Sharara (Official Video) Harbhajan Mann | Babu Singh Maan | Laddi Gill | New Punjabi Songs 2023

preview_player
Показать описание

“ਮਾਈ ਵੇਅ - ਮੈਂ ਤੇ ਮੇਰੇ ਗੀਤ” ਪੂਰੀ ਐਲਬਮ ਦੀ ਸਾਈਡ ਬੀ ਦਾ ਪਹਿਲਾ ਗੀਤ “ਸ਼ਰਾਰਾ” ਤੁਹਾਡੇ ਲਈ ਹਾਜ਼ਰ ਹੈ ਜੀ। ਰਾਜਸਥਾਨ ਦੀਆਂ ਪਿਆਰੀਆਂ ਲੋਕੇਸ਼ਨਜ਼ ਤੇ ਫਿਲਮਾਇਆ ਇਹ ਗੀਤ ਆਸ ਹੈ, ਤੁਹਾਨੂੰ ਜ਼ਰੂਰ ਪਸੰਦ ਆਵੇਗਾ।

HM Records present “Sharara”, an upbeat romantic dance track, and the first release from Side B of the album, “My Way- Main Te Mere Geet”. This colourful track, shot in the beautiful locations of Jaipur, Rajasthan, will surely start your new year off on a high note.

Song Credits:

Singer: Harbhajan Mann
Lyricist: Babu Singh Maan
Music Producer: Laddi Gill
Composer: Harbhajan Mann
Mix & Master: Sameer Charegaonkar

Video Credits:

Video: Avex Films
Director: Sukh Dhillon
DOP/Editor/Colorist: Avex Dhillon
Assistant Director: Shiva X
Female Lead: Mona Gautam
Line Producer: Sukhi Nabha
Location: Hotel Diggi Palace (Jaipur)
Producer: Gurwinder Singh
Special Thanks: Manpreet Tiwana, Arshdeep Singh
Label: HM Records

Enjoy & Stay connected with us!
Рекомендации по теме
Комментарии
Автор

“ਸ਼ਰਾਰਾ” ਗੀਤ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ। ਮੇਹਰਬਾਨੀ ਦੋਸਤੋ 🙏🏻
ਕਾਮੈਂਟਸ, ਲਾਈਕਸ, ਸ਼ੇਅਰ ਤੇ ਰੀਲਜ਼ ਜ਼ਰੀਏ ਇਸ ਗੀਤ ਨੂੰ ਸਪੋਰਟ ਜ਼ਰੂਰ ਕਰਿਓ, ਜੁੱਗ ਜੁੱਗ ਜੀਓ 🙏🏻🙌🏼

Thank you for your immense love to our track “Sharara”.
Do like, comments, share, and subscribe to HM Records for your continued support 💐🙏🏻

HarbhajanMannOfficial
Автор

ਵੀਰ ਹਰਭਜਨ ਮਾਨ ਦਾ ਹਰ ਗੀਤ ਮੈਂ ਬਿਨਾ ਸੁਣੇ ਸ਼ੇਅਰ ਕਰਦੀ ਹਾਂ
ਜਲੇਬੀਆਂ ਦੀ ਚਾਸ਼ਣੀ ਵਰਗਾ ਗੀਤ ਤੇਰਾ ਵੀਰ ਵੇ।
ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ, ਵੀਰ ਹਰਭਜਨ ਮਾਨ
ਤੇਰੇ ਗੀਤਾਂ ਚੋਂ ਸੱਭਿਆਚਾਰ ਦੀ ਮਹਿਕ ਆਉਂਦੀ ਵੀਰ
ਹਰ ਸਾਹ ਨਾਲ ਦੁਆਵਾਂ ਵੀਰਿਆ

