Maye Ni (Full Video) Gulab Sidhu | Ashar | Pooja Singh Rajput| New Punjabi Songs 2024| Punjabi Songs

preview_player
Показать описание
Red Leaf Music & Goldy Kehal Presents Official Video of "Maye Ni" New Punjabi Songs 2024, Latest Punjabi Song 2024 & Punjabi Songs 2024. Sung by Gulab Sidhu & Ashar . Lyrics are penned by Sandhu Kuldeep . Music is given by Gaiphy. Video Directed by Hitesh Arora.

#newpunjabisong #latestpunjabisongs #punjabisong

Song : Maye Ni
Singer : Gulab Sidhu, Ashar
Lyrics : Sandhu Kuldeep
Music : Gaiphy
Composer : Gaiphy , Ashar
Mix Master : Dense
Featuring : Pooja Singh Rajput
Producer : Goldy Kehal & Happy Kehal
Dop : Jass Sudan
Edit Di : Gurjaan Rukh
Hair : Sahil
Chief ad : Ali Justin
Poster : Jd Creationz

Directed By : Hitesh Arora

Online Promotion : Pavel Dhaliwal

All Rights Reserved. ©️Red Leaf Music

Enjoy and Stay Connected with #RedLeafMusic :
►YouTube :

/ redleafmusic
►Instagram :

Song Lyrics : Aap sajake sare supne ape Chandra choor kr gya
Khayre c kaisi majboori mainu v mazboor kr gya
Haami c meri han vich bharda meri nah nu nah kehnda c
Maye ne mainu chhadke tur gya tainu v jo maa kehnda c

Maa ni maa mainu de dilase kih ohnu mere morh de hasse
Ki kra mainu ds nhi ammiye bukal de vich rakh ni amye
Chalda kyo nyi vass nhi hunda kyo sade kuch hath nhi hunda Supna maa supna hi hunda
Kahto supna sach nhi hunda Tere te hi mukdi duniya laike mera naa kehnda c

Mere adhro rooh meri nu Jeen joga kyo kadke lai gya Jaap riha jion ang jism da , jidan koi vdd ke lai gya Pehla c sbh janda jidan , khaure mainu ta’n kehnda cMaye ni mainu shad ke tur gya , tenu vi jo ma kehnda c

Din ni puchda raat ni puchda
Kaise ne halaat ni puchda
Jihne tere ghar dhukkna c hun oh meri baat ni puchda Kavita vargi dhee teri nu
Ohde varga geet ni milna , lakhan loki mil jane ne , par sandhu kuldeep ni milna Jhoothi hi c jehri mainu , dil vich teri tha’n kehnda c Maye ni mainu shd k tur gya , tenu vi jo maa kehnda c

Sukh ammiye koi sukh mere lyi dukh jo mera katty jave Ya tn dhadkan sath hi shad jaye , ya oh mera sath nibhave


Maye Ni , maybe ni song, maye ni gulab sidhu punjabi song, maye new song, Ashar gulab sidhu new song, gulab sidhu all song, Ashar song, new punjabi song 2024, gulab sidhu filter song punjabi , maye ni song , punjabi song 2024, latest punjabi song, new punjabi songs 2024, punjabi songs 2024, punjabi songs ,new song 2024 ,latest song, punjabi songs new, club song gulab sidhu latest punjabi songs 2024 ,latest punjabi songs ,new punjabi songs ,new, latest, punjabi, song, 2024 ,new punjabi song, latest punjabi song 2024 ainak gulab Sidhu new song Ashar , maye ni song gulab , punjabi song maye ni , maye ni mainu chad ke turgya tainu v jo maa kenda c , filter song , Ashar all song , new punjabi songs 2024 , latest punjabi songs 2024 , all punjabi songs , all new punjabi songs , ainak, gulab Sidhu songs , gulab sidhu song maye ni , new punjabi song gulab sidhu , gulab sidhu hits song 2024 , gulab sidhu best songs ,gulab sidhu best hits 2024 , gulab sidhu stage show , gulab sidhu live shows , gulab sidhu chat song , gulab sidhu best punjabi songs , maybe ni song
Рекомендации по теме
Комментарии
Автор

Kive lagga maye ni song comment karke jrur daseo

gulabsidhumusic
Автор

ਬੜੀ ਸ਼ਿੱਦਤ ਨਾਲ ਗਾਣਾ ਤੁਹਾਡੇ ਝੋਲੀ ਪਾ ਰਹੇ ਆਂ, ਤੁਹਾਡੀ ਹੱਲਾਸ਼ੇਰੀ ਹੀ ਮੈਨੂੰ ਚੰਗਾ ਲਿਖਣ ਦਾ ਹੌਂਸਲਾ ਦਿੰਦੀ ❤❤ਸਰਬੱਤ ਦਾ ਭਲਾ 🙏🏻
~ਸੰਧੂ ਕੁਲਦੀਪ

