MAJESTIC (Album) Nirvair Pannu | Juke Dock

preview_player
Показать описание
MAJESTIC [Full Album]

1. Video Call (00:00)
2. Sohniya (02:55)
3. Parche (06:40)
4. Andaaz (08:44)
5. Hasse (11:20)
6. Naa Bolda (13:30)
7. Khwaab (15:49)

VIDEO CALL
Singer/Lyrics/Composer - Nirvair Pannu
Music - Prodgk

SOHNEYA
Singer/Lyrics/Composer - Nirvair Pannu
Music - Deol Harman

PARCHE
Singer - Nirvair Pannu
Music - Mxrci
Lyricist - Karan Thabal

ANDAAZ
Singer/Lyrics/Composer - Nirvair Pannu
Music - Sharan Shergill

HASSE
Singer/Composer - Nirvair Pannu
Music/Lyrics - Deol Harman

NAA BOLDA
Singer - Nirvair Pannu
Music - Deol Harman
Lyricist - Karan Thabal

KHWAAB
Singer/Lyrics/Composer - Nirvair Pannu
Music - Prodgk

Publicity Design : The Divine Media
Business Manager : Jatinder Pal Singh
Producer : Jagjit Singh Dhillon & Sukhjit Singh Dhillon

Label : JUKE DOCK
Enquiry No. +91 7307800101

Enjoy And Stay Connected With Us📲

#majestic #nirvairpannu #jukedock #album
Рекомендации по теме
Комментарии
Автор

🌄ਸਵੇਰੇ। - nirvair pannu ❤
🌞ਦੁਪਹਿਰੇ। - nirvair pannu 🧡
🌅ਸ਼ਾਮ। - nirvair pannu 💚
🌛ਰਾਤ। - nirvair pannu 💙
😊Happy - nirvair pannu 💜
😢Sad. - nirvair pannu 🤎
😡 Angry.- nirvair pannu 🖤

AulakhAmbarsariya
Автор

ਕੋਈ ਸ਼ਬਦ ਨਹੀਂ ਹੈ ਵੀਰੇ ਤੇਰੀ ਕਲਮ ਲਈ ਬਾ ਕਮਾਲ nirvair Veera ❤️🤍❤️😍❤️ always favourite person ❤❤

Dhadibaldeepkaurdeep
Автор

ਸਾਰੀ ਐਲਬਮ ਮੈ ਤੇ ਅੱਖਾਂ ਬੰਦ ਕਰਕੇ ਸੁਣੀ ਬੁਹਤ ਹੀ ਵਧੀਆ ਅਨੰਦ ਆ gye a ਘੈਂਟ ਮਿਊਜ਼ਿਕ ਸਿਰਾ💗🌺💮👌🏻✨🌸🌟👍🏻💥💯👏🏻

Arsh._.dosanjh
Автор

ਕੋਈ ਤੋੜ ਨਹੀਂ ਤੇਰੇ ਗਾਣਿਆ ਦਾ ਵੀਰ ...ਦਸੋ ਸਾਰੇ ਜਜ਼ਬਾਤ ਹੈ ਲਿਖ ਦਿੱਤੇ ਨੇ ਸਾਰੇ

ranjit_khehra
Автор

ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੀ❤🙏🙌

Flopstudio
Автор

ਵੇ ਸੁਣ ਨਿਰਵੈਰ…🤍🧿

ਤੇਰੇ ਨਾਲ ਪ੍ਰੀਤਾਂ…💫
ਮੈਂ ਕਰਾ ਉਡੀਕਾਂ……🥀

kaur..
Автор

❤❤👐🏻👐🏻👐🏻👐🏻👐🏻
ਮਾਂ ਕਹਿੰਦੀ ਭੁਗਤਨ ਗੇ ਓਹ ਲੋਕ ਜਿੰਨਾ ਨੇ ਤੈਨੂੰ ਤੋੜਿਆ
ਮੈਂ ਕਿਹਾ ਹੋ ਸਕਦਾ
ਫਿਲਹਾਲ ਮੈਂ ਭੁਗਤ ਰਹੀ ਆ

