Satinder Sartaaj: Masoomiyat (Full Song) | Beat Minister | Latest Punjabi Songs 2017 | T-Series

preview_player
Показать описание
Presenting latest punjabi song of 2017: Masoomiyat by Satinder Sartaj. The music of new punjabi song is given by Beat Minister while lyrics are penned by Satinder Sartaaj himelf. The video of new punjabi song is directed by Pankaj Verma. Enjoy and stay connected with us !!

Also, Stream it on,

Song: Masoomiyat
Singer: Satinder Sartaaj
Music: Beat Minister
Lyrics: Satinder Sartaaj
Editor: Gurmeet Dhaliwal
Director: Pankaj Verma
Miix & Master: Beat Minister Studio
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
Рекомендации по теме
Комментарии
Автор

Kon kon samjhda k Sartaaj is dour da behtreen singer ae?

ahmedfaraz
Автор

Kon kon sun reha 2019 Vich.
Rply krke dseo
HIT like 😍😘😘😘😘

AMBERBRAROFFICIAL
Автор

"ਜਰੂਰੀ ਨਹੀਂ ਕਿ ਗਾਣਾ ਹਿੱਟ ਕਰਵਾਉਣ ਲਈ ਸ਼ੋਰ ਪ੍ਰਦੂਸ਼ਣ ਫੈਲਾਇਆ ਜਾਵੇ" ਧੰਨਵਾਦ ਸਰਤਾਜ ਜੀ

ManpreetSingh-kdjb
Автор

no dhum dhum, base, pure music, no vulgarity, no cars, no showoff. love you sartaj paji...

Boldfacts
Автор

A man is nothing without his/her mother because sm relations began with a mother😙
Only Mother lover's like here.👇

anmolpreetsingh
Автор

What a line "sab toh mehngi hondi h masumiyat sone ta hoonj loog bathere honde ne"... 😍this is reality ❤

nikk
Автор

3:04 ਤੇ ਲੈਪਟਾਪ ਵਿਚ ਜੋ ਸੀਨ ਚਲਦਾ ਹੈ ਉਹ 'ਦਿਲ ਸਭ ਦੇ ਵੱਖਰੇ ਨੇ' ਗੀਤ ਵਿੱਚੋ ਲਿਆ ਗਿਆ ਹੈ। ਰੋਮ ਰੋਮ ਵਿਚ ਵਸਦਾ ਸਰਤਾਜ ❤

rakeshbansal
Автор

ਬਹੁਤ ਲਾਜਵਾਬ ਸਰਤਾਜ ਜੀ ਆਨੰਦ ਆ ਗਿਆ ਬੋਲ ਸੁਣਕੇ |
ਕੋਈ ਸਾਜਾਂ ਦਾ ਸ਼ੋਰ ਸ਼ਰਾਬਾ ਨੀ |
ਦਿਲੋਂ Welcome ਤੁਹਾਡੇ ਇਸ ਗਾਣੇ ਨੂੰ |
ਵਲੋਂ : Open Punjabi Channel

OpenPunjabi
Автор

No Vulgarity, no rap, no kisses, no bedroom scene. Just pure lovely voice, lyrics and content. Salute to you paaji. Keep up the work.

amitsharma
Автор

Bai ne fake view nahi karwe
Ta hi ajje tak million view nahi hoye
Je koi landu singer da ganna hunda
Ta hun tak 10 million hoye hone c
Love you Sartaj sahab keep doing
The best work ...🤗🤗🤗🤗

maniaulakh
Автор

'ਵਾਜ਼ ਦੇ ਤਾਂ ਸਦਕੇ ਆਂ ਸੁਬਹਾਨ ਅੱਲ੍ਹਾ
ਆਫ਼ਰੀਨ, ਕੁਰਬਾਨ, ਮਰਹਬਾ ਕੀ ਕਹੀਏ
ਲਫ਼ਜ਼ਾਂ ਵਿੱਚ ਵੀ ਹੁੰਦੀ ਏ ਥੋਡੇ ਸਾਦਗੀ
ਤਾਂਹੀਉਂ ਰੌਸ਼ਨ ਚਾਰ ਚੁਫ਼ੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਸੱਚੀ ਸੁੱਚੀ ਗਾਇਕੀ
ਗਵੱਈਏ ਤਾਂ ਉਂਝ ਹੋਰ ਬਥੇਰੇ ਹੁੰਦੇ ਨੇ

ਸਦਕੇ ਥੋਡੇ ਸਰਤਾਜ ਜੀ
ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ ਤੁਹਾਨੂੰ👍

rk
Автор

सोचा करें तारीफ इनकी,
जिनसे कायनात में बहारे हैं।।
आसमां से भी ऊची शख्सियत है जिनकी,
वे सतिंदर सरताज हमारे हैं।।

pawanrocks
Автор

How can someone even dislike sartaj sir's any song ? He just don't write songs he write U are the gem to music industry sir may god bless you 🥰🥰🥰

avleenkaur
Автор

ਹਾਂ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ।

ਸ਼ੌਹਰਤ, ਇੱਜ਼ਤ, ਇਲਮ, ਅਮੀਰੀ, ਤਾਕਤਾਂ,
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦੇਂਦੇ,
ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਏ,
ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ।