SandhuKuldeep-sszy
Автор

ਵੀਰੇ ਸੱਚੀ ਰੋਵਾ ਦੇਤਾ ਗੀਤ ਨੇ ਅਸੀ ਵੀ ਕਹਿੰਦੇ ਸੀ ਕਿਸੇ ਦੀ ਮਾ ਨੂੰ ਮਾ ਵਾਹ ਵੀ ਟਾਇਮ ਯਾਦ ਕਰਵਾ ਦਿੱਤਾ 😢😢 ਕੌਣ ਕਹਿੰਦਾ ਕਿ ਚੰਗੇ ਗੀਤ ਨਹੀ ਆਉਂਦੇ ਸੁਣਨ ਵਾਲੇ ਕੰਨ ਤਾਂ ਲੇਕੇ ਆਯੋ। 🎉🎉🎉❤❤ ਗੁਲਾਬ ਸਿੱਧੂ plz ਲਾਈਕ ਕਰ ਦਿਓ, ,ਬਹੁਤ ਘੱਟ ਕਮੇਂਟ ਕਰਦੇ ਆ ਤੁਹਾਡੇ ਲਾਈਕ ਨਾਲ ਸਾਡੀ ਗੱਲ ਤੁਹਾਡੇ ਤਕ ਪਹੁੰਚ ਜਾਉ ❤❤❤❤❤

himmatkakrala
Автор

ਬਾਈ ਰਵਾ ਦਿੱਤਾ ਯਰ ਤੇਰੇ ਗਾਣੇ ਨੇ 😢😢ਸਾਥ ਛੱਡ ਜਾਂਦੇ ਕਈ ਮੇਰਾ ਵੀ ਬਾਈ ਹਫਤਾ ਹੋ ਹੋਇਆ ਤਲਾਕ ਹੋਏ ਨੂੰ 😢😢😢😢 ਪਿਆਰ ਚੰਦਰਾ ਰਵਾਉਂਦਾ ਬਹੁਤ ਪਰ ਹਿੰਮਤ ਰੱਖੀ ਗਲਤ ਕਦਮ ਨੀ ਚੱਕਿਆ 🙏🏻🙏🏻

Smartboys
Автор

ਨਾ ਧੀਆਂ ਦਾ ਰੱਬ ਹੁੰਦਾ ਨਾ ਕੋਈ ਘਰ ਹੁੰਦਾ 😊😊😊😊

imudczc
Автор

ਪਤਾ ਨਹੀਂ ਮੈਨੂੰ ਇੱਦਾਂ ਕਿਉਂ ਲੱਗਦਾ ਜਿੱਦਾਂ ਇਹ ਗੀਤ ਸਿੱਧੂ ਬਾਈ ਲਈ ਲਿਖਿਆ ਗਿਆ ਹੋਵੇ। ਕਿਸੇ ਹੋਰ ਨੂੰ ਵੀ ਲੱਗਦਾ ਇੱਦਾਂ...?

deepraj
Автор

ਕਿੰਨੇ ਲੋਕ ਸਹਿਮਤ ਆ ਕੇ ਕਲਕੱਤੇ ਵਾਲੀ ਸਾਡੀ ਭੈਣ ਨਾਲ ਜੋ ਹੋਇਆ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਆ।।😢😢

parminder
Автор

ਜਦੋਂ ਸੱਟ ਦਿਲ ਤੇ ਲੱਗੇ ਤੇ ਪੀਰ ਵੀ ਕਿਸੇ ਨੂੰ ਨਾ ਦੱਸ ਹੋਵੇ 😔
ਸਭ ਤੋਂ ਔਖਾ ਪੱਲ ਹੋ ਜਾਂਦਾ ਆਪਣੇ ਆਪ ਲਈ 🥺
ਓਦੋਂ ਜੋ ਫੈਸਲਾ ਲੇ ਲਈ ਦਾ ਓ ਆਪਣੇ ਵੱਸ ਚ ਨੀ ਹੁੰਦਾ 😢
ਬਾਕੀ ਵੀਰ ਜੀ song pura att aa

angrezsaab
Автор

ਜਦੋਂ ਸੱਟ ਦਿਲ ਤੇ ਲੱਗ ਜਾਵੇ,
ਦਵਾਈ ਕੋਈ ਕੰਮ ਨਹੀਂ ਆਉਂਦੀ,
ਤੁਰ ਗਏ ਸੱਜਣ ਵਾਪਿਸ ਨਹੀ ਆਉਂਦੇ,
ਰਹਿੰਦੀ ਬਸ ਓਹਨਾਂ ਦੀ ਯਾਦ ਆਉਂਦੀ।😭😭😭😭😭

dharampreetsingh
Автор

❤❤❤❤ ਸੰਧੂ ਵੀਰ ❤❤❤❤
ਕਈ ਮੇਰੇ ਵਰਗੇ ਵੀ ਹੋਣਗੇ ਜਿਨ੍ਹਾਂ ਨੂੰ ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਮਿਲਦੇ ਹੋਣਗੇ।