anjalikaur
Автор

ਮੈਂ ਨੀਂ ਕਹਿੰਦੀ ਤੂੰ ਰੱਬ ਆ...
ਪਰ ਮੇਰੀ ਮਾਂ ਪਿਓ ਤੋਂ ਬਾਅਦ ਸਭ ਆ...🌸🧿🫶🏻🍁

anjalikaur
Автор

ਹਰ ਇੱਕ ਦੇ ਦਿਲ ਦੇ ਜਜ਼ਬਾਤ ਬਾਰੇ.... ਨਿਰਵੈਰ.. ਦੇ ਗੀਤ ਗੱਲ ਕਰਦੇ ਨੇ

Kirat_-
Автор

ਤੈਨੂੰ ਪੌਣ ਦਾ ਖ਼ਵਾਬ ਕੀਤੇ ਮੁੱਕ ਹੀ ਨਾ ਜਾਵੇ, , , ❤❤

expensivevlogs
Автор

ਲਾਈਕ ਸਿਰਫ ਇੱਕ ਵਾਰੀ ਹੁੰਦਾ, ਮੇਰਾ ਬਸ ਚੱਲਦਾ ਤਾ ਮੈ ਕਰੌੜਾ ਅਰਬਾ ਵਾਰੀ ਲਾਇਕ ਕਰਨਾ ਸੀ ਇੰਨਾ ਦੇ ਗੀਤਾ ਨੂੰ❤️

lovelyworld
Автор

ਲੀੜੇ ਲਿੱਬੜੇ ਨੇ ਪਰ, , ਕਿਰਦਾਰ ਨੀ ਲਬੇੜੇ, , 💯

Navsardar-
Автор

ਜੇ ਤਾਰੀਫ਼ ਲਈ ਲਫਜ਼ ਹੁੰਦੇ ਤਾਂ ਕੋਸ਼ਿਸ਼ ਕਿਉਂ ਕਰਦਾ ਬੇਜ਼ੁਬਾਨ ਰਹਿਣ ਦੀ ❤❤❤ pannu ❤❤

SukhmanpreetSingh-kzsn
Автор

ਜੇ ਨਿਰਵੈਰ ਨਾ ਹੁੰਦਾ..
ਕਿਸੇ ਨੂੰ ਅਸਲ ਮੁਹੱਬਤ ਦਾ ਪਤਾ ਹੀ ਨੀ ਲੱਗਣਾ ਸੀ..❤🙌🏻

harwindersingh
Автор

ਇੱਕ ਆਸ ਬਚੀ ਏ ਓਹਦੇ ਆਉਣ ਦੀ...
ਬਾਕੀ ਸਬ ਮੁੱਕ ਗਿਆ🥺
ਬਹਾਰ ਸੀ ਓਹਦੇ ਨਾਲ ਹੀ ❤️
ਪਰ ਹੁਣ ਦਿਲ ਦਾ ਬਾਗ਼ ਸੁੱਕ ਗਿਆ 🥀💔

~ਗੁਰਕਿਰਨ

k_
Автор

ਜ਼ਜ਼ਬਾਤਾਂ ਨੂੰ ਸ਼ਬਦਾਂ ਚ ਬਿਆਨ ਕਰਕੇ ਤਾਰੀਫ਼ ਕਰਨ ਲਈ ਸ਼ਬਦ ਹੀ ਮੁਕਾ ਤੇ ❤❤
ਤਾਹੀਂ ਤਾਂ ਹਮੇਸ਼ਾ ਦਿਲ ਦੇ ਸਭ ਤੋਂ ਨੇੜੇ ਰਹਿੰਦਾ ❤
ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਕਲਾਕਾਰ "ਨਿਰਵੈਰ ਪੰਨੂੰ"
ਬਹੁਤ ਬਹੁਤ ਪਿਆਰ ਤੇ ਸਤਿਕਾਰ ❤

ZindabadZindagi-jxir
Автор

ਅੰਦਾਜ਼ ਗਾਣੇ ਦਾ music ਬਹੁਤ ਘੈਂਟ ❤ ਬਾਕੀ ਵੀ ਸਿਰਾ

msukhtoor
Автор

eda ni tusi dil'aan ch raaj krdey, tusi tan Rabb dey jaaye ho!
Keep moving the world with your music, ਨਿਰਵੈਰ!🤍

ish
Автор

Duniya te koi shab hi ni nirvair di tarif krn nuu sare words chote pe jnde nee…❤❤❤❤❤❤❤❤

GurmehakNabha
Автор

ਬਾਈ ਦਿੱਲ ਨੂੰ ਸ਼ਕੂਨ ਮਿਲ ਗਿਆ ❤❤ ਤੇਰਾsong ਸੁਣ ਕੇ ਪੁਰਾਨਾ ਸੱਬ ਯਾਦ ਆ ਗਿਆ❤❤ ਕਾਸ ਓ ਸਬ ਸੱਚ ਹੋਂ ਜਾਂਦਾ ਜੋ ਸੋਚਿਆ ਸੀ ਲਾਈਫ਼ ਵਿੱਚ 🌹🥀🥹🥹😭 ਸਿਮਰਨ …?

sajankumar-tvpe