Babbu Maan - Yaar Purane | Dil Te Na Layin | Latest Punjabi Song 2025

preview_player
Показать описание
Song - Yaar Purane
Singer / Lyrics / Composer - Babbu Maan
Album - Dil Te Na Layin
Music - Babbu Maan
MixMaster - Bhanu Partap Thakur

© Babbu Maan

Listen Dil Te Na Layin Full Album

Рекомендации по теме
Комментарии
Автор

ਤੀਜਾ ਜੁੰਡੀ ਦਾ ਯਾਰ ਐ ਬਾਹਮਣ 💥💥
ਅੱਖ ਨਾਲ ਭੋਰੇ ਦਾਣੇ 💥🔥💯💯

Автор

ਗੱਭਰੂ ਨੂੰ ਦੌਰ ਨਹੀਂ ਜ਼ਮਾਨਾ ਕਹਿੰਦੇ ਨੇ 🔥 ♥️

gurvinderrandhawa
Автор

ਨਵੀਆਂ ਤਰਜ਼ਾਂ ਸਿਰਫ ਬੱਬੂ ਮਾਨ ਬਣਾਉਂਦਾ
ਬਾਕੀ ਤਾਂ readymade loop ਤੇ ਗਾਈ ਜਾਂਦੇ ਆ....
ਗੌਰ ਕਰਿਓ ਯਾਰੋ

Rickcdo
Автор

ਯਾਰੀ ਦੀ ਗੱਲ ਕੀਤੀ ਆ ਬਾਈ ਨੇ ਇਹਦੇ ਤੋਂ ਉੱਪਰ ਨਾ ਕੋਈ ਗੀਤ ਸੀ ਨਾ ਹੈ ਨਾ ਕੋਈ ਹੋਵੇਗਾ ❤❤ ਲਵ ਯੂ ਉਸਤਾਦ ਬੱਬੂ ਮਾਨ ਜੀ❤❤❤❤

meetmallan
Автор

ਹੁਣ ਬਾਈ ਚੁੱਪ ਤੋੜਨ ਦਾ ਟਾਈਮ ਆ ਗਿਆ ਸ਼ੌਕ ਹਥਿਆਰਾ ਦਾਂ 2 ਆਉਣ ਦੇ ❤❤❤❤

yaar_defaulter
Автор

ਸੁਰੀਲਾ ਗਾਇਕ 🤗🥰🎁ਜੇ ਬੱਬੂ ਮਾਨ ਵੀਡੀਓ ਬਣਾ ਕੇ ਟੀਵੀ ਚੈਨਲ ਤੇ ਗੀਤ ਚਲਾ ਦੇਵੇ ਆਹ ਗੀਤ ਹਿਟ ਹੋ ਜਾਣਾ

jaswinderjassa
Автор

ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ ... waheguru thonu sadi v umr lave bai ❤😊

NirbhaiSidhu-jn
Автор

ਤੁਸੀਂ ਸਰਦਾਰ ਹੋ ਚੰਗਾ ਪਰਿਵਾਰ ਹੋ ਇਸ ਤੋਂ ਵੱਡੀ ਕੋਈ ਦੌਲਤ ਨਹੀਂ ਚਿੱਟਾ ਚਾਦਰਾ ਇਹ ਪਵਿੱਤਰ ਬਾਣਾ ਇਸ ਤੋਂ ਵੱਡਾ ਕੋਈ ਵਪਾਰ ਨਹੀਂ ਸਾਨੂੰ ਹੋਰ ਕੋਈ ਸੌਦੇਬਾਜੀ ਨਹੀਂ ਚਾਹੀਦੀ ਤੁਸੀਂ ਚੰਗੇ ਘਰ ਦੇ ਸ਼ਹਿਜ਼ਾਦੇ ਹੋ ਇਸ ਤੋਂ ਵੱਡੇ ਕੋਈ ਸੰਸਕਾਰ ਨਹੀਂ ਤੁਹਾਡੀ ਹੋਰ ਕਿਸੇ ਦੀ ਰੇਸ ਨਾਲ ਕੀ ਮੁਕਾਬਲਾ ਤੁਹਾਡੀ ਰੇਸ ਉਸ ਥਾਂ ਤੇ ਖਤਮ ਹੁੰਦੀ ਜਿੱਥੇ ਹੋਰ ਕੋਈ ਸਕਦਾ ਪਹੁੰਚ ਨਹੀਂ ਤੇਰੇ ਗੀਤ ਨਮੂਲੇ ਜਿਨਾ ਦਾ ਕੋਈ ਮੁੱਲ ਨਹੀਂ। ਆਈ ਲਵ ਮਾਈ ਮਾਨ ਸਾਹਬ ਗੋਡ ਬਲੈਸ ਯੂ ❤❤❤❤

