Mahiya (Full Video) | Ranjit Bawa | Birgi Veerz | Latest Punjabi Songs 2020

preview_player
Показать описание
Download / Listen Full Audio From

Song - Mahiya
Singer - Ranjit Bawa
Starring - Ranjit Bawa, Rajvinder Sohal, Siasat Singh Gill, Jagmeet Kaur, Kamal Barnala, Mitthat Kaur
Lyrics - Lavi Tibbi
Music - Birgi Veerz
Video - Stalinveer
Dop - Rakesh, Sunny Chaudhary
Director - Stalinveer Singh
Asst Director - Aman Madahar, Dharminder, Camy Sandhu
Costume - Raman Mutiyar, Geet Singh
Line Production - The Sargam Production
Poster - Dhiman Productions
Makeup - Parul Sharma, Reet Makeover
Photography - Nav Chetan
Online Promotion ☞ Baaj Media
Spl Thanks - Honey Sarkar, Deputy Vohra, Malkeet Goraya, Sandeep Kalia, Rahul Sidhu, Lakhwinder singh lakha, Udaiyveer Shergill(Moranwali)
Label - Ranjt Bawa

Рекомендации по теме
Комментарии
Автор

ਸਾਡਾ ਇਹ ਗੀਤ ਪਰਿਵਾਰਾਂ ਦਾ ਗੀਤ ਹੈ ਇਹ ਗੀਤ ਨੂੰ ਉਹਨਾਂ ਨੇ ਪਹਿਲੀ ਵਾਰੀ ਭਰੇ ਮਨ ਨਾਲ ਵੇਖਣਾ ਫੇਰ ਖੁਸ਼ ਹੋਕੇ ਵੀ ਵੇਖਣਾ.ਅਜਿਹੇ ਗੀਤ ਕਦੇ ਕਦਾਈਂ ਆਪ ਮੁਹਾਰੇ ਹੀ ਬਣਦੇ ਹਨ ..ਇਸ ਗੀਤ ਦੇ ਰੰਗਾਂ ਚੋਂ ਖੂਬਸੂਰਤ ਪੰਜਾਬ ਦੀ ਝਲਕ ਨਜ਼ਰ ਆਵੇਗੀ ..ਅਸੀ ਆਸ ਕਰਦੇ ਹਾਂ ਅੱਜ ਰੌਲੇ ਰੱਪੇ ਤੇ 'ਧੱਕੇ' ਦੇ ਯੁੱਗ ਵਿੱਚ ਤੁਸੀ ਸਾਰੇ ਸਾਡੇ ਨਾਲ ਖੜੋਗੇ.. ਤੁਹਾਡੇ ਆਪਣੇ @ranjitbawa

RanjitBawa
Автор

ਸੌਖਾ ਨਹੀਂ ਹੁੰਦਾ ਆਪਣੀ ਧੀ ਨੂੰ ਕਿਸੇ ਬੇਗਾਨੇ ਨਾਲ ਤੋਰਨਾ ,
ਇੱਕ like ਆਪਣੀਆਂ ਮਾਤਾਵਾਂ ਦੇ ਲਈ 👍

deepkathlour
Автор

ਛੋਟੀ ਭੈਣ ਵੇ ਗੁਸੇ ਹੋਈ ਜਾਦੀ ਐ
ਥੋੜਾ ਚਿਰ ਖੜਜਾ ਮਾਹੀਆ
ਵੇ ਮਾਂ ਰੋਈ ਜਾਂਦੀ ਐ
Siraaa song 👌👌👌👌👌👌👌👌👌👌👌👌👌👌👌👌👌👌👌

arshvirk
Автор

ਪਤਾ ਨੀ ਕਿਥੇ ਗੁਆਚ ਗਏ ਇਝ ਦੇ ਗੀਤ ....ਉਮੀਦ ਆ ਕੇ ਮੋੜਾ ਪੈ ਜਾਵੇ ਕੀਤੇ...keep it up

harpreetsingh
Автор

ਬਾਵਾ ਜੀ ਕੋਈ ਸ਼ਬਦ ਨੀ ।। ਇਹੋ ਜਿਹੇ ਗੀਤ ਸੋਡੇ ਵਰਗਾ ਬਾਈ ਈ ਗਾ ਸਕਦਾ ।। ਧੰਨਵਾਦ ਜੀ।।

Srgoatfarm
Автор

ਬਾਈ ਗੀਤ ਨੀ ਇਹ ਹਰ ਉਸ ਧੀ ਦੇ ਜਜਬਾਤ ਨੇ ਜੋ ਮਾਂ ਪਿਉ ਨੂੰ ਛੱਡ ਕੇ ਇੱਕ ਨਵਾਂਘਰ ਵਸਾਉਦੀ ਹੈ 😭
ਜਿਉਦੇ ਵਸਦੇ ਰਹੋ ਇਹੋ ਜਿਹੇ ਗੀਤ ਲਿੱਖਣ ਵਾਲੇ ਵੀ ਤੇ ਗਾਉਣ ਆਲੇ ਵੀ
ਵਾਹਿਗੁਰੂ ਮੇਹਰ ਕਰੇ ❤️❤️👍🏻

