Ishqpura (Version 2) - Babbu Maan & Respected Mohammad Sadiq Saab | Sounds of 70's |New Punjabi Song

preview_player
Показать описание
Song - Ishqpura (Version 2)

Singer - Babbu Maan & Respected Mohammad Sadiq Saab
Lyrics / Music - Babbu Maan (Sounds of 70's)

© Babbu Maan

Listen Full Audio

Sat Shri Akal Ji..
Eh geet jine v mere wade kalakaar senior kalakaar,jina nu mein bachpan ton sunda aaya onna nu smarpit a…
Eh geet smarpit a kisaani andolan nu…..eh geet Mohammad Sadiq saab .jehde sab ton pehlan sirf te sirf kalakaar a,onna lyi a… Mohammad sadiq syasastdan lyi nahi hai….
Assi Kisaan hetashi han,Kisaan pakhhi han te Kisaanan de nal datt ke khade han…te hrr siyasi jamaat da odon tak virodh karange jina chir eh kaale kanoon waaps ni hunde…
Eh geet sirf te sirf manoranjan lyi hi warteya jaa sakda hai.. es geet nu kise v siyaasi mantav nal Sadiq saab v nahi wrt sakde..
Dhanwad…

Рекомендации по теме
Комментарии
Автор

ਤੂੰ ਆਪਣਾ ਸ਼ੇਰ ਲਿਆ ਜੱਟੀਏ 🤭
ਆਪਾਂ ਬੱਕਰੀ ਬਣਾਕੇ ਤੋਰਾਂਗੇ 🔥
👇🏻
👇🏻

punjabiss
Автор

ਅੱਗ ਮਾਨਾ, ਦੋ ਦੋ ਗਾਣੇ ਏਕੋ ਗਾਣੇ ਦੇ, ਤਾਹੀ ਤੇਰੀ ਰੀਸ ਨੀ ਹੁੰਦੀ ਕਿਸੇ ਤੋ🥰🥰🥰💓💓❤️❤️❤️❤️💯💯💯💯

Sandhusaab
Автор

ਕੋਈ ਵੀ ਸ਼ਬਦ ਨਹੀਂ ਆ ਮਾਨਾਂ ਤੇਰੀ ਸਿਫ਼ਤ ਚ... ❤❤❤❤

LovepreetSingh-ktrr
Автор

ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ
ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - amandeep kaur
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️

kaurtv
Автор

ਵਾਕੇਈ 70 ਆਲਾ ਸੰਗੀਤ ਮਹਿਸੂਸ ਹੁੰਦਾ ਗੀਤ ਵਿੱਚੋਂ ✍🏼👌🏼😍

passionateshayar
Автор

ਕਿਆ ਹੀ ਬਾਤਾਂ ਮਾਨਾ ਤੇਰੇ ਨਾਲ ਸਦੀਕ ਸਾਬ ਸਿਰਾ ਲਾ ਗਏ, , ਅਵਾਜ਼ ਲਿਖਤ ਤਾਂ ਪਤਾ ਦੁਨੀਆ ਨੂੰ ਤਾਹੀਂ ਹਲੇ ਤੱਕ ਪਿਆਰ ਮਿਲ ਰਿਹਾ🎯💯🔥🔥🔥🙏🙏❤️🤍🖤

jassBM.
Автор

ਮਾਨ ਸਾਹਿਬ ਤੁਹਾਡੇ ਬਾਰੇ ਕਹਿਣ ਲਈ ਸਬਦ ਘੱਟ ਜਾਦੇ, ,,ਬਾਬਾ ਨਾਨਕ ਸਾਡੇ ਮਾਨ ਦੀ ਉਮਰ ਲੰਬੀ ਰੱਖੇ, , , ਕਿਸਾਨੀ ਦਾ ਪਹਿਰੇਦਾਰ ਸਾਡਾ ਬੱਬੂ ਮਾਨ 🙏🙏🙏🙏

sandeepsangha
Автор

ਫੌਜੀ ਵੀਰਾਂ ਲਈ ਵੀ ਫੌਜੀ ਸਭ ਦਾ ਰੁਤਬਾ ਦਿੱਤਾ ਸੀ maan sab ne ਫੌਜੀ ਵੀਰ ਵੀ ਮਾਨ ਸਾਬ ਨੂੰ ਦਿਲ ਤੋ respect krda aa love you bro

