YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2

preview_player
Показать описание
Check out the full video song Yadaan Reh Jaaniyaan of Harbhajan Mann latest album Satrangi Peengh 2. Enjoy and stay connected with us!!

Song: YADAAN REH JAANIYAAN
Album: SATRANGI PEENGH 2 (YAADAN REH JAANIYAAN)
Singer: HARBHAJAN MANN
Music: JAIDEV KUMAR
Lyrics: BABU SINGH MAAN
Music Label: T-SERIES
Video: R. SWAMI

Рекомендации по теме
Комментарии
Автор

ਹਰਭਜਨ ਮਾਨ ਪੰਜਾਬੀ ਮਿੳੂਜ਼ਕ ੲਿੰਡਸਟਰੀ ਦਾ ਸਭ ਤੋਂ ਕੀਮਤੀ ਕੋਹਿਨੂਰ ਅਾ ਜੀ

Bittusaidoke
Автор

ਇਨ੍ਹਾਂ ਗਾਇਕਾਂ ਕਰਕੇ ਹੀ ਅੱਜ ਪੰਜਾਬੀ ਸੱਭਿਆਚਾਰ ਜਿਉਂਦਾ ਹੈ
ਤੁਸੀਂ ਪੰਜਾਬ ਦੀ ਸ਼ਾਨ ਹੋ

deepdhillon
Автор

ਹਾਲੇ ਵੀ ਇਹ ਗਾਣਾ ਦਿਲਾ ਵਿੱਚ ਵੱਸਦਾ।
ਬਹੁਤ ਸੋਹਣਾ ਗਾਣਾ ਹੈ ਬਾਈ । ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ।
2023 ਵਿੱਚ ਕੌਣ ਕੌਣ ਸੁਣ ਰਿਹਾ ਹੈ ਇਹ SONG 👍🏻❤️

Romi_insan
Автор

ਜੇ ਅਸਲ ਵਿਚ ਕਿਸੇ ਨੇ ਸੱਭਿਆਚਾਰ ਦੀ ਸੇਵਾ ਕੀਤੀ ਹੈ ਉਹ ਹੈ ਬਾਈ ਹਰਭਜਨ ਮਾਨ ਹੁਣ ਤੱਕ ਕੋਈ ਇਦਾ ਦਾ ਸੋਗ ਨੀ ਜਿਸਨੂ ਦੇਖ ਚੈਨਲ ਬਦਲਨਾ ਪਿਆ ਹੋਵੇ

djgirlz
Автор

ਰੂਹ ਖੁਸ਼ ਹੋ ਜਾਂਦੀ ਆ ਮਾਨ ਸਾਬ ਦਾ ਆਹ ਗਾਣਾ ਸੁਣ ਕੇ ❤️❤️

gurjeetdhaliwal
Автор

❤️ ਤੋਂ ਸਲੂਟ ਅਾ ਮਾਨ ਵੱਡੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ 🙏🙏

kabooterjindjaan
Автор

ਮੂਸੇ ਵਾਲਾ ਲੋਕਾਂ ਨੂੰ ਜਾਦ ਆ ਹਰਭਜਨ ਮਾਨ ਵੀਰ ਜੀ ਨੇ ਪਹਿਲਾਂ ਹੀ ਗਾ ਤਾਂ ਆਉਣ ਵਾਲੇ ਸਮੇਂ ਵਿੱਚ ਜਿਉਂਦਾ ਰਹਿ ਮਾਨਾਂ

premsinghpremsingh
Автор

ਵਾਹ ਜੀ ਵਾਹ ਹਰਭਜਨ ਮਾਂਨ ਜੀ ਦਿਲ ਨੂੰ ਛੂਣ ਵਾਲੇ ਲਫਜ਼ ਪੇਸ਼ ਕੀਤੇ ਤੁਸੀ ਮਾਲਿਕ ਮੇਹਰ ਕਰੇ ਤੁਹਾਡੇ ਤੇ ਇਦਾਂ ਹੀ ਅਾਪਣੇ ਪਿਆਰਿਆਂ ਲਈ ਮਿਠੇ ਮਿਠੇ ਬੋਲ ਪੇਸ਼ ਕਰਦੇ ਰਿਹੋ

kulwindermaan
Автор

ਅੱਜ ਬਹੁਤ ਸਮੇਂ ਬਾਅਦ ਇਹ ਗਾਣਾ ਸੁਣ ਕੇ ਮਨ ਖੁਸ਼ ਹੋ ਗਿਆ ਬਚਪਨ ਚੇਤੇ ਆ ਗਿਆ❤️

sovereignkhalsa
Автор

ਅਸਲ ਚ ਸੱਭਿਆਚਾਰ ਏਹਨਾਂ ਗੀਤਾਂ ਕਰਕੇ ਜੀਉਂਦਾ ਪਿਆ
ਧੰਨਵਾਦ

honeykamboz
Автор

ਸਿੱਧੂ ਮੁੱਸੇ ਵਾਲਾ ❤❤❤ ਬਾਈ ਸੱਚੀ ਯਾਦਾਂ ਰਹਿ ਗਈ h😢😢😢

jassikaroda
Автор

ਏਸ ਗੀਤ ਦੇ ਵਿਚ ਮਾਨ ਸਾਬ ਨੇ ਜਿੰਦਗੀ ਦੀ ਸੱਚਾਈਆਂ ਲਿਖੀਆਂ ਨੇ ਲਵ ਯੂ ਮਾਨਾਂ

ambhirpadhyay
Автор

Hnji..2023 vic kon🤷🏻‍♂️kon song ਸੁਣ Ry ta Like krke ਹਾਜਰੀ ਜਰੂਰ ਲਗਾਓ ❤️❤️😘😘😘👌🏻👌🏻👌🏻

rajpbx_yz
Автор

ਸੱਚੀਆਂ ਗੱਲਾਂ 👌👍💯💯 ਬਹੁਤ ਵਧੀਆ ਗੀਤ ਗਾਇਆ ਵੀਰ ਨੇ 🙏💓💯❣️❣️30-2-2021

deeppb
Автор

ਮੈਨੂੰ ਅੱਜ ਵੀ ਯਾਦ ਸੀ ਆ ਗਏ ਮੈਨੂੰ ਬੋਤ ਵਧੀਆ ਲੱਗਦਾ ਹੈ

helpme
Автор

Yes maan sarਜੋ ਇਕ ਵਾਰ ਚਲਾ ਜਾਤਾ ਹੈ ਕਵੀ ਵਾਪਸ ਨਹੀ ਆਉਦਾ I miss you my grandmother🤶🤶🤶🤶🤶 😔😔😭

Amandeepsingh-httr
Автор

Oh Chali Gayi is 8th wonder song man.... So bloody awesome... hear that song thousand times so far

TheSnipperFan
Автор

So Beautiful Song, Wonderful Video, True or heart touching Lyrics and every one connected with these lyrics and Song tooo listen this song again after so many years because it's real...

komalpreetkaur
Автор

2015 ਚ ਅਸਟ੍ਰੇਲੀਆ ਆਉਣ ਤੋਂ ਪਹਿਲਾਂ ਯਾਰਾਂ ਸੰਗ ਬਹੁਤ ਸੁਣਿਆ, ਇਹ u mann saab

JagroopSingh-bpjj
Автор

his a legend....he always will get credit for his service to our punjab punajbi film industry nu v mann sabh ne jagaa ya c....mere walo poora satkar ate pyaar mann ji nu ...waheguru tuhanu chardi kallaa vich rakhe saari umar

porusjatt