Dil Tod Gaye (Official Video) | PR Movie | Harbhajan Mann | New Punjabi Songs | Latest Punjabi Songs

preview_player
Показать описание
Dil Tod Gaye (Official Video) | PR Movie | Harbhajan Mann | Punjabi Movies | Latest Punjabi Songs

Presenting the vibrant & colourful track “Wanga Satrangiyan” from the new punjabi film “P.R.”, in cinemas worldwide 27th May 2022.

Song Credits:

Song: Dil Tod Gaye
Singers: Harbhajan Mann
Lyrics: Babu Singh Maan
Composer: Harbhajan Mann
Music: Gurmeet Singh
Mix & Master: Sameer Charegaonkar

Film Credits:

Film Name : P.R.
Producers : Harvinder Saran, Darshan S Rangi
Gurvinder Singh
Directed By : Manmohan Singh
Written By : Manmohan Singh
Star Cast : Harbhajan Mann, Delbar Arya, Kanwaljit
Singh, Late Sardool Sikander, Amar Noori, Karamjit
Anmol, Mannu Sandhu, Kanwaljit Neeru, Gursharan
Mann, Gurpreet Grewal, Gurnaam Singh, Seema
Kaushel, Bhupinder Barnala, Gaurav Shah
DOP : Jay Vincent ISC
Screenplay : Manmohan Singh & Baldev Gill
Dialogue : Baldev Gill
Editor : Late Ajay Sharma, Ashish Vichare
Background Score : Gurcharan Singh
Sound Engineer : Narinder Singh
Art Director : Vijay Giri
Costume Designer : Harman Mann, Manpreet Kaur
Music : Gurmeet Singh, Music Empire, Bilal Wajid, Sarang Sikander, Simba Sing, Jerry Singh, Jesse Christopher, Sonu Kambo
Lyrics : Babu Singh Maan, Sonu Kambo
Singers : Harbhajan Mann, Sardool Sikander, Jasbir Jassi, Mannat Noor, Sonu Kambo, Bhai Bhupinder Singh Firozpur Wale
Choreographer : Bhupi Sayan, Navraj Raja, Gopika Arora
Assitant Director : Gurvinder Singh, Aneet Sekhon
Post Production : Rabab Studios
Mix Master : Sameer Charegaonkar, Music Empire
VFX: Babbu Rogla Studio
Line Producer: Jaswinder Singh (Punjab), Harry Chahal (Canada), Rupy Bains (Canada)
Publicity Design: Sardaar Saab Designs, Thirsty Fish
Online Promotions: Being Digital
All India Distribution: I Gill Studios
International Distribution: Forum Films (Australia & New Zealand), Roadside Pictures (Canada & USA), Master Film Video (UAE & GCC), House of Advertising (UK, Europe, Pakistan)
Music On: HM Records

Enjoy & Stay connected with us!

#latestsong #latestpunjabisongs #punjabinewsong

Enjoy & Stay connected with us!
Рекомендации по теме
Комментарии
Автор

ਕਾਫੀ ਦੇਰ ਬਾਅਦ ਕੋਈ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਆਇਆ, ਨਈਂ ਰੀਸ ਮਾਨ ਸਾਹਬ ਦੀ, ਨਾ ਕਲਾਕਾਰੀ ਚ ਤੇ ਨਾ ਅਦਾਕਾਰੀ ਚ

lakhwindersaraoy
Автор

ਪਹਿਲਾਂ ਵੀ ਇਸ ਤਰਜ ਤੇ ਮਾਨ ਜੀ ਤੁਹਾਡਾ ਹੀ ਗੀਤ ਹੈ "ਕੀ ਪਤਾ ਜਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ"

TrollyBoyYT
Автор

ਮੈ ਤਾਂ ਅਜੇ ਰਾਤ ਹੀ ' ਕੀ ਪਤਾ ਜ਼ਿੰਦਗੀ da' ਗਾਣਾ ਸੁਣਦਾ ਸੀ।
👍👍👍👍👍

harmanjotsingh
Автор

Bht bht bht bht bht bht jyada sohna song bht chir bhad bro di movie ayi aw
Kon kon fast show vikhn juu

lakhveerbrar
Автор

ਬਹੁਤ ਗਲਤੀਆਂ ਹੁੰਦੀਆਂ ਜ਼ਿੰਦਗੀ ਵਿੱਚ ਪਰ ਜਿਹੜੀਆਂ ਗਲਤੀਆਂ ਲੋਕਾਂ ਨੂੰ ਪਹਿਚਾਨਣ ਵਿੱਚ ਹੁੰਦੀਆਂ ਉਨ੍ਹਾਂ ਦਾ ਬਹੁਤ ਜ਼ਿਆਦਾ ਦੁੱਖ ਹੁੰਦਾ।* very beautiful 😍 song old memorie yad agya g ❤👌

ranjeetmaan
Автор

ਹਰਭਜਨ ਮਾਨ ਸਾਹਿਬ ਦਾ ਇਸੇ ਗੀਤ ਨਾਲ ਮਿਲਦਾ ਜੁਲਦਾ ਇੱਕ ਗੀਤ ਪਹਿਲਾਂ ਵੀ ਆਇਆ ਸੀ ....
ਸਾਡੇ ਨਾਲ ਹੋਈਆਂ ਅਣਹੋਈਆਂ
ਮਨ ਮਰਿਆ ਤੇ ਸੱਧਰਾਂ ਮੋਈਆਂ

