Maa (Official Song) I Sumeet Dhillon I New Punjabi Songs 2022

preview_player
Показать описание
The song 'Maa' brings out the nostalgia that a daughter residing overseas away from her beloved parents has to face.Going through the difficulties alone as an international student.This song is a part of Punjabi Web Series “Student Kota”

Credits:
Concieved by : Anmol Sartaj
Singer: Sumeet Dhillon
Lyrics : Jagjeet Jattu
Music: Tvox Music
Label: VIBE Punjabi

#maa #studentkota
Рекомендации по теме
Комментарии
Автор

Kive lagea gana ? Comment your fav line! and Subscribe krlo hune for more content and episodes 😍

VibePunjabi
Автор

ਜਿਉਦੀਆ ਵੱਸਦੀਆਂ ਰਹਿਣ ਸਭ ਦੀਆਂ ਮਾਵਾਂ ❤️ ਮਾਂ ਸ਼ਬਦ ਬਹੁਤ ਅਨਮੋਲ ਏ

mandeepkaurbrar
Автор

ਅੱੱਜ 2 ਮਹਿਨੇ ਹੋ ਗਏ ਆਈ ਨੂੰ .ਪਰ ਦਿਲ ਹਲੇ ਤਕ ਨੀ ਲੱਗਿਆ .ਪਹਿਲਾ ਚਾ ਸੀ ਵੀ ਕੈਨੇਡਾ ਜਾਣਾ.ਪਰ ਹੁਣ ਰਹਿਣਾ ਮੁਸ਼ਕਿਲ ਲਗਦਾ 😭😭 .ਪਰ ਫਿਰ ਵੀ ਰੋ ਕੇ ਮਨ ਹਲਕਾ ਕਰ ਲਯੀਦਾ .ਵੀ ਹਲੇ ਤਾ ਘਰ ਦੀ ਗ਼ਰੀਬੀ ਚਕਣੀ ਆ .miss u mom dad 🤗❤😢

sukhdhillon
Автор

ਓਹ ਹਰੇਕ ਧੀ ਲਈ ਜੋ ਆਪਣੀ ਮਾਂ ਤੋਂ ਦੂਰ ਆ, ਚਾਹੇ ਪਰਦੇਸ ਚਾਹੇ ਸੋਹਰੇ ਘਰ, ਦੁੱਖ ਲਕੋਣਾ ਪੈਂਦਾ।
ਤੇਰੇ ਬੋਲੇ ਬੋਲ ਫੋਨ ਤੇ ਠੰਡ ਰਹਿੰਦੇ ਆ ਕਾਲਜੇ ਪੌਂਦੇ ❤️😘 luv u mumma ji😘😘

ardasmangat
Автор

ਮਾਂ ਪਿਉ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਦੁਨਿਆ ਤੇ love u mumy papa😭😭😭😭😭😭🤗🤗🤗🤗

sumandeepkaur
Автор

ਪਰਦੇਸੀ ਕਰਦੀਆ ਮਜਬੂਰੀਆਂ ਨੇ, ਅੱਖਾਂ ਨਮ ਨੀ ਮਾਏ ਤੇ ਤੇਰੇ ਦੂਰੀਆ ਨੇ, ਗਮ ਦੱਸਦੀ ਨਾ ਤੇਰੇ ਤੋਂ ਲਕੋਈ ਰੱਖਾਂ, ਹੱਸ ਹੱਸ ਗੱਲ ਕਰਾਂ ਫੂਨ ਤੇ ਫਿਰ ਭਰਾ ਅੱਖਾ।✒ਮਨਪ੍ਰੀਤ ਢਿੱਲੋਂ ❤ਵਾਹਿਗੁਰੂ ਮੇਹਰ ਕਰੇ ਸਭ ਤੇ ਤਰੱਕੀ ਬਖਸ਼ੇ ਸਭ ਨੂੰ ।

gurpreetsinghdhillon
Автор

ਮਾਂ ਅਨਮੋਲ ਹੀਰਾ ਤੇ ਰੱਬ ਦਾ ਦੂਜਾ ਰੂਪ ਆ ਜੀਦੇ ਕੋਲ ਮਾਂ ਏ ਓਦੇ ਕੋਲ ਸਭ ਕੁੱਝ ਏ 😍

kaurbalwinder
Автор

5 ਸਾਲ ਹੋ ਗਏ ਘਰੋਂ ਦੂਰ ਰਹਿੰਦਿਆਂ, ਇਹ ਗਾਣੇ ਨੇ ਦੁਬਾਰਾ ਦੂਰੀ ਦਾ ਅਹਿਸਾਸ ਕਰਾਇਆ 😥 ਰੋਣਾ ਨਹੀੰ ਰੁਕ ਰਿਹਾ 🥲

