ ਪਿਆਰ ਤੇ ਸਤਿਕਾਰ ਦਿਓ ਕਿਉਂਕਿ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ ਨੇ ਤੇ ਫਿਰ ਦੁਬਾਰਾ ਸਮਾਂ ਨਹੀਂ ਮਿਲਦਾ

Rajkumar-zdg
Автор

ਬਹੁਤ ਵਧੀਆ ਜੀ ਮਨੂੰ ਆਪਣਾ ਟਾਈਮ ਯਾਦ ਆ ਗਿਆ 17 ਫ਼ਰਵਰੀ 2016😌

SandeepKaur-gxt
Автор

Bahut Sohna song aa and awaz v ruh nu nichod k rkhta is song ne waheguru chd di kalan ch rkhe is awaz nu te es bhain nu gbu❤❤❤

Harwinderkaurmrar
Автор

ਬਹੁਤ ਹੀ ਪਿਆਰਾ ਗੀਤ ਆ ਚੀਮਾ ਸਾਬ ਗਾਇਆ ਵੀ ਬਹੁਤ ਸੋਹਣਾ ਤੁਸੀ ਨੇ

chamkaursingh
Автор

ਮਾਂ ਦਾ ਰੁਤਬਾ
ਜੋ ਮੇਰੇ ਸੀਨੇ ਵਿੱਚ
ਨਹੀਂ ਲ਼ੈ ਸਕਦਾ ਕੋਈ ਹੋਰ
ਜਿਨ੍ਹਾਂ ਦੀ ਹਰ
ਮੋੜ ਤੇ ਲੋੜ
ਇਬਾਦਤਗਾਹ ਹੋਇਆ
ਘਰ ਮਾਪਿਆਂ ਦਾ ਮੇਰੇ ਲਈ
ਜਿਸ ਦਿਨ ਦਾ ਮੈਨੂੰ ਦਿੱਤਾ ਤੋਰ ।

satveer
Автор

Bhut vadiya likhya te bhut sohna gaya❤

VeerpalKaur-vdsp
Автор

ਬਹੁਤ ਸੋਹਣਾ ਗੀਤ ਆ, ਬਹੁਤ ਰੋਣਾ ਆਇਆ ਸੁਣ ਕੇ

ramandeep
Автор

really such a internal soul sung by miss cheema hope so god will take her peAK .WITH BLESSINGS

gurpreetaulakh
Автор

ਮੈਨੂੰ ਮੇਰਾ ਵਿਆਹ ਯਾਦ ਆ ਗਿਆ 😢 ਸਾਈ ਬਾਬਾ ਜੀ ਮੇਰੇ ਮਾ ਪਿਉ ਨੂੰ ਮੇਰੀ ਉਮਰ ਲੱਗ ਜਾਵੇ

officialyuvrajsingh
Автор

Bhaine boht sohna song aa....vdya gaya... God bless you bhain... waheguru tenu tarakiya bakhshe

KaurManpreet-zr
Автор

ਸਾਡੇ ਗੀਤ ਬਦਲ ਗਏ😢
ਕਦੇ ਸਾਡੇ ਗੀਤ ਹੁੰਦੇ ਸੀ, , ਮੈਨੂੰ ਅੱਜ ਦੀ ਦਿਹਾੜੀ ਰੱਖ ਲੈ ਹੋਰ ਨੀ ਮਾਂ।
ਧੀ ਆਪਣੇ ਪਿਓ ਨੂੰ ਉਲਾਂਭੇ ਦਿੰਦੀ ਸੀ ਕਿ ਮੈਨੂੰ ਘਰੋਂ ਕਿਉੰ ਤੋਰ ਰਹੇ ਹੋ, ਮੈਂ ਵੀ ਤੁਹਾਡੇ ਪੁੱਤਾਂ ਦੇ ਬਰਾਬਰ ਕਮਾਵਾਂਗੀ।ਪਰ ਪਰਾਈ ਨਾਂ ਕਰੋ।
ਤੇ ਇਕ ਅੱਜ
ਧੀ ਆਪੇ ਮਾਂ ਨੂੰ ਕਹਿ ਰਹੀ ਆ ਕੇ ਮੈਨੂੰ ਛੇਤੀ ਤੋਰ 😢😢

ਧੀ ਕਦੇ ਨੀ ਕਹਿੰਦੀ ਮਾਪਿਆਂ ਨੂੰ ਕਿ ਮੈਨੂੰ ਛੇਤੀ ਤੋਰੋ

charnjeetmiancharnjeetmian
Автор

ਬਹੁਤ ਵਧੀਆ ਵੀਰ ਜੀ, ਧੀਆਂ ਤੋਰਨੀਆਂ ਕਿਹੜੀਆਂ ਸੌਖੀਆਂ ਨੇ।

Rajkumar-zdg
Автор

Didi ji bot bot jeada vadiya song aa son ka akha cho hanju aa gae

Balvir_Issapuria
Автор

Geet sun ke rona aa janda bhot kaint Geet aa g😢😢😢😢😢

OfficeRavimaan
Автор

Dii boht wadia song hai raab tuhanu awa he chardi kalan ch rakha🙏🏼🙏🏼🙏🏼🙏🏼

yamvirkmusic