Jee Nai Lagda | Harbhajan Mann | Music Waves Productions

preview_player
Показать описание
Track Name : Jee Nai Lagda
Movie : Jag Jeondiyan De Mele
Lyricist : Babu Singh Mann
Music Director : Aman Hayer

Music Label : Music Waves Productions Ltd
Like and Subscribe for more content!
Рекомендации по теме
Комментарии
Автор

ਕੁੱਝ ਗਾਣੇ ਗਾਣੇ ਨਹੀਂ ਹੁੰਦੇ ਯਾਦਾਂ ਹੁੰਦੇ ਨੇ♥️..2012..✈️

gulshanattri
Автор

ਪੁਰਾਣਾ ਸਮਾਂ ਯਾਦ ਆਗਿਆ
ਕਿੰਨਾ ਕੁਝ ਬਦਲ ਗਿਆ
ਕਾਸ਼ ਉ ਟਾਈਮ ਮੁੜ ਆਵੇ
ਮਿਸ ਯੂ ਜੋ ਵੀ ਮੇਰੇ ਕੋਲੋ ਦੂਰ ਹੋਗਿਆ

punjabicutecupple
Автор

ਜ਼ਿੰਦਗੀ ਵਿਚ ਆਈਆਂ ਦੋ ਘੜੀਆਂ,
ਕਿੱਥੇ ਇਹ ਘੜੀਆਂ ਤੇ ਕਿੱਥੇ ਓਹ ਘੜੀਆਂ

gurbhejrandhawa
Автор

Weapons 0%
Abuse 0%
Nudity 0%
Love, tradition, respect, voice 100%
Pure song 🎵👌

arvindersinghaujla
Автор

old is gold ਬਾੲੀ ਗਾਣਾ ਤਾ ਅਾਤਮਾ ਚ ਰਚ ਰਿਹਾ ਕਹਿਰ ਹੀ ਕਰ ਤਾ ਮਾਨ ਸਾਬ🙌🙇👍👌✌🤘

Sukh_
Автор

ਇੱਕ ਮੁੱਦਤ ਬਾਦ ਹਾਸਾ ਆਇਆ 🙂 ਤੇ ਆਇਆ ਆਪਣੇ ਹਾਲਾਤਾਂ ਤੇ 💔 miss u

manpreetthaper
Автор

❤ਇੱਕ ਤਾਂ ਮਰ ਈ ਗਏ ਜਿਹੜੇ ਜਿਊਦੇ ਮਰ ਜਾਂਦੇ ਉਹਨਾਂ ਨੂੰ ਸਲਾਮ ਆ ਚਗਲਾ 😊😊😊

desiboyz
Автор

5 साल तक ईस गाने को कालर ट्युन लगाकर सबको सुनाया था आज भी मेरे पंजाबी दोस्त मुझे याद करते हे
बहत शान्दार गाना हे बस समझने वाला चाहिए

Pavankollegal
Автор

Kaun Kaun Sun reha 2019 de last December month Ch maan Saab nu 😊

maanharjot
Автор

ਮੈ ਪਹਿਲੀ ਵਾਰ ਏਹੀ ਗਾਣਾ ਸੁਣ ਕੇ ਰੋਇਆ ਸੀ ।
ਸਹੇਲੀ ਛੱਡ ਗਈ ਸੀ ਮੈ ਦੁਖੀ ਸੀ ਮੇਰੇ ਇਕ ਕੰਜ਼ਰ ਯਾਰ ਨੇ Whatsapp ਤੇ ਇਹ ਗਾਣਾ ਮੈਨੂੰ ਭੇਜਿਆ ਤੇ ਕੈਂਦਾ ਰੋ ਲੇ ਦਿਲ ਹੌਲ਼ਾ ਹੋਜੂ । ਅੱਜ ਓਹ ਵਕਤ ਯਾਦ ਕਰਕੇ ਹਾਸਾ ਵੀ ਆਉਂਦਾ ਤੇ ਰੋਣਾ ਵੀ ।

SunnyDhaliwal
Автор

ਸਾਹਾਂ ਦੇ ਹੌਂਕੇ ਬਣਗੇ ਨੇ
ਹੋਂਕਆ ਚੋ ਨਿਕਲਦੀ ਹਾਏ
ਕਲਿਆ ਦਾ ਮੇਰਾ ਜੀ ਨਹੀਂ ਲਗਦਾ ❤️

Pinukamboj
Автор

ਬਾੲੀ ਗਾਣਾ ਤਾ ਅਾਤਮਾ ਚ ਰਚ ਰਿਹਾ ਕਹਿਰ ਹੀ ਕਰ ਤਾ ਮਾਨ ਸਾਬ🙌🙇👍👌✌🤘💣💣

nps
Автор

I miss my wife she passes away 😭😭😭 love u❤ ohdi yad ch aksar ehi song sunda... ਕੋਈ ਉਹ ਦਿਨ ਮੋੜ ਲਿਆਏ, , , ❤❤❤

GurpalSingh-zpxt
Автор

Mh1 te aundi hundi c eh film kina sohna sama c 💕👌🏻

JasmeetSingh-og
Автор

Kon kon 2020 mein sun rha hai like kr k batayen

jass
Автор

Harbhajan Mann ji ka koi ek bhi gaana aisa nahin hai jo dil ko cheer kar na rakh de..Inka har song bahut hi jabardast hai har song me bahut hee gahraai hoti hai Harbhajan Mann Ji se main zindagi me ek baar jarur milna chahta hun...❤❤❤❤❤❤

jgs
Автор

Zindagi vich ayiya do ghriya kithe oh ghriya kithe eh ghriya this is nice song ilove it

sndeepkaur
Автор

School time yaad a janda 😢 2010 😢 … 14 year

gurwinderbrar
Автор

yeah song kisi dhuki ko sukun detea h thanks man sahab 💕💕💕💕

monusonu
Автор

Sachi bhut aukha hunda e jdo koi add vichale hi chad janda e, kida loki bul jande ne rabba sanu vi ta das de, mai ta thak gya ha roz osnu yadd kar kar ke

parwindersingh