Babbu Maan - Dil Te Na Layin | Latest Punjabi Song 2025

preview_player
Показать описание
Song - Dil Te Na Layin
Singer / Lyrics / Composer - Babbu Maan
Album - Dil Te Na Layin
Music - Babbu Maan
MixMaster - Bhanu Partap Thakur

© Babbu Maan

Listen Dil Te Na Layin Full Album

Рекомендации по теме
Комментарии
Автор

ਸ਼ਿਕਵੇ
ਐਨੇ ਨੇ
ਕੀ ਕਿਤਾਬ ਲਿਖ ਦਵਾ
ਸਬਰ ਐਨਾ ਕੀ ਇੱਕ
ਲਫਜ਼ ਵੀ ਨਾ ਕਹਾ..💞💞

GovindKumar-ywsc
Автор

ਇੱਕ ਗਾਣਾ ਇੱਕ ਗੀਤ...
ਗਾਣੇ ਦੀ ਉਮਰ ਛੋਟੀ ਹੁੰਦੀ ਹੈ... ਤੇ ਗੀਤ ਸਦਾਬਹਾਰ..
ਤੇ ਸਾਡੇ ਆਲ਼ਾ ਗਾਣੇ ਨਹੀਂ... ਗੀਤ ਗਾਉਂਦਾ ਆ।
Love BABBU MAAN.

Ajay_Sharma
Автор

ਦੁਨੀਆਂ ਜੋ ਮਰਜ਼ੀ ਕਹੇ... ਅਸੀਂ ਤੇਰਾ ਖਹਿੜਾ ਨ੍ਹੀ ਛੱਡਦੇ...always ਜ਼ਿੰਦਾਬਾਦ

luckyKUMAR-iynm
Автор

ਉਹੀ ਚੰਨ ਉਹੀ ਰਾਤਾਂ ਉਹੀ ਪਰਵਾਹੀ ਹ ਅੱਜ ਮੈਨੂੰ ਫੇਰ ਤੇਰੀ ਯਾਦ ਆਈ❤
ਬਾਵਾ ਕੱਟੜ ਫੈਨ ਬੱਬੂ ਮਾਨ ਦਾ

