Killa | Dilpreet Dhillon Ft. Sultaan | Desi Crew | Balkaar | Latest Punjabi Songs 2024

preview_player
Показать описание
Artist : Dilpreet Dhillon
Lyrics & Composer : Balkaar
Music composer : Desi Crew
Mix & Master - Dense
Video :Bhindder Burj
DOP - Gavy Khaira
Editor Jagjeet Dhanoa
Colorist Harmanvir
Producer : Jasveer Singh & Vikramjeet Singh
/ thindjasvir​
Production Controller :- Avtar singh
Online promotion : Gold Media
Snapchat Marketing: Youmedia (Jot Gill)
Label : Bang Music
BANG Music Management:
India: 9721000003, 7830950004
UK: +44 7403 35 7403
/ g4rrysingh
Рекомендации по теме
Комментарии
Автор

ਇੱਧਾਂ ਦੇ ਗਾਣੇ ਸਿੱਟੀ ਜਾਇਆ ਕਰ ਭਰਾ, , , , ਮਹੌਲ ਬਣਿਆ ਰਹਿੰਦਾ ❤

officialbalwinder
Автор

ਤੇਰੇ ਜੱਟ ਦੀ ਬਰਾਬਰੀ ਦਾ ਜੱਟ ਕੋਈ ਨਾ।
ਯਾਰੀ ਪਿੱਛੇ ਨਹੀਂ ਜੋ ਖਾਧਾ ਐਸਾ ਫੱਟ ਕੋਈ ਨਾ।।

SULTAAN
Автор

ਵਾਹ! ਕੀ ਗਾਣਾ ਹੈ। ਇਸ ਬੰਦੇ ਦੀ ਆਵਾਜ਼ ਵਿੱਚ ਕਿੰਨਾ ਜ਼ੋਰ ਹੈ। Dhillon ਦੀ ਆਵਾਜ਼ ਸੁਣਕੇ ਕੋਈ ਬਿਮਾਰ ਵੀ ਉੱਠ ਖੜਾ ਹੋਵੇਗਾ। ਉਸ ਵਿੱਚ ਊਰਜਾ ਦਾ ਸੰਚਾਰ ਹੋਵੇਗਾ।
Love you dhillon🔥🔥🔥

crickethighlights
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਕੋਈ ਗੱਲ ਤਾ ਹੈ ਐਵੇਂ ਤਾ ਨਹੀਂ ਦਿਲਪ੍ਰੀਤ ਢਿੱਲੋਂ ਹੁੰਦੀ ਬਾਈ ਆਪਾਂ ਤਾ ਫੈਨ ਏਹ ਬਾਈ ਦੇ ਤੁਸੀਂ ਦੱਸੋ 👌👌👌👌👌👌🔥🔥🔥🔥🔥🔥🔥🔥🔥🔥🔥🔥

Buntyvirk
Автор

ਹੁਣ ਆਹ ਬਾਈ ਬਲਕਾਰ ਕੌਣ ਆ..ਬਾਈ ਸੱਪ ਹੀ ਆ ਨਵਾਂ ਘੈਂਟ ਆ ਆਉਣ ਆਲਾ ਟਾਈਮ ਬਲਕਾਰ ਸਿਆ ਤੇਰਾ.. ਮੰਜਾ ਡਾਹੀ ਬੈਠੀ ਆ ਜਵਾਨੀ ਜੱਟ ਤੇ ਵਾਹ ਬਾਈ

sonybrar
Автор

ਆ ਗਿਆ ਫਿਰ ਢਿੱਲੋਂ ਦਾ ਮੁੰਡਾ 😎🌪️🔥
ਨਾਲ 🌪️ਸੁਲਤਾਨ😎

Kamaljatt
Автор

ਦਿਲ ਨੂੰ ਇਹਨੀ ਖੁਸ਼ੀ ਮਿਲੀ ਬਿਆਨ ਨੀ ਕਰ ਸਕਦਾ ❤️ ਰੂਹ ਨੂੰ ਸਕੂਨ ਮਿਲਿਆ ਪਰਮਤਮਾ ਉਮਰ ਲੰਬੀ ਕਰੇ ਇਹ ਕੁੜੀ ਹਰੇਕ ਗਾਣੇ ਤੇ ਪੰਪ ਦਿੰਦੀ 🤣

dhanju_abhun
Автор

Sultaaan bhai
Love from Haryanaaa♥️♥️♥️

bhavneshbhayana
Автор

Yeah aayi Vibe ❤ Desi Crew De Sangeet ch 😍👏🏻 Ayy Hyy Dilpreet veera 🔪🖤 Sultaan Praa 💫🎧

itshero-hnhu
Автор

bhaishaaaab 🤍🤍🤞 Sultaan ki lyrics goli jese lagti 🤍🤍 Dilpreet as always great wrk bhai 🤍🤍🤍🤞

riteshbeniwal
Автор

Tuhada aun dya papa g sidhu moose wala 💪

youngeryoutuber
Автор

ਆਪਣਾ ਲਿਖਿਆ ਗੀਤ #killa
ਸੁਣ ਕੇ ਦੱਸੀਓੁ ਜਰੂਰ ਕਿਵੇ ਲੱਗਿਆ 🙏🏻

ਇਹ ਕਿੱਥੇ ਜਾਨੇ ਨਾਮ ਲੈਂਦੀ ਜਾਨ ਦਾ,
ਮੰਜਾ ਡਾਹੀ ਬੈਠੀ ਆ ਜਵਾਨੀ ਜੱਟ ਤੇ #Balkar✍🏻

balkar_
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

SukhwinderSingh-wqip
Автор

Many Many happy Returns of the day to Dilpreet Sir 🎉🎉
Wishing u lots of success, prosperity and Good health❤

dr.shwetaghag
Автор

Attach song be ready 30 August ❤ 1 day top 1 Billboard song 🤘👈

gagandeep
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

Part 2. Killa again aouna chaida dilpreet Bai sirra c gaana bakki❤❤ balkar lyrics hunde e siraa aa

thekiddjattz
Автор

Bhai g attt Karatii Always ki Tarhn ❤️❤️❤️ Love From Pakistan ❤❤❤

TuSsiKon
Автор

Gana gjb tha or jaise jaise khtm ho rha dukh ho raha tha aisa lg rha tha itna chota song kyu h nice bhai

poepgbv