ਉਸ ਗੀਤ ਨੂੰ ਸੁਣ ਕੇ ਐਦਾਂ ਮਹਿਸੂਸ ਹੁੰਦਾ ਆ ਜਿਵੇਂ ਇਹ ਗੀਤ ਉਸੇ ਗੀਤ ਦਾ ਸੈਕਿੰਡ ਵਰਜ਼ਨ ਆ 😋😋😋

nirmalghuman
Автор

ਕਾਫੀ ਦੇਰ ਬਾਅਦ ਮਾਨ ਸਾਬ ਦਾ ਗੀਤ ਆਇਆ,
ਪਰ ਗੀਤ ਬਹੁਤ ਵਧੀਆ ਹੈ !
ਇਹ ਤਾ ਉਹ ਹੀ ਗੱਲ ਹੋਗੀ,
ਮੈ ਪਿੱਛੇ ਹਠਿਆ ਸੀ ਛਲਾਂਗ ਲਾਉਣ ਲਈ,
ਪਰ ਮੈ ਕਦੇ ਮੈਦਾਨ . ਨਹੀ ਸੀ ਛੱਡਿਆ !

harmanbeer
Автор

ਇਸ ਗੀਤ ਦੀ ਕੰਪੋਜੀਸ਼ਨ ਤੇ ਬੋਲ ਕਿ ਪਤਾ ਜ਼ਿੰਦਗੀ ਦਾ ਕੇਹੜੇ ਮੋੜ ਤੇ ਮੁਕ ਜਾਵੇ ਨਾਲ ਮੇਲ ਖਾਂਦੀ ਆ।

sukhchainsinghkang
Автор

ਬੇਈਮਾਨ ਦੇ ਕਰਮਾ ਦੇ ਵਿੱਚ ਸਦਾ ਨਾਮੋਸ਼ੀ ਏ
ਇੱਜ਼ਤ ਲੁੱਟੀ ਆਵਲਾ ਵਰਗੀ ਇੱਕ ਖਾਮੋਸ਼ੀ ਏ

babbumaandsm
Автор

ਮਾਨ ਸਾਬ ਨਿਯੋ ਰਿਸਾ ਥੋਡੀਆਂ, ਜਿਨਾਂ ਵੀ ਗਾਇਆ ਸੱਭਿਆਚਾਰਕ ਗਾਯਾ, ਤੇ ਓ ਪ੍ਰਣ ਅਜ ਵੀ ਪੁਗਾ ਰਹੇ ਹੋ ਧੰਨਤਾ ਦੇ ਯੋਗ ਹੋ, ਜੀ ਮੈਂ ਥੋਨੂੰ ਆਪਣੇ ਲਿਖੇ ਸੌਂਗ ਭੇਜਣੇ ਚੋਣਾਂ, ਪਲਜ਼ ਕੋਈ ਤਰੀਕਾ ਦਸਯੋ ਥੋੜੇ ਤਕ ਪੋਂਚ ਕਰਣ ਦਾ, ਸਾਫ ਸੁਥਰੇ ਬੋਲ ਨੇ ਓ ਵਾਦਾ ਮੇਰਾ ਪਲਜ਼, 🙏🙏🙏

ramdasgill
Автор

Very heart tuching song song nd video👌👌👌👌👌
ਲੋਕ ਬਦਲ ਪਤਾਂ ਨਹੀ ਕਿਉਂ ਜਾਂਦੇ ਨੇ ਪਹਿਲਾਂ ਸੁਪਨੇਂ ਦਿਖਾ ਕੇ, ਪਿਆਰ ਚ ਪਾ ਕੇ, ਆਪਣੀ ਆਦਤ ਬਣਾ ਕੇ 😢😢😢😢😢💔💔💔

sidhuchahal
Автор

ਦਿਲ ਤੋੜ ਗਏ ਦਿਲਾਂ ਦੇ ਯਾਨੀ, ਮਨ ਤੜਫੇ ਜਿੰਦਗਾਨੀ

teamlakhasidhana
Автор

❤️ ਤੇਰੇ ਪਿੱਛੇ ਕਿਓਂ ਰੁਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ ❤️

TonySuhronWala
Автор

Kde rees nae kr sakda koi maan saab de.good bless u vadde veer g.mainu apni life vich only 1 var naseeb hoya tuhada live.but o aaj v yaad a.

deepkamboj
Автор

Harbhajan Mann jigood singer and good actor my favourite harbhajan maan ehna diya sab filma very nice🎉

AmanDeep-xdck
Автор

AAJ MOVIE DEKH KE AAYA .. BHUT SARE MESSAGE NE ES MOVIE CH .. MUST WATCH GUYS .. CANADA DI REAL LIFE DIKHAYI HAI .. HATS OFF MAAN SAAB

goldenlife
Автор

ਮਾਨਾਂ ਮਰ ਜਾਣਾ ਸੱਚੀਂ ਯਾਦਾਂ ਹੀ ਰਹਿ ਜਾਣਗੀਆਂ

Love
Harbhajan Mann ❤️❤️❤️❤️❤️

sokhaldeep
Автор

ਵਾਹ ਜੀ ਮਾਨ ਸਾਹਿਬ ਉਹੇ beat ਤੇ ਇਕ ਨਵਾ ਗਾਣਾ । ਪੁਰਾਣੀ ਜਿਦਗੀ ਯਾਦ ਆ ਗਈ

MaanFansIndustry
Автор

ਤੁਹਾਡੇ ਗਾਣੇ ਬਹੁਤ ਸੋਹਣੇ ਹੁੰਦੇ ਹਨ ਬਹੁਤ ਸੁਣਦੇ ਹਾ ਅਸੀਂ ਸਾਰੀ ਫੈਮਲੀ ਮਾਨ ਵੀਰਾਂ 👍👍👍👍👍👍👍👍👍👍

aman-sfbw
Автор

Ap ka har song Best hai new song veri naic pr movie songs best best best harbhajan maan paji zandabad tusi salamat rahu

faisalmaan