PRIME (Album) Nirvair Pannu | Juke Dock

preview_player
Показать описание
PRIME [Full Album]

1. Akhiyan (00:00)
2. Rabb Nal Gall (02:45)
3. Ashiq Bande (05:15)
4. Jawani (08:14)
5. Viah Ni Hona (09:53)
6. Bin Daseya (12:35)
7. Love Talk (15:41)
8. Bande Banjo (18:27)
9. In Love (20:46)
10. Ishq Kahani (23:47)
11. Luv Szn (27:14)
12. Muchh (29:23)
13. Pasand Jatt Di (32:18)
14. Vair (35:07)
15. Trucker (37:17)
16. Chori Chori (40:00)

AKHIYAN
Singer/Lyrics/Composer - Nirvair Pannu
Music - Arsh Heer

RABB NAL GALL
Singer - Nirvair Pannu
Music - Deol Harman
Lyricist - Jagjit Brar

ASHIQ BANDE
Singer/Lyrics/Composer - Nirvair Pannu
Music - Lil Daku

JAWANI
Singer - Nirvair Pannu
Music - Lil Daku
Lyrics - Karan Thabal

VIAH NI HONA
Singer/Lyrics/Composer - Nirvair Pannu
Music - Deol Harman

BIN DASEYA
Singer/Lyrics/Composer - Nirvair Pannu
Music - Deol Harman

LOVE TALK
Singer/Lyrics/Composer - Nirvair Pannu
Music - Prodgk

BANDE BANJO
Singer/Lyrics/Composer - Nirvair Pannu
Music - Deol Harman

IN LOVE
Singer/Lyrics/Composer - Nirvair Pannu
Music - Jassi X

ISHQ KAHANI
Singer - Nirvair Pannu
Lyricist - Harsh Deogan
Music - Sharan Shergill

LUV SZN
Singer/Lyrics/Composer - Nirvair Pannu
Music - JayB Singh

MUCHH
Singer - Nirvair Pannu
Music - Jassi X
Lyricist - Pagga

PASAND JATT DI
Singer/Lyrics/Composer - Nirvair Pannu
Music - JayB Singh

VAIR
Singer - Nirvair Pannu
Music - Deol Harman
Lyricist - Karan Thabal

TRUCKER
Singer/Lyrics/Composer - Nirvair Pannu
Music - Mxrci

CHORI CHORI
Singer/Lyrics/Composer - Nirvair Pannu
Music - Mxrci

Publicity Design - The Divine Media
Business Manager - Jatinder Pal Singh
Producer - Jagjit Singh Dhillon & Sukhjit Singh Dhillon

Label - JUKE DOCK
Enquiry No. +91 7307800101

Enjoy And Stay Connected With Us📲

#prime #nirvairpannu #jukedock #album ​
Рекомендации по теме
Комментарии
Автор

Give your feedback in form of LIKE👍 COMMENT📥 SHARE📲
Subscribe us for more updates🎵

JukeDock
Автор

ਜਿਹੜੇ ਵੀ ਮੇਰਾ ਕਮੈਂਟ ਪੜ੍ਹ ਰਹੇ ਆ ਰੱਬ ਉਹਨਾਂ ਦੇ ਮਾਂ ਪਿਉ ਨੂੰ ਖੁਸ਼ੀ ਅਤੇ ਲੰਬੀ ਉਮਰ ਬਕਸ਼ੇ 😋😋ਸਤਨਾਮ ਵਾਹਿਗੁਰੂ ਬਹੁਤ ਸੋਹਣਾ ਲਿਖਦਾ ਮੇਰਾ ਵੱਡਾ ਵੀਰ😎😋

gagan
Автор

ਦਿਲ ਤੇਰਾ ਵੀ ਟੁੱਟਾ ਏ, ਗੀਤਾ ਵਿੱਚ ਦਿਸਦਾ ਏ ।
ਪਿਆਰ ਤੇਰਾ ਵੀ ਪੰਨੂੰਆਂ ਸੱਚਾ ਸੀ, ਤਾਹੀ ਗੀਤ ਬਣ ਕੇ ਬੀਕਦਾ ਏ ।❤️❤️

jaskaranmavi
Автор

ਬਹੁਤ ਸੋਹਣੀ ਐਲਬਮ, ਖ਼ਾਸ ਕਰਕੇ "ਤੂੰ ਚੰਗੀ ਲਗਦੀ ਹੈ ਪਰ ਅਪਣਾ ਵਿਆਹ ਨ੍ਹੀ ਹੋਣਾ " ਬਹੁਤ ਹੀ ਸੋਹਣਾ ਤੇ

sultangill
Автор

ਤੂੰ ਪਤਾ ਨੀ ਕਿਹਨੂੰ ਚਾਹੁੰਨਾ,
ਪਰ ਮੈਂ ਤਾਂ ਤੈਨੂੰ ਚਾਹੁੰਨੀ ਆ।
ਇੱਕ ਵਾਰ ਨਿਰਵੈਰ ਮਿਲਜੇ,
ਮੈ ਪੀਰ ਮਨਾਓਨੀ ਆ ।🖤

