Babbu Maan - 10 12 Saal | Dil Te Na Layin | Latest Punjabi Song 2025

preview_player
Показать описание
Song - 10 12 Saal
Singer / Lyrics / Composer - Babbu Maan
Album - Dil Te Na Layin
Music - Babbu Maan

© Babbu Maan

Listen Dil Te Na Layin Full Album

Рекомендации по теме
Комментарии
Автор

7 ਜਨਵਰੀ ਆਲੀ ਨੂੰ ਸਰਪ੍ਰਾਈਜ਼ ਦਿੱਤਾ ਉਸਤਾਦ ਨੇ ❤😢

JodhberSingh
Автор

Puri dharti pe Inke koi aas pass b nhi h ❤❤❤....world best singer is babu man shab🎉🎉🎉

welcometomyworld
Автор

ਨਾ ਸੂਫੀ ਤੇ ਨਾ ਮੈ ਸੰਤ ਕੁੜੇ, ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
❤❤❤❤❤ only only babbu maan ❤❤❤❤

angrejbrarparisfrance
Автор

ਦੁਨੀਆ ਜੋ ਮਰਜ਼ੀ ਕਹੇ, ਅਸੀਂ ਤੇਰਾ ਖਹਿੜਾ ਨ੍ਹੀ ਛੱਡਣਾ...Love BABBU MAAN ❤❤

luckyKUMAR-iynm
Автор

ਜਿਨਾਂ ਨੇ ਦੌਰ ਸ਼ੁਰੂ ਕੀਤੇ ਹੋਣ ਨਾ ਉਨਾਂ ਦੇ ਕਦੇ ਦੌਰ ਜਾਂਦੇ ਨਹੀਂ ਹੁੰਦੇ🦅 ਖੰਟ ਵਾਲਾ ਮਾਨ ਬੱਬੂ ਮਾਨ❤️

SatnamSingh-zguy
Автор

ਇੱਕਠੇ ਹੋਏ ਆ ਜਵਾਨ ਸੋਹਣੀਏ ਮੈਂ ਤੇ ਗੀਤ ਬੇਈਮਾਨ ਦੇ❤️ 90s touch

tejveerghumman
Автор

ਜਿਹਨਾਂ ਮਰਜੀ ਯੂਟਿਊਬ ਫਰੋਲ ਕੇ ਗਾਣੇ ਸੁਣਲੋ ਪਰ ਸਕੂਨ ਤਾਂ ਇਥੇ ਆਕੇ ਹੀ ਮਿਲਦਾ ❤

ਮਾਨ ਸਾਬ 🎶✍🏻

passionateshayar
Автор

ਹੁਸਨ 👌ਇਰਾਨ ਦਾ
ਦਿਮਾਗ 🧠 Japan ਦਾ
ਹਾਸਾ 😀 ਮੇਰੀ Jaan ਦਾ
ਤੇ ਗਾਣਾ 🎵 Babbu Maan ਦਾ
ਅੱਤ ਹੀ ਆ 🔥🔥

Joshi.Saab.
Автор

ਇੱਕ 'ਦਰਦ' ਹੀ ਐ ਮਾਨਾਂ ਤੂੰ ਜਿਹੜਾ ਅਜਿਹਾ ਗਾਉਣਾ ਕਿ 'ਉਹੀ ਚੰਨ ਉਹੀ ਰਾਤਾਂ' ਤੋਂ 'ਅੱਜ ਤੱਕ' ਰਿਸ਼ਤਾ ਟੁੱਟਿਆ ਨਹੀਂ,
ਪਿਆਰ ਅਤੇ ਸਤਿਕਾਰ ❤

gaganranu
Автор

ਜੇਠ ਹਾੜ ਦੇ ਦੁਪਹਿਰ ਵਿੱਚ ਖੇਤ ਵਿੱਚ ਕੱਲੇ ਬਹਿ ਕੇ ਸੁਣਨ ਵਾਲਾ ਕਲਾਕਾਰ ਸਿਰਫ਼ ਉਸਤਾਦ ਬੱਬੂ ਮਾਨ

GursewakSingh-rjwl
Автор

ਅਸਲ ਚ ਕੈਸਟ ਦਾ ਨਾਮ ਹੀ 10 12 ਸਾਲ ਚਾਹੀਦਾ ਸੀ ਜਾ ਯਾਰ ਪੁਰਾਣੇ love you Astaad ji ❤❤

babbumaandsm
Автор

ਜੰਗਲ ਦੀ ਜੜੀ ਬੂਟੀ ਵਰਗਾ ਏ ਤੂੰ maana ਕਿਸੇ ਨੂੰ ਜ਼ਹਿਰ ਲੱਗਦੈ ਤੇ ਕਿਸੇ ਨੂੰ ਦਵਾਈ ♥️♥️

parmjeet-wide
Автор

ਕੱਲਾ ਕੱਲਾ ਸ਼ਬਦ ਸਮਝ ਆਉਂਦਾ 🔥🌪
✍️✍️✍️✍️✍️✍️

MontyHarika
Автор

ਜੇਦੇ ਤੇ ਇਹ ਗੱਲ ਬੀਤੀ ਹੋਵੇ 🙌🙌🙌🙌🙌ਉਹ ਤਾਂ ਬਸ ਇਹ ਗਾਣਾ ਸੁਣ ਕੇ

Babbumaanlive-zh
Автор

ਬੱਬੂ ਮਾਨ ਸਿਰਾ ਹੀ ਕਰਾਈ ਜਾਵੇ ਗੀਤਾਂ ਵਿੱਚ ਲੱਲੀ ਛੱਲੀ ਚੁੱਪ ਰਹਿ ਕੇ ਮਚਾਈ ਜਾਵੇ

meetbabbumaandafan
Автор

ਇਹ ਗਾਣੇ ਦੀ ਹੀ ਉਡੀਕ ਸੀ 22 ❤🎉 Love u maan saab 🎉❤

MaanMaan-ulfu
Автор

Repeat te ahi chal reha ਉਸਤਾਦ ਜੀ ਜਦੋ ਦੀ album ਆਈ ਆ ❤❤

gurisam
Автор

ਕੇਹੜੀਆਂ ਤਾਰਾ ਛੇੜ ਦਿਨਾ ਮਾਨਾ ਚੰਗੇ ਭਲੇ ਬੇਫਿਰਕੇ ਤੁਰੇ ਫਿਰਦੇ ਸੀ ਕੀ ਯਾਦ ਕਰਵਾ ਦਿੱਤਾ 😢😢😢😢

raftarsinghrai
Автор

ਦੁੱਖ ਟੁੱਟਦੇ ਨੇ ਜਦੋ ਸਾਡੇ ਨਾਲ ਜੁੜਿਆ ਗਾਣਾ ਆਉਦਾ ਜਿਵੇ ਤੂਤ ਦਾ ਦਰਖਤ🎉🎉

ਚਹਿਲਸਮਾਉਵਾਲਾ
Автор

ਪਿੱਛੇ ਮੁੜ ਜੇ ਜ਼ਿੰਦਗੀ 10 12 ਸਾਲ ...❤️🎵
ਤੂਤ ਦੀ ਛਾਵੇਂ ਬਹਿ ਪੁੱਛਾਂ ਤੇਰਾ ਹਾਲ...💘❤️‍🔥✨️

NirbhaiSidhu-jn