ਇਸ ਤੋਂ ਜ਼ਿਆਦਾ ਹੋਰ ਦੱਸੋ ਕੀ ਹੋ ਸਕਦੈ,
ਕੁਦਰਤ ਨੇ ਵੀ ਤਾਰ ਉਹਨਾਂ ਨਾਲ਼ ਜੋੜੇ ਨੇ,
ਉਹ ਜੇ ਹੋਣ ਉਦਾਸ ਤਾਂ ਨ੍ਹੇਰੇ ਹੋ ਜਾਂਦੇ,
ਹਲਕਾ ਜਿਹਾ ਮੁਸਕਾਉਣ ਸਵੇਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ।

ਸੂਰਤ ਦੇ ਤਾਂ ਸਦਕੇ ਆ ਸੁਭਾਨ-ਅੱਲਾਹ,
ਆਫ਼ਰੀਨ, ਕ਼ੁਰਬਾਨ, ਮਰਹਬਾ, ਕੀ ਕਹੀਏ,
ਸੀਰਤ ਵਿੱਚ ਵੀ ਹੋਵੇ ਜੇਕਰ ਸਾਦਗੀ,
ਫ਼ਿਰ ਤਾਂ ਰੋਸ਼ਨ ਚਾਰ-ਚੁਫ਼ੇਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ।

ਜੇ ਨਜ਼ਦੀਕ ਉਨ੍ਹਾਂ ਦੇ ਬਹਿਣਾ, ਮਿੱਤਰਾ ਵੇ,
ਪਿਛਲੇ ਜਨਮ ਦਾ ਲੇਖਾ-ਜੋਖਾ ਲੈ ਆਵੀਂ,
ਉਹਨਾਂ ਦੀ ਸੋਹਬਤ ਮਿਲ਼ਦੀ ਬਸ ਉਹਨਾਂ ਨੂੰ,
ਸੁੱਚੇ ਮੋਤੀ ਜਿਨ੍ਹਾਂ ਕੇਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ।

ਪਾਕੀਜ਼ਾ ਸੂਰਤ ਨਾਲ਼ ਨਜ਼ਰ ਮਿਲਾ ਲੈਣਾ,
ਇਹ ਕੰਮ ਤੈਥੋਂ ਨਹੀਂ ਹੋਣਾ ‘ਸਰਤਾਜ’ ਮੀਆਂ,
ਇਹੋ ਕੰਮ ਤਾਂ ਪਾਕ ਪਵਿੱਤਰ ਰੂਹਾਂ ਦੇ,
ਜਾਂ ਜਿਸ ਦਿਲ ਵਿੱਚ ਸਿਦਕ ਤੇ ਜੇਰੇ ਹੁੰਦੇ ਨੇ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ,
ਦੁਨੀਆ ’ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ।

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
(ਲੋਕ ਬਥੇਰੇ ਹੁੰਦੇ ਨੇ)।

AmarjitSingh-wmdg
Автор

I cried. when you look back at your life, and you realize how you lost your innocence; your real self. You can't help but cry.
Satinder Sartaaj is unique, love and respect for your work, from across the border.

mubbaahirhussain
Автор

Itne pyare or natural voice wale song ko like to BAnta he♥️
Humesha badshah or honey Singh k auto tuning wale songs ko hi zada views kyun ise kyun nhi?

Gaurav_Dhyani
Автор

This song is pure is Gold jitne song h sartaj ji superhit h punjab songs ka bhi mann nhi krta pr apke songs no .1❤❤❤❤

AdarshKumar-fc
Автор

Satinder mere pra jihne song tere kol hege. A jkr sarey release kr dwe ek wra he sari zindgi sokhi nikal jau... Love u bro... M pehla t.v show te ah ong sunya c, bs odo e dil ch khwab c ki satinder vir eh song gawey, aj sun v lya.. Bhot khoob bro.. Keep it up.. Rab mehar kre

inder
Автор

World di sbtoh pyari sur te awaz aw Bhai dii 💕💕💕💕💕
Jisko pasand ha liKe kRo

shaku
Автор

ਹਮੇਸ਼ਾਂ ਝਲੀ ਹੋਈ ਰਹਿੰਦੀ ਏ
ਕਮਲੀ ਜੇਹੀ ਰੂਹ ਮੇਰੀ
ਆਪ ਦੀ ਮੁਹੱਬਤ ਲਈ
ਆਪ ਦੇ ਹਰ ਗੀਤ ਦੀ ਇੰਤਜ਼ਾਰ
ਬਹੁਤ ਸਿਦਤ ਨਾਲ ਕਰਦੀ ਹਾ
ਸੋ sweet of you
I Love you so
Much g mere ਸਰਤਾਜ

Prabhneet.kaur