guljindersingh
Автор

ਅੱਜ ਕੱਲ੍ਹ ਦੇ ਕਲਾਕਾਰ ਪੁਰਾਣੇ ਕਲਾਕਾਰ ਦੀ ਇੱਜ਼ਤ ਤਾ ਕੀ ਕਰਨੀ ਉਨ੍ਹਾਂ ਨੂੰ ਆਪਣੇ ਤੋ ਨੀਵਾਂ ਦੱਸਦਾ ਆ 😔 ਉਹ ਭੁੱਲ ਜਾਂਦੇ ਜਿਨ੍ਹਾਂ ਨੂੰ ਸੁਣ ਸੁਣ ਉਹ ਸਿੰਗਰ ਬਣੇ ਨੇ, ਜਿਨ੍ਹਾਂ ਕਰਕੇ ਪੰਜਾਬੀ ਗੀਤਾਂ ਨੂੰ ਅੱਜ ਤੱਕ ਪੂਰੀ ਦੁਨੀਆ ਪਿਆਰ ਕਰਦੀ ਆ ਰਹੀ ਆ, ਮਾਨ ਸਾਬ ਨੇ ਮਾਨਯੋਗ ਸ਼੍ਰੀ ਮੋਹੰਮਦ ਸਹਿਕ ਜੀ ਦੀ ਇੱਜ਼ਤ ਕਰਦੇ ਨੇ, ਇਸ ਗਾਣੇ ਨਾਲ ਓਣਾ ਨੇ ਅੱਜ ਕੱਲ੍ਹ ਦੇ ਸਿੰਗਾਰਾ ਨੂੰ ਵੀ ਵਧੀਆ ਸੰਦੇਸ਼ ਦਿੱਤਾ ਆ 🙏🏼

lovemalhi
Автор

ਿਜੱਦਣ ਚਕਣੋਂ ਫੋਨ ਹਟ ਿਗਆ ਮਰਜੇਗੀ ਕੁਝ ਖਾਕੇ ਨੀਂ‼️‼️💯ਿਸਰਾ ਗੱਲਬਾਤ ਬਾਈ ਜੀ ਿਸਰਾ ਲਾ ਰੱਿਖਆ✨✨

editor_bhangal
Автор

ਬੱਕਰੀ ਤਾਂ ਪਿੰਡ ਪਹਿਰਾ ਲੱਗਦਾ ਤੋਂ ਬਣਦੀਆ ਆਉਂਦੀਆਂ ਕਈ ਹਲੇ ਵੀ🎯💯 ਇਹ ਉਹ ਫ਼ਨਕਾਰ ਆ ਜਿਸ ਦਾ ਕੋਈ ਤੋੜ ਨੀ🔥🔥🔥🔥

jassBM.
Автор

ਕਿੱਲ, ਪੱਤਰੀਆਂ, ਗਾਡਰ, ਸਰੀਆ, ਤਾਰ, ਸੀਮੇਂਟ, ਬਜਰੀ, ਗ੍ਰਿੱਟ,
ਬਾਈ ਨਿਰਾ ਹੀ ਲੈਂਟਰ ਅਾ,
ਸਿਰਾ ਕੰਮ

gopibeimaan
Автор

ਅੱਜ ਮੇਰੀ ਕੰਮ ਤੋਂ ਛੁੱਟੀ ਸੀ, ਮੈ ਕਿਹਾ ਥੋੜਾ ਲੇਟ ਉਠਦੇ ਆ, ਜਦ ਉੱਠ ਕੇ ਫੋਨ ਚੁੱਕਿਆ ਨੋਟੀਫਿਕੇਸ਼ਨ ਆਈ ਮਾਨ ਸਾਬ ਦੀ, ਨਾਲ ਹੀ ਦਿਨ ਬਣ ਗਿਆ ਅੱਜ ਤਾਂ, ਬਹੁਤ ਸੋਹਣਾ ਗੀਤ ਆ ❤️ਲਵ ਯੂ

Shankey
Автор

ਬੱਲੇ ਬੱਲੇ ਕਰਵਾ ਤੀ ਦੋਨੇ ਸੁਪਰਸਟਾਰ ਗਾਇਕ ਐ
ਦੋਨੋਂ ਮੇਰੇ ਫੇਵਰਿਟ ਐ

JagdeepSingh-zgdc
Автор

ਆਜਾ ਦਿਖਾਵਾਂ ਤੇਨੂੰ ਕਿਦਾ ਵੈਜੀਟੇਬਲ ਗੁਡ ਦੇ❤💕 ਪੰਜਾਬ ❤️

Amardeep
Автор

ਬਿਨਾ ਕਿਸੇ ਵੀ ਅਨੌਸਮੇਂਟ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯

kaurtv
Автор

किसान का बेटा ही किसान के दर्द को समझेगा, लिखेगा, सुनेगा । ❤️❤️❤️ बब्बू मान ने किसान आंदोलन को बहुत सपोर्ट किया है, किसान के बेटे भी इस गाने को ज्यादा से ज्यादा सपोर्ट करें

MAKHOLIYAMEHFIL
Автор

ਪੂਰਾ ਸਵਾਦ ਆਉਦਾ ਸੁਣ ਕੇ ਗੀਤ

❤️ਅਸਲ ਗਾਇਕੀ ❤️

Gurinder-sangha
Автор

babbu maan & md.sadiq....best song...ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾
😘😍 love from panchkula(HR)😍😘

parvindersingh
Автор

ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

bebhriw
welcome to shbcf.ru