DAMN DADDY (OFFICIAL VIDEO) PREM DHILLON | RASS | LATEST PUNJABI SONGS 2024

preview_player
Показать описание
PREM DHILLON PRESENT "DAMN DADDY"

SINGER/LYRICS/COMPOSER - PREM DHILLON
MUSIC - RASS
VIDEO - NAV DHIMAN
Рекомендации по теме
Комментарии
Автор

ਤੇਰੇ ਚ ਤੂੰ ਨਹੀਂ ਤੇਰਾ ਉਸਤਾਦ ਬੋਲਦਾ ਸਿੱਧੂ ਮੂਸੇ ਵਾਲਾ ਆਉਦੇ ਜਾਂਦੇ ਆ ਤੇਰੇ ਚ ਤੇਰੇ ਉਸਤਾਦ ਦੇ ਗੁਣ, ,, ਜਿਵੇਂ ਮੂਸੇ ਵਾਲਾ ਕਿਹਦਾ ਕਿ ਸਾਲਾਂ ਗੀਤਾ ਚਲੇ ਏਕ ਨਾ ਮੰਡੀਰ ਵਿਚ ਬੜੀ ਆ ❤

Ascheffoodasmr
Автор

ਮੁੰਡਾਂ ਕਹਿੰਦੇਂ ਮੂਸੇ ਆਲੇ ਜੱਟ ਦਾ ਚੰਡਿਆਂ ਵਾ 🤟😎

MahinderSingh-pecj
Автор

ਚੰਡਿਆ ਮੂਸੇ ਆਲੇ ਦਾ ਅੱਗ ਤੋ ਕੱਢੋ ਗਾ ਹੀ ਸਿਰਾ ਲਤਾ ਬਾਈ ਪਤਾ ਨੀ ਕੀਦੇ ਕੀਦੇ ਚੇਪੜਾ ਮਾਰ ਗਿਆ ਢਿੱਲੋਂ ਬਾਈ❤❤

warringsonu
Автор

Ajj V je koi ਪਿਉ puchda ta
Naam SIDHU da likhde ne
Sidhu Moosewala forever ❤
Prem Sidhu da jwaak aa

Punjaab
Автор

ਸੁਰਾਂ ਦੀ ਨਾ ਬਹੁਤੀ ਜਾਣਕਾਰੀ ਜੱਟ ਨੂੰ ਫੁੱਲ ਆਂ ਕਰੰਟ ⚡ਪਾਉਂਦਾ ਗਾਹ ਧਾਰ ਕੇ 🎵🎶🚀

sukhpreetbhatti
Автор

ਬਾਈ ਸਹੀ ਗੱਲ dhinllon ਦੀ ਮਾਝਾ ਮਾਝਾ te ਪ੍ਰੇਮ ਨੇ ਕਰਾ ਦਿਤਾ ਆ 💪💪💪💪💪💪💪

JugrajSandhu-wdkz
Автор

ਕਈ ਨਾਲ ਮੇਰੇ ਬੈਕੇ... ਕਈ ਨਾਲ ਮੇਰੇ ਖਹਿਕੇ... ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ ❤️🚀>>>

imanroop.
Автор

Prem is trained student of MOOSE , lets see❤

yuvifact
Автор

Navaan di album billboard te prem da ganna heni trending ch ehi farak aa prem vi album kad ke billboard te chade fer mukabla va par apan tan dowa di support krde a both are 👍🔥 sira prem x navaan ❤

Sekhonsaab_pamali
Автор

Never Mess with a Guy Who was with sidhu for a while❤

Iadeelashraf
Автор

“koi shaq nah mai Kude wajja BHAU NI te Ratta v mai SAU NI”🔥🌪️✨

DVYT
Автор

ਖੁੱਡਾਂ ਬੰਦ ਕਰਦਾਂ ਗੇ ਐਨਾ ਕ stock 🔥🔥
Navaan is navaan 💯

EditorzChoice
Автор

ਨਵਾਨ ਸੰਧੂ ਸ਼ੁਰੂ ਤੋਂ ਹੀ ਇਕੱਲਾ ਚਲਦਾ ਓਸਨੂੰ ਕਿਸੇ ਦੀ ਲੋੜ ਨੀ ਤੇ ਪ੍ਰੇਮ ਢਿੱਲੋਂ ਜੇਡਾ ਮਾਝਾ ਮਾਝਾ ਕਰਦਾ ਇਹ ਬ੍ਰਾਂਡ ਵੀ ਸਿੱਧੂ ਦੀ ਹੀ ਦੇਣ ਹੈ ਇਸਨੂੰ ਇਹ ਹੁਣ ਤਕ ਚਲਦਾ ਆ ਰਹਿ ਤਾ ਸਿਰਫ ਸਿੱਧੂ❤ ਕਰਕੇ

devendergill
Автор

ਇਕ ਮੇਰਾ ਹਿ ਬਣਾਇਆ ਕਹਿੰਦਾ ਹਿੱਟ ਆ ਮੈ ਗੀਤਾ ਚ 😂

ਚੇਤਾ ਕੁੱਜ 😘🤌🏻

_anmoldeep_kaur
Автор

Level ਦੇ ਬੰਦਿਆ ਨਾ ਫਾਹ ਪੋਨ ਦਾ। ਸ਼ੋਂਕ ਜੱਟ ਦਾ ਸੋਹਣੀਏ

sehazdeepsharma
Автор

ਪਰ ਜੋ vibe ਸੰਧੂ ਦੇ ਗਣਿਆ ਚ ੳਹ ਗੱਲ ਨਹੀਂ ਬਣੀ
ਬਾਕੀ ਬਹੁਤ ਵਧੀਆ ਭਰਾ ❤

gurjeetgill
Автор

Only Sidhu💪🏼..sidhu shi Khnda c eh leera hi rahngiyan..leeliya feeliyan chintu candy

dalerhanjra
Автор

Haircut, Look, Hook Line, Appropriately Tag Haters, An Immaculate Track Forever.

LieiuDsac
Автор

O Soch Vich Kink Na
Bahaan Full Ink Na
Wanna Be Koi Yaar Nahi O
Waade Lip Sink Na
Soch Vich Kink Na
Bahaan Full Ink Na
Wanna Be Koi Yaar Nahi O
Waade Up Sink Na
Sade Khopdi Ch Bad Vibe Na
Laake Haaye Karidi Aa Sohniye
Vairi Marne Nu Thaa Labhoe
Assi Buy Kariui Aa Sohniye
Vairi Marne Nu Thaa Labhoe
Assi Buy Kariui Aa Sohniye
Vairi Marne Nu Thaa Labhoe
Assi Buy Kariui Aa Sohniye

RDXvlogs
Автор

ਗਾਉਦੇਂ Dhillon ਵੜੇ ਜੱਟਾ ਤੇਰੇ ਜਿਹਾ ਢਿੱਲੋੰ ਨੀ 🏴‍☠️🔥

navyarr