New Punjabi Songs 2024 - Sheesha ( Full Video ) Gulab Sidhu ft Mahi Sharma | Punjab Flow | Music Tym

preview_player
Показать описание
#sheesha #gulabsidhu #mahisharma #newpunjabisongs2024

Music Tym Productions Hardeep Meen & Deepak Thakur Presents " Sheesha " By " Gulab Sidhu “ From EP Punjab Flow .

Make Sure You Will Like It And Spread it As Much As You Can.

EP - Punjab Flow
Song - Sheesha
Singer - Gulab Sidhu
Featuring - Mahi Sharma
Lyrics - Fateh Shergill
Music - Diamond
MixMaster - BPM Mixes
Video - Hitesh Arora
Assistant Director - Neeraj Charan
Cheif AD - Ali Justin
Costumes - Rajat Manchanda
Editor / DI - Prince Sethi
Producer - Bharti Prasher & Sunaina Thakur
Poster - Vicky Singh
Label - Music Tym

Promotions - Music Town ( Varun Sarry )

All Copyright Reserved ➤ MUSIC TYM PRODUCTIONS

► Music Tym Social Media Links:-

New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , Punjab Flow , Punjab Flow new ep , sheesha Song , Wattan by gulab sidhu , Fateh Shergill , sheesha song , sheesha mahi sharma , mahi sharma new song , mahi sharma songs , mahi sharma new punjabi songs
Рекомендации по теме
Комментарии
Автор

ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ, 🫶🥰🥰💞

SukhmanSidhu-ynkh
Автор

ਕਿਸਨੂੰ ਮਾਹੀ ਸ਼ਰਮਾ ਦੀ ਐਕਟਿੰਗ ਵਧੀਆ ਲਗਦੀ ਹੈ, , , ,

vipansingh
Автор

ਜਿਵੇਂ ਉਸ ਗ਼ੁਲਾਬ ਦੀ ਮਹਿਕ ਨਾਲ ਭਾਉਰ
ਖ਼ੁਸ਼ ਹੁੰਦੇ
ਤੇ ਉਵੇਂ ਹੀ ਇਸ ਗ਼ੁਲਾਬ ਦੀ ਅਵਾਜ਼ ਨਾਲ ਦਿਲ
ਖ਼ੁਸ਼ ਹੁੰਦਾ ❤❤❤❤❤❤🎉

gillboy
Автор

ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤

ParvajMohammad-yzhy
Автор

ਮਾਹੀ ਸ਼ਰਮਾ (ਐਕਟ੍ਰੈਸ) ਗਾਣੇ ਨੂੰ ਚਾਰ ਚੰਦ ਲਾ ਗਈ ਕਿਆ ਏਸਪਰੇਸ਼ਨ ਦੇ ਕੇ ਗਈ ਆ ਬਾਕੀ ਫ਼ਤਹਿ ਦੀ ਕਲਮ ਤੇ ਗੁਲਾਬ ਦੀ ਅਵਾਜ ਬੀਤੇ ਹੋਏ ਇਸ਼ਕ ਦੇ ਪੱਲ ਯਾਦ ਕਰਵਾ ਗਈ 💜

GauravK-
Автор

ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡੀਓ ਬਹੁਤ ਸੋਹਣੀ ਆ 😂

famousjattsmusic
Автор

ਜਿਵੇਂ ਸਿੱਧੂ ਬਾਈ ਮਾਡਲ ਕੁੜੀ ਦੀ ਦਿਲੋਂ ਇੱਜ਼ਤ ਕਰਦਾ ਸੀ, , ਓਵੇਂ ਗੁਲਾਬ ਬਾਈ ਕਰਦਾ ❤❤❤

Batth
Автор

ਜਿੰਨਾ ਸੋਹਣਾਂ ਗਇਆ ਜੇ ਕਿਤੇ ਪੇਂਡੂ touch ਦਿੱਤਾ ਹੁੰਦਾ ਸੋਨੇ ਤੇ ਸੂਗਾਹਾ ਬਣ ਜਾਂਦਾ ❤ song ta bs ❤❤❤

Strssgamez
Автор

ਜੱਟਾ ਜਿਓਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ !!....❤

Amandeep.kaur.aulakh
Автор

ਮਾਹੀ ਸ਼ਰਮਾ ਨੂੰ ਸ਼ੀਸ਼ਾ ਦੇਖਣਾ ਪਸੰਦ ਹੈ ਅੱਜ ਤੇ ਮੁਟਿਆਰ ਨੇ ਸ਼ੀਸ਼ੇ ਤੇ ਗਾਣਾ ਵੀ ਕਰ ਲਿਆ ਇਹ ਤੇ ਫਿਰ ਟੋਪ ਤੇ ਹੋਊ❤❤

zzgkriu
Автор

ਲੱਗਿਆ ਰਹਿ ਬਾਈ, ਸਿੱਧੂ ਤੋਂ ਬਾਅਦ ਦੂਜਾ ਸਿੱਧੂ ਤੂੰ ਹੀ ਹੈ ❤️❤️❤️

jaskiratgamingzone
Автор

ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼😊😊🎉ਕਰਤਾ

daljeetsingh-vvuj
Автор

ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Mahi te Gulaab di🥰🥰👌👌♥️♥️

sukhdeeprattan
Автор

ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ 🥰🥰

rajbirgill
Автор

ਵੀਰ ਜੀ ਤੁਸੀਂ ਨਿਮਰਤ ਖੇਰਾ ਨਾ ਜੈ ਭਰੀ ਭਧੇਰ ਨਾਲ ਗਾਣਾ ਕੱਢੋ ਤੁਹਾਡੀ ਜੋੜੀ ਬਹੁਤ ਜਚਦੀ ਹੈ❤❤❤ ਪਲੀਜ਼ ਇੱਕ ਗਾਣਾ ਕੱਢੋ❤❤

RajwinderKaur-frtw
Автор

ਜੇ ਆਹ ਗੀਤ ਕੋਈ ਹੋਰ ਗਾਉਂਦਾ ਤਾਂ ਗੱਲ ਨੀਂ ਬਨਣੀ ਸੀ ਪਰ ਗੁਲਾਬ ਬਾਈ ਨੇਂ ਜਚਾ ਦਿੱਤਾ ਗਾਣਾ ਜਾਨ ਪਾ ਦਿੱਤੀ ਗੀਤ ਚ

sukhdeepsinghpatwari
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

Mujhe pnjabi ni aati ...pr pnjabi song bohot zyada pasnd h ❤❤🤩🤩

darshnakumari
Автор

ਕਿੰਨੀ ਵਾਰ ਸੁਣ ਲਿਆ ਗਾਣਾ ਭਰ ਦਿਲ ਹੀ ਨਹੀਂ ਭਰਦਾ❤❤❤

Gagangill
Автор

ਗੁਲਾਬ ਬਾਈ ਦੀ ਜੁਬਾਨੋ ਬੜਾ ਫ਼ਬਿਆ ਗਾਣਾ ਤੇ ਫ਼ਤਹਿ ਬਾਈ ਦੀ ਕਲਮ ਨੇ ਬੁਹਤ ਸੋਹਣਾ ਲਿਖਿਆ❤❤❤❤

gillsaabgillsaab