New Punjabi Song 2024 | Jatti Di Pasand- Deep Bajwa ft Mahi Sharma | Latest Punjabi Song 2024

preview_player
Показать описание
Ishqpura07 Proudly Presents a Official Teaser of (JATTI DI PASAND TEASER , Sung by "Deep Bajwa "and Written by "Manjeet Dhariwal ". The music is given by "Guri nimana". The Video is Directed by "Param Chahal". Enjoy and stay connected with us !!
#deepbajwa #newpunjabisong #latestpunjabisong2024

For More Updates Subscribe Our Official Youtube Channel For Upcoming songs :


Singer - Deep bajwa
Composer - Deep Bajwa
Female lead - Maahi sharma
Music - Guri nimana
Lyrics - Manjeet Dhariwal
Producer - Shera begu /Monty kamboj / Kamal Sandhu
Dop - Iqbal Kamboj
Mix master- MJ
Editor - Jagjeet dhanoa
Jib operator - Munish
DIGITAL PROMTION - DEVU DIGITAL

Stay Connected with ..

All Copyrights - Ishpura07 films
#ishqpura07
Рекомендации по теме
Комментарии
Автор

Daseo ji kime lgeya gana puri team di bohat mehnat aa🙏🏻❤️

Deepbajwa
Автор

ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ। ਦੀਪ ਬਾਜਵਾ ਆਪਣੇ ਹਰ ਗਾਣੇ ਵਿੱਚ ਮਾਹੀ ਸ਼ਰਮਾਂ ਨੂੰ ਲੈ ਕੇ ਆਉਦਾ ਹੈ। ਦੋਵਾ ਦਾ ਭੰਗੜਾ ਬਹੁਤ ਸੋਹਣਾ ਅਤੇ ਹੱਸ ਮੁਖ ਹਨ। ਮਾਹੀ ਸ਼ਰਮਾ ਦੀ ਐਕਟਿੰਗ ਬਹੁਤ ਵਧੀਆਂ ਲੱਗਦੀ ਹੈ। ਸੋਹਣੀ ਅਤੇ ਖੂਬਸੂਰਤ ਬਹੁਤ ਜੋੜੀ ਬਣਦੀ ਹੈ। ਦੀਪ ਬਾਜਵਾ ਹਰ ਵਾਰ ਦਿਲ ਜਿੱਤ ਲੈਦਾ ਹੈ। ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦੋਵਾ ਨੂੰ ਰੱਬ ਖੂਬ ਤਰੱਕੀਆ ਅਤੇ ਚੜਦੀਕਲਾ ਤੰਦਰੁਸਤੀ ਰੱਖੇ

hardeepsinghsingh
Автор

ਬਹੁਤ ਸੋਹਣੇ ਗੀਤ ਲੱਗੀਆਂ ਤੁਹਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਤੁਹਨੂੰ ਚੜਦੀਕਲਾ ਵਿੱਚ ਰੱਖ ਜੀ 🙏

ButtaSingh-qnji
Автор

ਜਿਨੇ ਵੀਰ ਦੇ ਗਾਣੇ ਸਾਰੇ e ਸਿਰਾਂ, ਸਰਦਾਰ jchda 😊

Satwindersingh-jfhg
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਦੀਪ ਬਾਜਵਾ ਤੇ ਮਾਹੀ ਸਰਮਾ ਦੋਵਾਂ ਦੀ ਜੋਡ਼ੀ ਬਹੁਤ ਸੋਹਣੀ ਲੱਗਦੀ ਹੈ ❤❤❤❤

SimmiGuru-cobg
Автор

ਬਹੁਤ ਵਧੀਆ ਹੈ ਸਿਰਾ ਗੱਲ ਬਾਤ ਹੈ ਜੀ ਬਾਜਵਾ ਸਾਬ ਪਰਮਾਤਮਾ ਤਰੱਕੀਆਂ ਬਖਸੇ

mewasingh
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

SukhwinderSingh-wqip
Автор

Mahi sharma and deep bajwa di jodi boht jachdi aaa

fchwgev
Автор

ਚੰਦਰੀ ਨੂ ਰੋਗ ਤੇਰਾ ਲਗ ਗਿਆ ਹਾਨੀਆ, , , ਇਸ ਟੱਪੇ ਨੇ ਕੀਲ ਕੇ ਰਖ ਦਿੱਤਾ ❤😍😍👍ਕਿੱਨੀ ਸੋਹਨੀ ਹੇਕ ਨਾਲ ਗਾਇਆ ❤👍👍🎉🎉🎉

Jugpreetsingh-mg
Автор

ਬਹੁਤ ਸੋਹਣੇ ਗੀਤ ਲੱਗੀਆ ਤੌਹਡੋ ਸਾਰੀ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ਲਵ ਯੂ ਦੀਪ ਬਾਈ ਜੀ🙏🙏🧡

vuoddmf
Автор

Pyara laggaa geet . Singing, music, lyrics and video . Harek nuktey ton good aa ❤

shamshersandhu
Автор

Deep bajwa mahi gill di real jodi ban jawe buhut sohni jodi

sarbjitsingh
Автор

ਸਿਰਾਂ ਈ ਕਰਾਈ ਪਈ ਆ ਗੱਲਬਾਤ ਦੀਪ ਬਾਈ, ਜਿੱਥੇ ਤੁਹਾਡਾ ਗਾਉਣ 'ਚ ਕੋਈ ਮੁਕਾਬਲਾ ਨੀ, ਉੱਥੇ ਮਾਹੀਂ ਸ਼ਰਮਾ ਵੀ ਸਿਰਾ ਕਰਾਈ ਖੜ੍ਹੇ ਆ ❤️❤️❤️🔥🔥🔥 @deepbajwaonly
@itsmahisharma

nishansahotaofficial
Автор

ਵਧੀਆ ਗਾਣਾ ਐ..ਸਾਰੇ ਗਾਣੇ ਤੁਹਾਡੇ ਵਧੀਆ ਹੁੰਦੇ ਐ..

bainsjeet
Автор

ਬਾਈ ਜੀ ਬਹੁਤ ਹੀ ਸੋਹਣਾ ਗੀਤ ਆ ਜੀ ਨਹੀਂ ਭਰਦਾ ਦਿਨ ਚ ਬਹੁਤ ਬਾਰ ਸੁਣ ਲਿਆ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ

ParmjeetSingh-vkrx
Автор

ਹੋਵੇ ਜੇ ਤੂੰ ਸੁਰਮਾ, ਸਜਾ ਲਾ ਤੈਨੂੰ ਅੱਖ 'ਚ ❤

anjaan_jhi
Автор

Mahi sharma is nam of success for Every hero and team🤔🤔💚💚🇵🇰

Choudhry-
Автор

Deep veere ki kahan me is geet bare bahut sohna hai jina vi kahan me oona hii thoda hai and very very nice❤❤❤😘😘😘

nageshwarrai
Автор

Bhut sohna ganna🎥❤️ #DeepBajwa #MahiSharma

Official.SajanChoudharyy
welcome to shbcf.ru