SharanMehton
Автор

ਬਹੁਤੇ ਆਸ਼ਿਕ ਰੋਣੇ ਨੇ ਅੱਜ ਨਿਰਵੈਰ ਦੀ ਐਲਬਮ ਸੁਣ ਕੇ 😢😢
ਸੱਚਾ ਪਿਆਰ ਕਰਨਾ ਸਿੱਖਣਾ ਤਾਂ ਸਿੱਖ ਸੱਜਣਾ ਨਿਰਵੈਰ ਦੇ ਗੀਤਾਂ ਤੋਂ
ਐਵੇਂ ਨਹੀਂ ਆਸ਼ਿਕ ਬੰਦੇ ਛੇੜੀ ਦੇ ਗੱਲ ਦਿੱਲ ਤੇ ਲਾ ਲੈਂਦੇ 🥺🥺🤞🤞
ਨਹੀਂ ਰੀਸਾਂ ਵੀਰ ਤੇਰੀਆਂ ❤ love you nirvair ਵੀਰ 🥺

cric.shorts
Автор

ਕੋਈ ਤਾਂ ਘਟਨਾ ਨਿਰਵੈਰ ਨਾਲ ਵਾਪਰੀ ਏ ਨਹੀਂ ਏਨੀ ਬਖੂਬੀ ਨਾਲ ਕੌਣ ਲਿਖ ਸਕਦਾ ❤

Manjinder
Автор

ਪਹਿਲਾਂ ਸਰਤਾਜ, ਫੇਰ ਮੂਸੇ ਆਲਾ ਤੇ ਹੁਣ ਨਿਰਵੈਰ ❣️ ਰੱਬ ਸਦਾ ਸਲਾਮਤ ਰੱਖੇ ਤੁਹਾਨੂੰ 🥰 ਪਿਆਰ ਨੂੰ ਲਫਜ਼ਾਂ ਚ ਪਰੋ ਕੇ ਐਦਾ ਹੀ ਪੇਸ਼ ਕਰਦੇ ਰਹੋ 😍 ਰੂਹ ਨੂੰ ਸਕੂਨ ਦੇਣ ਲਈ ਧੰਨਵਾਦ 🙏🏻❤

suman
Автор

ਡੂੰਗਾ ਨਿਰਵੈਰ ਬੜਾ ਏ
ਗੀਤਾਂ ਵਿੱਚ ਗਾ ਨੀ ਹੋਣਾ 🥀💯

SahilKhan-egwi
Автор

Gal ishq di kre tu ishq skha k jau ga, ਨਫਰਤ kinu ਕਹਿੰਦੇ ਸ਼ਬਦ ਮੁੱਕਾ k jau ga, tute dil t geet ਬਣਾਤੇ ਆਵਦਾ ਦਿਲ ਕਦੇ ਦਿੱਖਈਆ e ਨਈ, ਆਸ਼ਕਾਂ ਲਈ m schi dsa hje ਤਾਈਂ ਕੁੱਝ likhya hi ਨਈ ❤❤❤ ਨਿਰਵੈਰ ਬਰੋ ਤੇਰੇ ਲਈ 💯💯❤✍️✍️

ManavKumar-qf
Автор

ਇਦਾ ਫੇਰ ਉਹਲੇ ਹੀ ਚੰਗੇ, ਜਾਂ ਫਿਰ ਮੂਹਰੇ ਜੇ ਹੋਈ ਏ ਅੱਧੇ ਜੇ ਕੀ ਹੋਣਾ ਏ ਹੋਈਆਂ ਪੂਰੇ ਜੇ ਹੋਈ ਏ, ਡੂੰਘਾ ਨਿਰਵੈਰ ਬੜਾ ਏ ਗੀਤਾ ਵਿਚ ਗਾ ਨਹੀਂ ਹੋਣਾ, ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨਹੀਂ ਹੋਣਾ ❤❤😢

mukhtiyarSingh-ck
Автор

ਇੱਕ ਨਿਰਵੈਰ ਜੋ ਇਸ਼ਕ ਨੂੰ ਇਸ਼ਕ ਵਾਂਗ ਕਰਨਾ ਸਿਖਾਉਂਦਾ

samandeepsingh
Автор

ਓ ਪੰਨੂਆ! ਕਿੱਥੇ ਗੁੰਮ ਜਾਂਦਾ ਏ। ਤੇ ਜਦੋਂ ਆਉਂਦਾ ਐ ਫੇਰ ਕੰਮ ਕਾਰ ਛਡਾ ਦਿੰਦਾ ਐ ਘਰੋਂ ਪਤਾ ਕਿੰਨੀਆਂ ਗਾਲ੍ਹਾਂ ਪੈਂਦੀਆਂ। ਸਾਰਾ ਦਿਨ ਫ਼ੇਰ ਤੇਰੇ ਗਾਣੇ ਚੱਲੀ ਜਾਂਦੇ। ❤❤❤❤❤