vickybawavirk
Автор

ਅਜੇ ਲਿਖਿਆ ਕਿੱਥੇ ਏ ਅਜੇ ਗਾਇਆ ਕਿੱਥੇ ਏ
ਅਜੇ ਹਾੜ ਚ ਘੁੰਮਦਾ ਮੈਂ ਨੱਕਾ ਲਾਇਆ ਕਿੱਥੇ ਏ 🌪️

meamsu
Автор

ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਜੀ 🙏🙏

Preet_bajheri
Автор

ਕਿੰਨੂ ਕਿੰਨੂ wait c ਇਹ ਗਾਣੇ ਦੀ like kro ਕੱਟੜ fans 🎉❤❤❤❤❤

harjitsinghjeetadhanda
Автор

ਮੈ ਪੂਰੀ ਸੀਡੀ ਸੁਣ ਲਈ ਬਹੁਤ ਕੇਂਟ ਗੀਤ ਸਾਰੇ, ਬਾਕੀ ਕੱਲ ਨੂੰ ਪੂਰੀ ਅਲੇਬਾਬ ਆ ਜਾਣੀ

rajubhagat
Автор

ਗਰਮੀ ਚੋਂ ਫੈਦਾ ਨਹੀ ਹੁੰਦਾ ਰਜਾਈ ਦਾ
ਕੋਈ ਤੋੜ ਨਹੀ ਸਾਡੇ ਆਲੇ ਬਾਈ ਦਾ

LakwinderSingh-jwir
Автор

ਕਿੰਨੂ ਕਿੰਨੂ wait c ਇਹ ਗਾਣੇ ਦੀ like kro ਕੱਟੜ fans 🎉❤❤❤❤❤

swagrecords
Автор

ਕਿੱਥੇ ਅਸਲਾ ਚੁੱਕਣ ਦੇਦੈਂ, ਪੁੱਤ ਬੇਗਾਨੇ ਨੀ
ਬਾਈ ਇਹ ਗਾਣਾ ਵੀ ਆਉਣ ਦਿਉ ਪਲੀਜ🙏

UstaadCHP
Автор

ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖ਼ਾਸੀਅਤ ਆ💥🔥

chanothi
Автор

ਅਸੀ ਬਾਈ ਨੂੰ ਸੁਰੂ ਤੋ ਹੀ ਸੁਣਦੇ ਆ ਬੜਾ ਸਕੂਨ ਮਿਲਦਾ ਦਿਲ ਨੂੰ ਪਰ ਦਿੜੵਬਾ ਸੌਹ 2010 ਨੀ ਕਦੇ ਭਲਾ ਸਕਦੇ ਉਝ ਤਾ ਬੜੇ ਸੌਹ ਦੇਖੇ ਨੇ ਵਾਈ ਦੇ ਜਦੋ ਸੁਖਵੀਰ ਸਟੇਜ ਤੇ ਸੀ ਤੇ ਵਾਈ ਆਇਆ ਤਾ ਉਹ ਇਕੱਲਾ ਹੀ ਸਟੇਜ ਤੇ ਰਹਿ ਗਿਆ ਸੀ ❤❤।

Rajindersidhu
Автор

ਬਾਬਾ ਬੱਬੂ ਮਾਨ ਜੀ
ਹੁਣ ਇਕ ਗੀਤ ਦੀ ਲੋੜ ਆ ਖ਼ਾਲਸਾ ਰਾਜ & ਕਿਸਾਨੀ ਮੋਰਚੇ ਲਈ ਜੀ

randhawaboyz
Автор

ਹਰ ਰੰਗ ਚ ਰੰਗ ਜਾਂਦਾ
ਕੋਈ ਰੰਗ ਨਹੀਂ ਹੂੰਦਾ ਪਾਣੀ ਦਾ
ਉਹੋ ਨਿੰਦਿਆ ਨੀ ਕਰਦਾ
ਜਿਹਨੂੰ ਰੰਗ ਚੜ ਜਾਏ ਗੁਰਬਾਣੀ ਦਾ

Harsh_raowali
Автор

ਹੁਸਨ ਇਰਾਨ ਦਾ ਦਿਮਾਗ ਜਪਾਨ ਦਾ ਹਾਸਾ ਮੇਰੀ ਜਾਨ ਦਾ ਤੇ ਗਾਣਾ ਬੱਬੂ ਮਾਨ ਦਾ ਅੱਤ ਹੀ ਅੱਤ❤

FFMaan-sr
Автор

ਬਾਈ ਨੇ ਇਹਨੀ ਅੱਤ ਐਲਬਮ ਕੱਢੀ ਆ ਆ ਸਾਲ ਨਜ਼ਾਰਾ ਬਣ ਤਾਂ Love You ਉਸਤਾਦ ਜੀ ❤❤❤

jeetakaint
Автор

ਨਾ ਕੋਈ poster ਨਾ ਕੋਈ promotion ਸਿੱਧੀ album ❤ just BABBU MAAN things ❤

gurmeet
Автор

❤ ਮੇਂ ਜਿੰਦਗੀ ਵਿੱਚ ਜਦੋਂ ਵੀ ਉਦਾਸ ਹੁੰਦਾ ਮਾਨ ਬਾਈ ਦੇ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ। ਬੱਬੂ ਮਾਨ ਬੱਬੂ ਮਾਨ ਹੀ ਹੈ ਅਸੀਂ ਤੇਰੇ ਕੱਲ ਵੀ ਫੈਨ ਸੀ ਅੱਜ ਵੀ ਹਾਂ ਤੇ ਕਲ ਵੀ ਰਹਾਂਗੇ। ਮਾਨ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰਕੇ ਹਾਜਰੀ ਲਵਾਉਣ 🙏

jagdeepgrewalvlogs
Автор

ਤੈਨੂੰ ਰੂਹ ਦੀ ਖੁਰਾਕ ਬਣਾਇਆ ਏ ਬੱਬੂ ਮਾਨ ਦਿਲ ਚ ਵਸਾਇਆ ਵੱਡੀ ਉਮਰ ਹੋਵੇ ਵੱਸਦਾ ਰਹੇ ਮੇਰਾ ਮਾਨ

meetbabbumaandafan