ਜਤਿੰਦਰਕੌਰਬੁਆਲ
Автор

ਪ੍ਰਮਾਤਮਾਂ ਰਹਿੰਦੀ ਦੁਨੀਆਂ ਤੱਕ ਤੁਹਾਡੇ ਤੋਂ ਅਜਿਹੇ ਮਿਠਾਸ ਭਰਭੂਰ ਗਾਣੇ ਪੰਜਾਬੀਆਂ ਲਈ ਗਵਾਉਂਦਾ ਰਹੇ
ਹਸਦੇ ਰਹੋ, ਵਸਦੇ ਰਹੋ, ਖੁਸੀਆਂ ਮਾਣੋ ਮਾਨ ਸਾਹਿਬ
ਧੰਨਵਾਦ ਜੀ

harjinderboha
Автор

ਅੱਜ ਦੇ ਸਮੇਂ ਵਿਚ ਸਭ ਤੋਂ ਵਧੀਆ ਸਿੰਗਰ ਮਾਨ ਸਾਬ ਨੇ ।। ਨਹੀਂ ਤਾਂ ਗਾਇਕਾਂ ਨੇ ਗੰਦ ਪਾਇਆ ਹੋਇਆ।

dhanvirsingh
Автор

ਦਿਲੋਂ ਸਲਾਮ ਆਪ ਜੀ ਦੇ ਇਸ ਗੀਤ ਨੂੰ
ਪਹਿਲੀ ਵਾਰ ਚ' ਹੀ ਦਿਲ ਤੇ ਰੂਹ ਨੂੰ ਟੁੰਬ ਗਿਆ

charanjeetrobby
Автор

Waah waah ji 😃😃 bai ਹਰਭਜਨ ਮਾਨ ਜੀ ਤੁਹਾਡੀ ਆਵਾਜ਼ ਤਾਂ ਦੀਵਾਨੇ ਕਰਦੀ ਏ ਜਦੋਂ ਦਾ ਕਮਲ ਨਾਮ ਸੀ ਫਿਲਮ ਚ ਸੁਣਿਆਂ ਉਦੋਂ ਤੋਂ ਹੁਣ ਤੱਕ ਸਾਰੇ ਗੀਤ ਸੁਣਦਾ 4 ਸਾਲ ਦੀ ਉਮਰ ਵਿੱਚ god bless you 🙏🙏🙏sir

kamalsardarsaabji
Автор

Love u Maan Saab ❣️❣️ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

ਇਕ ਤਰਾਂ ਦੀ ਤਾਜ਼ਗੀ ਆ ਗੀਤ ਚ, ਮਾਨ ਸਾਬ ਅਸੀਂ ਤੁਹਾਡੇ ਕੰਮ ਦਾ ਕੋਈ ਮੁਲਾਂਕਣ ਨਹੀਂ ਕਰ ਸਕਦੇ, ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੇ ਬਾਪੂ ਕਰਨੈਲ ਪਾਰਸ ਦੇ ਪੁੱਤ ਜਦੋਂ ਵੀ ਕੁਛ ਕਰਦੇ ਆ, ਬਹੁਤ ਸ਼ਾਨਦਾਰ ਹੁੰਦਾ ਹੈ, ਗੀਤ ਨੂੰ ਬਹੁਤ ਪਿਆਰ ਸਤਿਕਾਰ

mangamaur
Автор

ਕਲਾਕਾਰ ਬਹੁਤ ਜੰਮੇ
ਹਰਭਜਨ ਨੀ ਕਿਸੇ ਨੇ ਬਣ ਜਾਣਾ
ਯੁੱਗ ਯੁੱਗ ਜੀਓ ਮਾਨ ਸਾਬ੍ਹ

PremSingh-vzfy
Автор

ਏਦਾਂ ਦਾ ਗੀਤ ਸੰਗੀਤ ਹੁੰਦਾ ਦੇਖ ਲਓ ਅੱਜ ਦੇ ਵੈਲਿਉ ਸਿੰਗਰੋ ਤੇ ਗੀਤਕਾਰੋ, ਧੰਨਵਾਧ ਮਾਨ ਸਾਹਿਬ ਜੀ ਹਮੇਸਾ ਦੀ ਤਰਾਂ ਚੰਗੀ ਪੇਸਕਾਰੀ ਲਈ.