navpreetkaur
Автор

ਮਾਂ ਸ਼ਬਦ ਈ ਬਹੁਤ ਸਕੂਨਦਾਇਕ ਲੈਂਦੇ ਈ ਅੰਦਰ ਇੱਕ ਧੁਰਧੁਰੀ ਜਿਹੀ ਉੱਠਦੀ ਐ ❤ਵਾਹਿਗੁਰ ਜੀ ਸਾਰਿਆਂ ਦੀਆਂ ਮਾਵਾਂ ਨੂੰ ਤੰਦਰੁਸਤੀ ਬਖਸ਼ਣ 🙏ਬਹੁਤ ਸੋਹਣੇ ਅਲਫਾਜ਼ ਤੇ ਅਵਾਜ ਵੀ ਸਕੂਨ ਦੇਣ ਆਲੀ ਵਾਹਿਗੁਰ ਜੀ ਅੱਖਰੀ ਦਾਤ ਚ ਵਾਧਾ ਕਰਨ❤🙏

sharanjeetkaur
Автор

I lost my mother last year....I can easily feel this song...maye ni mere hanjhu ponch de😭😭😭😭

rajnichaudhary
Автор

ਬਿਲਕੁਲ ਸਹੀ ਜੀ ਹੰਝੂ ਵੀ ਸਿਰਫ ਮਾਂ ਪੂਝਦੀ ਸੀ ਹੁਣ ਤਾਂ ਕੋਈ ਪੁੱਛਦਾ ਵੀ ਨਹੀਂ ਰੋਣ ਦੀ ਵਜਾਹ

SandeepSharma-njhn
Автор

this is clear picture of emotions and every struggle of international students.... waheguru g himmat te tarrakiyaan bakshan all international students nu

nitnemkaur
Автор

I am an international student and I listen to this song everyday and it brings tears to my eyes every time I listen . I can totally relate to it 🥺

mehakdeepkaur
Автор

ਬਹੁਤ ਮਿੱਠੀ ਆਵਾਜ਼ ਵਿੱਚ ਸੁੰਦਰ ਸ਼ਬਦਾਂ ਵਿੱਚ ਪਰਵਾਸ ਦੀ ਜ਼ਿੰਦਗੀ ਨੂੰ ਮਾਂ ਨੂੰ ਸੰਬੋਧਿਤ ਕੀਤੇ ਗੀਤ ਦੀ ਪੇਸ਼ਕਾਰੀ ਬਹੁਤ ਦਿਲ ਨੂੰ ਛੂ ਗਈ, ਬਹੁਤ ਮੁਬਾਰਕਬਾਦ, ਪਿਆਰੀ ਬੇਟੀ ਸੁਮੀਤ ਨੂੰ ।

PublicHealthand.Poetry
Автор

ਬਹੁਤ ਸੋਨੀ ਆਵਾਜ਼ ❤❤ ਵਾਹਿਗੁਰੂ ਜੀ ਤਰੱਕੀਆ ਬਖਸ਼ੇ 😊🙏🏼🙏🏼

harmeetkaur
Автор

15 ਸਾਲਾਂ ਤੋਂ ਇਹੀ ਦਰਦ ਸੀ ਦਿਲ ਇਸ ਗਾਣੇ ਉਸ ਦਰਦ ਨੂੰ ਹਿਲਾ ਕੇ ਰੱਖ ਤਾ ਬਹੁਤ ਹੀ ਦਰਦ ਹੈ ਅਵਾਜ ਵਿਚ ਔਰ ਬਹੁਤ ਪਿਆਰ ਬੋਲ ਲਿਖੇ ਨੇ ਜੀ ਦਿਲ ਛੂ ਗਏ।

sardaarji
Автор

ਮਾਏ ਮੇਰੇ ਹੰਜੂ ਪੂੰਝ ਦੇ ਮੇਰੇ ਹੱਥ ਨੀ ਨੈਨਾ ਤੱਕ ਜਾਂਦੇ

Buzzwithroop
Автор

ਬਹੁਤ ਖੂਬਸੂਰਤ ਆਵਾਜ਼,
ਬਹੁਤ ਸੋਹਣੀ ਲਿਖਣੀ
ਬਹੁਤ ਵਧੀਆ music
god blessed

harmindersaharanmajra
Автор

I lost my mother 11 years ago. Now, whenever I see any mother daughter, it seems me like fantasy. I missed her alot and always pray to Allah bless her in Jannah, plz say Aameen once plz

explorewithsadia
Автор

ਘਰੋਂ ਬਾਹਰ ਰਹਿਣ ਆਲ਼ਾ ਹਰ ਬੰਦਾ ਈ ਰੀਲੇਟ ਕਰ ਪਾਊਗਾ ਇਸ ਗੀਤ ਨੂੰ ❤️❤️

Ramandeep