Official Music Video | Dheeyan | Shree Brar | Ronn Sandhu | B2gethers Pro | Sky | Punjabi Song 2021

preview_player
Показать описание
Welcome to Official Channel Of Punjabi Singer & Lyricist Shree Brar.

Shree Brar presents the Official Video of Punjabi Song Dheeyan by Shree Brar. The Song has been sung, composed and written by Shree Brar himself on the Music of Ronn Sandhu.

Please Like, Comment, Share & Subscribe for more songs!

Song Credits :-
Song Title: Dheeyan
Singer, Composer & Lyrics – Shree Brar
Child Artist: Kishtu K
Music: Ronn Sandhu
Video: B2gethers Pro
DOP: Jerry Batra
Edit & Di Colourist: Sahil Rishi
Produced: Fateh Karan & Meet Bajwa
Label: Shree Brar

Digital Partner :- Believe Artist Services
For Licensing inquiries:

Enjoy And Stay Connected With Artist || SHREE BRAR

#dheeyan #shreebrar #punjabisong
Рекомендации по теме
Комментарии
Автор

Bann ke rakh koun hai sakeya, paani diyan lehran nu
Rabb v kehnde chum lenda ehna deya pairaan nu...😊❤️
Ae geet sirf dheeyan lai e nhi puta lai v aa ona diya v aahi jimmewariya bandiyan ne ke apne mapeyan nu maan mahsus krwon✅
Edan deyan geetan nu wadh toh wadh support di jarurat hundi hai ji ...so keep supporting and loving✌🏻

ShreeBrar
Автор

ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ।।
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ।

gurpreetsinghshimlapuri
Автор

ਕੋਈ ਖੜ੍ਹੇ ਨਾ ਖੜ੍ਹੇ ਨੀ ਨਾਲ ਤੇਰੇ
ਨੀ ਪਿਉ ਤੇਰਾ ਖੜ੍ਹਾ ਮਿਲੂਗਾ....❤️Relatable.

baljeetchouhan
Автор

ਮੈ ਵੀ ਇੱਕ ਦਿਨ ਆਪਣੇ ਡੈਡੀ ਜੀ ਨੂੰ ਮਾਣ ਮਹਿਸੂਸ ਕਰਵਾਉਣਾ

muskankaur
Автор

ਗਾਣਾ ਸੁਣਕੇ ਸੁਣਕੇ ਕਿਹਦੇ, ਕਿਹਦੇ ਅੱਖਾਂ ਚੋਂ ਪਾਣੀ ਆਇਆ🥺

deepa
Автор

ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਸਮਾਜ ਨੂੰ ❤️

jsb
Автор

I think its first time to who support girl child in Punjabi Music Industry🎀🎀
Shree brar 🔥🔥

jashansaini
Автор

The line when he said " ਬਣ ਦੁਰਗਾ ਤੂੰ ਰਖੀ ਲਾਜ ਪਗ ਦੀ, ਬਣ ਹੀਰ ਨਾ ਰੁਲਾਈ ਪੈਰਾਂ 'ਚ" is enough to give a beautiful message to today's generation ❤️

coolanimemusicvideos
Автор

ਬਾਈ ਕੋਈ ਸਬਦ ਨੀ ਮੇਰੇ ਕੋਲ ਇਹ ਗੀਤ ਲਈ ਸੱਚੀ ਰੂਹ ਖੁਸ਼ ਹੋ ਗਈ ❤️

ajaypalsingh
Автор

Meri sister nu rabb hamesha khush rakh te Saare veera di bhena nu vi khush rakhe 🥺😢😢😢🙏🙏🙏🙏

baljinderkhanna
Автор

ਬਹੁਤ ਸੋਹਣਾ ਗੀਤ ਵਾਹਿਗੁਰੂ ਮੇਹਰ ਕਰੀ ਸਤਿਕਾਰ ਕਰੋ ਵੀਰੋ ਭੈਣਾਂ ਤੇ ਮਾਪਿਆਂ ਦਾ

official_sardar_
Автор

ਲਫਜ਼ ਨੀ ਕੁੱਝ ਕਹਿਣ ਨੂੰ ਬਾਈ ਰੱਬ ਤੈਨੂੰ ਚੜ੍ਹਦੀਕਲਾ
ਵਿੱਚ ਰੱਖੇ ❤️🔥🙏👍

babbujassar
Автор

Father and daughter's love is the purest loyal love in this world♥️

prabhjotkaurdhillon.
Автор

Missing my dad, whom I lost 18 years back..his presence is still fresh in my mind...I missed him every single nano sec..if God ask me to fulfill one single wish den dat would be my dad...wanna hug him, wanna feel him😔I wish I could gt him back on a blink of an eye😔😔😔May God bless every single parents a long n healthy life 🙏🙏😔😔😔

jessicarana
Автор

जितनी बार ये गाना सुनता हूं आंखे नम हो जाती है बहुत ही खूब लिखा है

pinakidrone
Автор

My dad also used to call m putt and I miss him so much I wish and pray that everyone's mom and dad live long and happy life❤

manishabhamra
Автор

ਜਿੰਨੀ ਵਾਰ ਵੀ ਸੁਣੋ, ਅੰਦਰ ਤੱਕ ਹਿਲਾ ਦਿੰਦਾ ਇਹ ਗਾਣਾ, when he says that ਕੋਈ ਖੜ੍ਹੇ ਨਾ ਖੜ੍ਹੇ ਨਾਲ ਤੇਰੇ ਪਿਓ ਤੇਰਾ ਖੜ੍ਹਾ ਮਿਲੂਗਾ, this gives me goosebumps, well done shree brar

sharnkaur
Автор

ਇਸ ਗੀਤ ਵਿੱਚ ਬਾਪ ਤੇ ਧੀ ਦੇ ਰਿਸ਼ਤੇ ਨੂੰ ਸ਼੍ਰੀ ਬਰਾੜ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਸਾਰੀ ਟੀਮ ਵਧਾਈ ਦੀ ਪਾਤਰ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਨੂੰ ਏਸ ਤਰ੍ਹਾਂ ਦੇ ਚੰਗੇ ਗੀਤ ਸੁਣਨ ਨੂੰ ਮਿਲਣਗੇ 🙏🙏🙏

ravib
Автор

ਗੀਤ ਸੁਣ ਕੇ ਅੱਖਾਂ ਚੋ ਅੱਥਰੂ ਨਹੀਂ ਰੁਕਦੇ 👍👍🥺🥺

bhupinderkaur
Автор

ਰੱਬ ਹਰ ਇੱਕ ਘਰ ਵਿੱਚ ਇੱਕ ਧੀ ਜ਼ਰੂਰ ਦੇਵੇ
ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਹੈ ਜੀ

gurpreetsinghshimlapuri