Harpreetsingh-wbyx
Автор

ਵੀਰੇ ਮੇਰੇ ਨਾਲ ਵੀ ਆਹੀ ਬੀਤੀ ਆ
ਹਾਸੇ ਮੁੱਕ ਗਏ
ਹੱਸਣਾ ਭੁੱਲ ਗਏ 🥺
ਅਸਲ ਜਿੰਦਗੀ ਤੇ ਗਾਣਾ ਲਿਖਿਆ ਵੀਰੇ ਤੁਸੀ 😔😔

Itz_jot
Автор

ਬਹੁਤ ਸੋਹਣਾ ਲਿਖਿਆ ਕੁਲਦੀਪ ਸੰਧੂ ਨੇ
ਗਾਇਆ ਬਹੁਤ ਵਧਿਆ ਗੁਲਾਬ ਸਿੱਧੂ 22 ਨੇ ਕਿੱਦਣ ਦੀ ੳਡਿਕ ਕਰਦੇ ਪਏ ਸੀ ਗਾਣੇ ਦੀ ❤

Arshdeepsandhusarpanch
Автор

ਅੱਜ ਪਤਾ ਨਹੀ ਕਿੰਨੇ ਕੁ ਵਾਰ ਸੁਣ ਲਿਆ ਗੀਤ..
ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 🥰👌👌❤️❤️❤️❤️

KuldeepSingh-rgbv
Автор

ਲਿਖਣ ਵਾਲੇ ਤਾਂ ਲਿਖ ਦਿੰਦੇ ਨੇ ਪਰ ਸੱਚ ਦੀ ਕੋਈ ਪਹਿਚਾਣ ਨੀ ਕਰਦਾ, ਦੁਨੀਆਂ ਦਾਰੀ ਬਾਹਲੀ ਮਾੜੀ ਕਿਉਂ ਕੋਈ ਜਜ਼ਬਾਤ ਨੀ ਪੜ੍ਹਦਾ।✍️ 🦅(ਕਾਲਾ ਕੈਂਥ)🦅

rajvindersingh
Автор

ਏਹ ਜਾਤਾਂ ਪਾਤਾਂ ਤੇ ਅਮੀਰੀ ਗਰੀਬੀ ਦੇ ਭੇਦਭਾਵ ਪਤਾ ਨਹੀਂ ਕਿੰਨੀਆਂ ਹੀ ਰੂਹਾਂ ਨੂੰ ਅਲੱਗ ਕਰ ਦੇ ਆਏ ਨੇ 💔😔

Er.Sikander
Автор

ਕਵਿਤਾ ਵਰਗੀ ਧੀ ਤੇਰੀ ਨੂੰ
ਓਹਦੇ ਵਰਗਾ ਗੀਤ ਨੀ ਮਿਲਣਾ 😢😢

DeepuSingh-cdzv
Автор

ਮੂਸੇ ਵਾਲਾ ਕਹਿੰਦਾ ਸੀ ਗੁਲਾਬ ਨੇ ਬਹੁਤ ਉਪਰ ਤੱਕ ਜਾਣਾ

Punjabking
Автор

ਕਵਿਤਾ ਵਰਗੀ ਧੀ ਤੈਰੀ ਨੂੰ
ਓਹਦੇ ਵਰਗਾ ਗੀਤ ਨੀ ਮਿਲਣਾ 😌😌

yadidhuri
Автор

ਯਾਰ ਰਵਾ ਕੇ ਰੱਖ ਤਾਂ😭 ਬਿਲਕੁਲ ਮੇਰੀ ਜ਼ਿੰਦਗੀ ਦਾ ਸੱਚ ਹੈ💯

HarmanKaur-pf
Автор

ਹਰ ਵਾਰ ਪਿਆਰ ਦਾ ਅੰਤ ਓਹ ਨੀ ਹੂੰਦਾ,
ਜੋਂ ਸੋਚਿਆ ਹੁੰਦਾ....
ਕਈ ਵਾਰ ਮਰ ਕੇ ਹੀ ਪਿਆਰ ਨੂੰ ਜਿਉਂਦਾ ਰੱਖਣਾ ਪੈਂਦਾ....
💔💔❤️‍🩹❤️‍🩹

topnotchchobbar