suresha
Автор

ਬਾ ਕਮਾਲ ਲਿਖਦਾ ਸੱਜਣ ਸਾਡਾ ❣️
ਹੁਨਰ ਆ Nirvair ਦਾ ਲਿਖਤਾਂ ਤੇ 🌸
ਜਜਬਾਤਾਂ ਨੂੰ ਕਲਮ ਨਾਲ ਅਲਫਾਜ਼ ਦਵੇ 🙌
ਸ਼ੂ ਜਾਂਦੀ ਅਵਾਜ ਜਦ ਮੈਂ ਸੁਣਦੀ ਏ🧿☺️

DeepKaur-
Автор

Viah ni hona
In love
Bin daseya
My favourite song album💯🌺

Hellomusic
Автор

ਗਾਣੇ ਕਾਹਦੇ .. ਸ਼ਾਇਰੀ ਦੀ ਕਿਤਾਬ ਹੀ ਪੇਸ਼ ਕਰ ਦਿੱਤੀ ! ਜਿਹੜੇ ਜਿਹੜੇ ਮੇਰੇ ਵਰਗੇ ਮੰਨ ਸਮਝਾ ਕੇ ਬੈਠੇ ਸੀ ਉਹਨਾਂ ਸਾਰਿਆਂ ਦੇ ਮੁੜ ਕੇ ਦਿਲ ਧੜਕਨ ਲਾ ਦਿੱਤੇ ਇਹਨਾਂ ਗਾਣਿਆ ਨੇ !! ਬਹੁਤਿਆਂ ਦੇ ਦਿਲ ਦਾ ਵਹਿਮ ਦੂਰ ਹੋ ਗਿਆ ਹੋਣਾ ਕਿ ਭੁੱਲ ਗਏ ਆ ਜਾਣ ਵਾਲਿਆਂ ਨੂੰ !! ਅੱਜ ਫਿਰ ਯਾਦ ਆਈ ਹੋਣੀ ਸਾਰਿਆਂ ਨੂੰ ਬੀਤੇ ਵੇਲਿਆਂ ਦੀ ❤❤😢

officialreetbaljit
Автор

Seriously,
Labna Nirvair jeha ni, gaunde onj bahle ne💯🚩

SukhmanSggu
Автор

ਤੂੰ ਵਾਅਦੇ ਤੋੜੇ ਤੇ ਤੋਹਫ਼ੇ ਮੋੜੇ🫀
ਤੇ ਬਸ ਆਪਣੇ ਵੱਲੋਂ ਨਬੇੜ ਲਿਆ
ਤੂੰ ਜੀ ਆਇਆਂ ਨੂੰ ਕਹਿ ਕੇ ਸੱਜਣਾ
ਕਿਉਂ ਦਿਲ ਦਾ ਬੂਹਾ ਭੇੜ ਲਿਆ🥰
ਏਥੇ ਬੰਦਾ ਮਿੱਟੀ ਹੋ ਜਾਂਦਾ ਏ
ਪਰ ਰਿਸ਼ਤੇ ਕਦੇ ਵੀ ਖ਼ਾਕ ਨੀ ਹੁੰਦੇ
ਇੱਕ ਗੱਲ ਯਾਦ ਰੱਖੀਂ ਸੱਜਣਾ
ਰੂਹਾਂ ਦੇ ਕਦੇ ਤਲਾਕ ਨੀ ਹੁੰਦੇ...!!

#ਰੂਹਾਂ_ਦੇ_ਰਿਸ਼ਤੇ 🥀🍂

satwindermangat-
Автор

ਬਹੁਤ ਸੋਹਣਾ ਲਿਖਿਆ .... ਇਹ ਦਿਲ ਦੀਆ ਗੱਲਾਂ ਸਿਰਫ਼ ਨਿਰਵੈਰ ਪੰਨੂ ਹੀ ਸਮਜ ਸਕਦਾ ❤❤

GurleenKaur-zd
Автор

ਸਭ ਨਜ਼ਰਾਂ ਦੇ ਧੋਖੇ ਨੇ, ਇਥੇ ਚੇਹਰੇ ਕਦੇ ਵੀ ਪੜੇ ਨੀ ਜਾਂਦੇ, ਉਂਝ ਵਫ਼ਾਦਾਰ ਤਾਂ ਸਾਰੇ ਹੀ ਹੁੰਦੇ, ਬੱਸ ਜਿੰਨਾ ਚਿਰ ਫੜੇ ਨੀ ਜਾਂਦੇ❤️❤️

Gagangill