j.k.virklyrics
Автор

ਸਵਾਦ ਆ ਗਿਆ❤
ਗੀਤ ਸੁਣਕੇ ਯਾਰੀਆਂ ਦੀ ਕਦਰ ਹੁੰਦੀ ਇਹ ਬਾਈ ਬੱਬੂ ਮਾਨ ਹੀ ਜਾਣਦਾ❤

KiratDhillon-yv
Автор

ਤੀਜਾ ਯਾਰ ਹੈ ਬਾਹਮਣ ਜਿਹੜਾ ਅੱਖ ਨਾ ਸੱਲੀ ਭੋਰੇ ✅️👌

Balwinder_
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਜਦ ਕਿੱਧਰੇ ਵੀ ਯਾਰ ਪੁਰਾਣੇ ਮਿਲਦੇ ਨੇ ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ ❤

ਜਸਪਾਲ-ਸਿੰਘ-ਮਿਆਣੀ
Автор

ਇੱਕਠੇ ਹੋਏ ਆ ਜਵਾਨ ਸੋਹਣੀਏ ਮੈਂ ਤੇ ਗੀਤ ਬੇਈਮਾਨ ਦੇ ❤

tejveerghumman
Автор

ਬਾਬਾ ਸੁੱਖਾ ਤੇ ਬਾਈ ਮਾਨ, ਗਾਣੇ ਦਾ ਤਾਂ ਕਿਹਣਾ ਕੀ ਆ, ਸੰਗੀਤ ਹੀ ਲੂੰ ਕੰਡੇ ਖੜੇ ਕਰਦਾ

MaanBrar
Автор

ਮਾਨ ਸਾਹਿਬ ਬਾਬਾ ਨਾਨਕ ਤੇਰੇ ਤੇ ਚੜ੍ਹਦੀ ਕਲਾ ਰੱਖੇ ਦਾ🎉🎉🎉

maninderbhullarfzk
Автор

ਬੱਬੂ ਮਾਨ ਦੇ ਨਾਲ ਜਿੰਨੇ ਵੀ ਰਹਿੰਦੇ ਬਚਪਨ ਦੇ ਯਾਰ ਨੇ ਲੱਲੀ ਛੱਲੀ ਨੂੰ ਕੀ ਪਤਾ ਬੱਬੂ ਮਾਨ ਨੇ ਬਣਾ ਕੇ ਰੱਖੀ ਆ ਚੁੱਪ ਰਹਿ ਕੇ ਲਲੀ ਛਲੀ ਮਚਾਈ ਆ ਬਹੁਤ ਖੂਬਸੂਰਤ ਗਾਣੇ ਆ ਐਲਬਮ ਦੇ ਐਂਡ ਮਾਨ ਸਾਹਿਬ ਨੇ ਕਰਾਈ ਆ।

meetbabbumaandafan
Автор

🔥🔥 ਮੇਰੀ ਜਿੰਦ ਮੇਰੀ ਜਾਨ ਮਾਨਾ ਦਾ ਮਾਨ ਬਾਈ ਬੱਬੂ ਮਾਨ ਜੀ 🤘🤘 ਕੱਲ ਵੀ ਤੇਰੇ ਨਾਲ ਸੀ ਤੇ ਅੱਜ ਵੀ ਤੇਰੇ ਨਾਲ ਹੀ ਹਾਂ ਜਦੋਂ ਤੱਕ ਜੱਟ ਮਰਦਾ ਨਹੀ ਓਦੋਂ ਤੱਕ ਤੁਹਾਨੂੰ ਸਪੋਰਟ ਕਰਦੇ ਰਹਾ ਗੇ ❤🎉 love you bai ji ❤

sukhnagra
Автор

ਇੱਕ ਪਰਦੇਸੀ ਹੋ ਗਿਆ
ਦੂਸਰਾ ਕੰਮ ਕਾਜ ਵਿਚ ਖੋ ਗਿਆ
ਕਦੇ ਲਾਉਂਦੇ ਸੀ ਜਸਪਾਲ ਚੰਗਾਲ ਵਾਲੇ ਲਿਖਾਰੀ ਦੇ ਗਾਣੇ। ਵਾਹ ਬਈ ਜੀ ਕਮਾਲ ਕਰੀ ਪੲੀ ਆ।❤❤❤❤❤

jaspalchangal
Автор

ਯਾਰਾਂ ਦਾ ਯਾਰ ਉਸਤਾਦਾਂ ਦਾ ਉਸਤਾਦ ਬੱਬੂ ਮਾਨ❤❤❤❤

parmajeetsingh
Автор

ਤੁਹਾਡੀ ਕਲਮ ਦੀ ਰੀਸ ਕੋਈ ਨੀ ਕਰ ਸਕਦਾ love you ਮਾਨ ਸਾਹਿਬ

ManjinderSingh-znb