Sidhutvvlogs
Автор

ਸੌਖਾ ਨੀ ਹੁੰਦਾ ਆਪਣੀ ਧੀ ਨੂੰ ਬੇਗਾਨੇ ਘਰ ਤੋਰਨਾ ❤❤
#ranjitbawa ਤੇਰੇ ਤੋਂ ਉੱਤੇ ਕੋਈ ਨਹੀਂ ਵੀਰ ....🌷

palwinderdulay
Автор

ਜਵਾਈ ਚੰਗਾ 1 ਪੁੱਤ ਮਿਲ ਜਾਂਦਾ, , , ਪਰ ਜੇ ਮਾੜਾ ਨਿਕਲ ਜਾਵੇ ਤਾਂ ਮਾਂ ਬਾਪ ਤੇ ਉਮਰੋਂ ਪਿਹਲਾ ਬੁਢਾਪਾ ਆ ਜਾਂਦਾ, , , ,
ਸੋ ਵੀਰੋ ਸੁਣ ਸਬ ਦੀ ਲਿਆ ਕਰੋ, ਪਰ ਜੋ ਸਬ ਸਾਡੀ ਫਿਰਦੀ ਆ ਓਹਦਾ ਮਾਣ ਜਰੂਰ ਰੱਖ

AnamGoatFarm
Автор

ਏਸ ਤਰਾਂ ਦਾ ਲੋਕ ਗੀਤ ਬਾਵਾ ਹੀ ਗਾ ਸਕਦਾ ..ਹੋਰ ਸਿੰਗਰਾਂ ਵਿੱਚ ਕਿੱਥੇ ਦੰਮ ਜਿਉੰਦਾ ਰਹਿ ਵੀਰਾ

inderausie
Автор

ਅੱਜ ਵੀ ਗੀਤ ਵਿੱਚ ਉਹੀ ਅਹਿਸਾਸ ਹੈ ਜੋ ਪਹਿਲੀ ਵਾਰ ਸੁਣ ਕੇ ਮਹਿਸੂਸ ਹੋਇਆ ਸੀ, ਇਹ ਗੀਤ ਅਮਰ ਰਹੇਗਾ ।
ਸਾਰੀ ਟੀਮ ਦਾ ਧੰਨਵਾਦ।

GS.intro.
Автор

ਇਸ ਗੀਤ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਤਰੀਫ ਕਰਾ ਮੈਂ ਇਸ ਗੀਤ ਦੀ ਬਹੁਤ ਸੁੰਦਰ ਗੀਤ ਗਾਇਆ ਰਣਜੀਤ ਵੀਰ ਨੇ ਸਾਡੀ ਵੀ ਉਮਰ ਲੱਗ ਜੇ ਵੀਰ ਨੂੰ 🙏🙏✍️✍️✍️✍️💓

amritkamboz
Автор

ਅਸੀਂ ਆਪਦੀ ਅਨਮੋਲ ਨੂੰ ਬਹੁਤ ਪਿਆਰ ਨਾਲ ਪਾਲਿਆ ਵੀਰੇ ।ਉਹਨਾਂ ਪਲਾਂ ਵਾਰੇ ਸੋਚ ਕੇ ਮਨ ਭਰ ਆਉਂਦਾ ਵੀ ਕਿਵੇਂ ਤੋਰਾਗੇ । ਬਿਨਾਂ ਮਾਂ ਤੋਂ ਧੀ ਨੂੰ ਪਾਲਣਾ ਅਤੇ ਫਿਰ ਵਿਗਾਨੇ ਘਰ ਤੋਰਨਾ ਬਹੁਤ ਮੁਸ਼ਕਲ ਹੁੰਦਾ।