gurmitgrewaltalks
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ ਮਾਨ ਜੋੜੀ ਨੇ, love you bro ❤️👍

gurcharansinghsidhu
Автор

ਮਾਨ ਜੀ ਤੁਹਾਡੇ ਗਾਣੇ ਸੁਣ ਕੇ ਰੁਹ ਵਿੱਚ ਮਿਠਾਸ ਆ ਜਾਂਦਾ ਆ ❤️❤️😇😇

DoabaDairyfarming_
Автор

ਪੰਜਾਬ ਦੀ ਰੂਹ ਆ ਵੀਰ ਤੇਰੀ ਅਵਾਜ ਚ ❤️❤️❤️ ਬਚਪਨ ਨਿਕਲਿਆ ਤੁਹਾਡੀ ਅਵਾਜ ਸੁਣ ਕੇ ❤️❤️❤️❤️ ਜਿਉਦਾ ਵਸਦਾ ਰਹੇ ਵੀਰ

AmanDeepSingh-hkyv
Автор

Maan Saab ਬਹੁਤ ਹੀ simple or ਸੁਲਝੇ ਹੋਏ ਇੰਨਸਾਨ ਹੈ। ਉਨ੍ਹਾਂ ਦੀ ਗਾਇਕੀ ਬਾਕਮਾਲ ਹੈ। ਸੱਚੇ ਪਾਤਿਸ਼ਾਹ ਜੀ ਭਾਲੇ ਸਾਰੇ ਭਾਗ ਲਾਉਣ

Guri
Автор

ਮਾਨ ਸਾਹਿਬ, ਬਹੁਤ ਖੂਬਸੂਰਤ ਬੋਲ ਤੇ ਅੰਦਾਜ਼।👌👌👌👌👌👏👏👏👏👏👏👏
90 ਦੇ ਦਹਾਕੇ ਤੋਂ ਤੁਹਾਡੇ ਵਰਗੇ ਫ਼ਨਕਾਰਾਂ ਦੇ ਮੁਰੀਦ ਬਣੇ ਹੋਏ ਹਾਂ ਜੀ।

harjotbrar
Автор

ਵਿਰਸੇ ਦਾ ਵਾਰਸ, ਵੀਰ ਹਰਭਜਨ ਮਾਨ
ਰਹਿੰਦੀ ਦੁਨੀਆ ਤੱਕ ਵੀਰਾ ਤੇਰੀ ਅਵਾਜ ਦੁਨੀਆਂ ਦੇ ਹਰ ਕੋਨੇ ਚ ਗੂੰਜੇਗੀ
ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ

ਜਤਿੰਦਰਕੌਰਬੁਆਲ
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

ਫਿਲਮਾਂਕਣ ਨੂੰ ਵੇਖ ਕੇ ਪੁਰਾਣੇ ਦਿਨ ਯਾਦ ਆ ਗਏ ਜਦੋਂ "ਦਿਲ ਢੋਲ ਗਿਆ" ਗੀਤ ਆਇਆ ਸੀ... ਬਾਈ ਜੀ ਬਹੁਤ ਬਹੁਤ ਪਿਆਰ ਸਤਿਕਾਰ ❣️❣️❣️🥰

ਯੁਵਰਾਜਵਿਰਕ
Автор

😍ਰੋਜ ਹਰਭਜਨ ਮਾਨ ਸੁਣੇ ਬਿਨਾ ਦਿਨ ਨੀ ਲੰਘਦਾ😄😄😄ਜਿਓਦਾ ਰੈਹ ਵੀਰਾ

babbu.patran
Автор

Love u bai ji ਦਿਲ ਨੂੰ ਛੂਹਣ ਵਾਲੀ voice ਆ ਤੁਹਾਡੀ🥰

gurdassingh