filmov
tv
Akhiyan 2 (Official Video) Harbhajan Mann | Babu Singh Maan | Laddi Gill | New Punjabi Songs 2022
Показать описание
ਮੇਰੀ ਨਵੀਂ ਪੂਰੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅੱਠੇ ਗਾਣੇ “ਬਾਬੂ ਸਿੰਘ ਮਾਨ ਸਾਹਬ ਮਰਾੜਾਂ ਵਾਲਾ” ਜੀ ਨੇ ਇੱਕ ਤੋਂ ਇੱਕ ਚੜ੍ਹਕੇ, ਦਿਨ ਰਾਤ ਮਿਹਨਤ ਕਰਕੇ ਲਿਖੇ ਹਨ। “ਲਾਡੀ ਗਿੱਲ” ਨੇ ਜੀਅ-ਜਾਨ ਨਾਲ ਐਲਬਮ ਸਾਰਾ ਸੰਗੀਤ ਤਿਆਰ ਕੀਤਾ ਹੈ। ਐਲਬਮ ਦੇ ਪਹਿਲੇ ਗੀਤ “ਤੇਰਾ ਘੱਗਰਾ ਸੋਹਣੀਏ” ਨੂੰ ਤੁਸੀਂ ਬੇਹੱਦ ਪਿਆਰ ਦਿੱਤਾ। ਐਲਬਮ ਦਾ ਦੂਸਰਾ ਗੀਤ ਜੋ ਮੇਰਾ ਤੇ ਮੇਰੀ ਪਤਨੀ ਹਰਮਨ ਮਾਨ ਦਾ ਮਨਪਸੰਦ ਗੀਤ ਹੈ, “ਅੱਖੀਆਂ-2” ਤੁਹਾਡੇ ਲਈ ਹਾਜ਼ਰ ਹੈ। ਗੀਤ ਦੇ ਬੋਲ, ਸੰਗੀਤ ਤੇ ਧੁਨ ਦੇ ਨਾਲ ਆਈ ਜੇ ਫਿਲਮਜ਼ ਵੱਲੋਂ ਤਿਆਰ ਕੀਤਾ ਇਹ ਵੀਡੀਓ ਵੀ ਆਸ ਕਰਦਾਂ ਤੁਹਾਨੂੰ ਬਹੁਤ ਪਸੰਦ ਆਵੇਗਾ💐🙏🏻🙌🏼
ਹਰਭਜਨ ਮਾਨ
Presenting "Akhiyan 2", the second track from the album "My Way: Main Te Mere Geet", and one of the personal favorites songs of my wife Harman Mann and I. The song is graced by the profound, meaningful and enjoyable lyrics of Babu Singh Maan ji, while the music is wonderfully produced by Laddi Gill and the beautiful visuals are captured by IJ Films. The whole team has given all their efforts for this project, hope you will all thoroughly enjoy it. Love, Harbhajan Mann.
Singer: Harbhajan Mann
Lyricist: Babu Singh Maan
Music Producer: Laddi Gill
Composer: Harbhajan Mann
Mix & Master: Sameer Charegaonkar
Video Credits:
A Film By: IJ Films
Director: Inder Jaria
Team IJ Films: Karm, Mehtab, Manpreet, Gurroop
Edit: Arshpreet
VFX: Babbu Rogla Studios
Female Lead: Savmanpreet
Special Thanks: Jeetu Sandhu, Sandeep Sandhu, Harpreet Sandhu, Resham Singh from India Star Restaurant, Chander Sandhu from Raywhite Rotorua, Jassi Brar New Zealand, Karam Hundal, JK Star Production
Online Promotions: Pro Media
Producer: Gurvinder Singh
Label: HM Records
Enjoy & Stay connected with us!
Комментарии