gaganpreetsingh
Автор

ਇਸਨੂੰ ਗੀਤ ਦੇ ਨਾਮ ਨਾਲ ਨਹੀਂ, ਬਲਕਿ ਜ਼ਿੰਦਗੀ ਦਾ ਇਕ ਹਿੱਸੇ ਨਾਲ ਬੁਲਾਵਾ ਗੇ, , ਅੱਜ ਕਲਾਕਾਰ ਰਣਜੀਤ ਬਾਵੇ ਨੇ ਹਕੀਕਤੀ ਬਿਆਨ ਕਰਤਾ ਆ ਜੋਸ਼ੀਲੀ ਅਵਾਜ ਰਾਹੀਂ ਕੇ ਸਾਡਾ culture ਅਜੇ ਵੀ ਪੰਜਾਬੀ industry ਚ ਯਾਦ ਆ ।salute ਕਰਦੇ ਆ ਇਸ legend ਕਲਾਕਾਰ ਨੂੰ।👌👌

akashbandesha
Автор

ਜਿਨ੍ਹਾਂ ਦੇ ਘਰ ਧੀਆਂ ਭੈਣਾਂ ਨੂੰ ਪਤਾ ਕਿਵੇਂ ਦਿਲ ਤੇ ਪੱਥਰ ਰੱਖ ਕੇ ਤੋਰਦੇ ਆ ਕੁੜੀਆਂ ਨੂੰ ਸਹੁਰੇ ਪਰਿਵਾਰ ਨੂੰ ਚਾਹੀਦਾ ਤੇ ਸਹੁਰੇ ਪਰਿਵਾਰ ਨੂੰ ਵੀ ਪਿਆਰ ਨਾਲ ਤੇ ਆਪਣੀ ਧੀ ਦੀ ਤਰ੍ਹਾਂ ਇਜਤ ਮਾਣ ਦੇਣਾ ਚਾਹੀਦਾ

happysinghusa
Автор

ਜਦੋਂ ਵੀ ਇਹ ਗੀਤ ਸੁਣੀਂਦਾ ਮਨ ਭਰ ਆਉਂਦਾ ਤੇ ਅੱਖਾਂ ਆਪ ਮੁਹਾਰੇ ਹੀ ਛਲਕ ਪੈਂਦੀਆਂ ਨੇ, , ਸਾਡੇ ਰੰਗਲੇ ਪੰਜਾਬ ਤੇ ਪੰਜਾਬੀ ਰੀਤੀ ਰਿਵਾਜ ਦੇ ਨਾਲ- ਨਾਲ ਇੱਕ ਧੀ ਦੇ ਭਰੇ ਮਨ ਨਾਲ ਆਪਣੇ ਪੇਕੇ ਪਰਿਵਾਰ ਨੂੰ ਛੱਡਕੇ ਦਿਲ ਚ ਸਹੁਰੇ ਘਰ ਪ੍ਰਤੀ ਕਿੰਨੇ ਹੀ ਸੁਪਨੇ ਤੇ ਚਾਅ ਸੰਜੋਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਨੂੰ ਦਰਸਾਉਂਦਾ ਹੈ ਇਹ ਗੀਤ, , , ਦਿਲੋਂ ਸਤਿਕਾਰ ਵੀਰ ਜੀ, , ਜਿਉਂਦੇ ਵੱਸਦੇ ਰਹੋ 🙏🙏

hardeepsandhu
Автор

ਜਿਸ ਵੀਰ ਨੇ ਗਾਣਾ ਲਿਖਿਆ ਹੈ ਉਹ ਹਮੇਸ਼ਾ ਖੁਸ਼ ਰਹੈ

davindersingh
Автор

💚 💚😍 ਜੇ ਕੁੱਝ ਤਾਰੀਫ਼ ਚ ਕਹਿਏ ਤਾਂ ਸ਼ਬਦ ਘੱਟ ਨੇ ਵੀਰ, ਬਹੁਤ ਸੋਹਣਾ ਲਿਖਿਆ ਤੇ ਗਾਇਆ

Gurtejsingh-penf
Автор

ਬਾਵੇ ਵੀਰ ਵਰਗੇ ਗੀਤ ਕੋਈ ਨੀ ਗਾ ਸਕਦਾ ❤.. ਸਲਾਮ ਏ ਵੀਰ ਤੇਰੀ ਗਾਇਕੀ ਤੇ ਗੀਤ ਚੁਣਨ ਨੂੰ.... ਜਿਓੰਦਾ ਵੱਸਦਾ ਰਹਿ

Gurindersingh-uzxf
Автор

ਕਿਆ ਬਾਤਾਂ ਗਾਣਾ ਕਹਿੰਦੇ ਖਾਸਕਰ ਬਹੁਤ ਸੋਹਣੀ ਸਟਾਲਿਨਵੀਰ👌👌❤❤

avtarchahal
Автор

ਬਾਈ ਜੀ ਕੀ ਲਿਖਿਆ
ਕੀ ਗਾਇਆ
ਕੀ ਦਖਾਇਆ
ਬਹੁਤ ਸਤਿਕਾਰ🙏🏻

vickysarpanch