L.B.E (Album) Nirvair Pannu | Juke Dock

preview_player
Показать описание
L.B.E (Little Bit Of Everything)
[Full Album]

1. Nazran (00:00)
2. Barfest (03:35)
3. Akhan (05:44)
4. Khoobia (08:13)
5. Peedan (10:38)
6. Khyaal (14:15)
7. Laara (17:02)

NAZRAN
Singer/Lyricist/Composer : Nirvair Pannu
Music : Mxrci

BARFEST
Singer : Nirvair Pannu
Lyricist : Pagga
Music : Mxrci

AKHAN
Singer : Nirvair Pannu
Lyricist : Pagga
Music : Prodgk

KHOOBIA
Singer : Nirvair Pannu
Lyricist : Karan Thabal
Music : Mxrci

PEEDAN
Singer/Lyricist/ Compser : Nirvair Pannu
Music : Rb Khera

KHYAAL
Singer/Lyricist/Composer : Nirvair Pannu
Music : Mxrci

LAARA
Singer/Composer : Nirvair Pannu
Lyricist/Music : Deol Harman

Publicity Design : Raman Lohat
Producer : Jagjit Singh Dhillon & Sukhjit Singh Dhillon

Label : JUKE DOCK
Enquiry No. +91 7307800101

Enjoy And Stay Connected With Us📲

#nirvairpannu #jukedock #album
Рекомендации по теме
Комментарии
Автор

Give Your Feedback In form Of LIKE👍COMMENT📥SHARE📲
Subscribe Us For More Updates🎵🎶

JukeDock
Автор

ਨਿਰਵੈਰ ਬਾਈ ਹਰ ਵਾਰ ਦਿੱਲ ਜਿੱਤ ਲੈਂਦਾ 🥺❤️ ਨਿਰਵੈਰ ਨੇ ਹੀ ਸਮਝਾਇਆ ਕਿ ਇਸ਼ਕ ਕੀ ਚੀਜ਼ ਏ 🤍 ਸੋਬਰਤਾ ਤੇ ਸੱਚਾ ਸੁੱਚਾ ਇਸ਼ਕ ਨਿਰਵੈਰ ਦੇ ਗਾਣਿਆਂ ਵਿੱਚ ਇ ਏ 🧿🥺🫶🏼

SimranBadwal-zhiz
Автор

ਬਹੁਤ ਹੀ ਸਾਫ ਸੁਥਰੀ ਗੀਤਕਾਰੀ ਵਾਹਿਗੁਰੂ ਜੀ ਚੜਦੀਕਲਾ ਚੋ ਰੱਖੇ ਵੀਰ ਨੂੰ

Dalvirbajwa
Автор

ਬਿਨਾਂ ਸੁਣੇ ਤੋਂ ਤੇਰਾ ਹਰੇਕ ਗੀਤ ਐਲਬਮ ਮੈਂਨੂੰ ਪਸੰਦ ਏ..ਨਿਰਵੈਰ ਸੱਚੀਂ ਸੋਹਣਿਆਂ ਸਰਦਾਰਾਂ ਮੇਰੇ ਕੋਲ ਹਰ ਵਾਰੀ ਕੋਈ ਲਫਜ਼ ਨਹੀਂ ਹੁੰਦਾ ਤੇਰੇ ਗੀਤਾਂ ਤੇਰੀ ਲਿਖਤ🖋ਦੀ ਤਾਰੀਫ਼ ਕਰਨ ਲਈ ♥️♥️ਦੀਪ ਸੱਲ੍ਣ🥀

sandeepsalhansalhan
Автор

ਦੂਸਰੇ ਗੀਤ ਚ ਢਾਡੀ ਦਇਆ ਸਿੰਘ ਦਿਲਬਰ ਜੀ ਦੀ ਗੱਲ ਹੋਈ, ਬਹੁਤ ਸੋਹਣਾ ਗੀਤ ❤️ ਵਧਾਈ ਦੇ ਪਾਤਰ ਓ ਨਿਰਵੈਰ ਵੀਰੇ ❤️ ਜਿਉਂਦੇ ਰਹੁ

mndp
Автор

ਸੁਪਨੇ ਵਿੱਚ ਗੇੜਾ ਲਾਉਨੀ ਏ ਤੂੰ
ਦੱਸ ਖਾ ਮੇਰੀ ਜ਼ਿੰਦਗੀ ਚ ਆਉਣ ਏ ਕੇ ਨੀ
ਉਝ ਮੈਨੂੰ ਤੇਰੀ ਯਾਦ ਤਾਂ ਨਿੱਤ ਹੀ ਆਉਂਦੀ ਏ
ਦੱਸ ਖਾ ਤੈਨੂੰ ਸਾਡੀ ਯਾਦ ਆਉਂਦੀ ਏ ਕੇ ਨਹੀਂ
ਤੈਨੂੰ ਦਿਲ ਦੀਆਂ ਕਹਿਣ ਨੂੰ ਬੜਾ ਜੀ ਕਰਦਾ
ਦੱਸ ਖਾ ਤੂੰ ਵੀ ਮੈਨੂੰ ਕੁਝ ਕਹਿਣਾ ਏ ਕੇ ਨਹੀਂ❤preet✍🏻

ਮਾਲਵਾਬੈਲਟਪੱਕੀਰੋਡਨਾਲਯਾਰੀ
Автор

ਨਾ ਜਖਮ ਭਰੇ
ਨਾ ਸ਼ਰਾਬ ਸਹਾਰਾ ਹੋਈ
ਨਾ ਤੂੰ ਮਿਲੀ
ਨਾ ਮੁਹੱਬਤ ਦੁਬਾਰਾ ਹੋਈ 😢

arshmansa
Автор

ਤੇਰੇ ਅੰਦਰ ਪਿਆਰ ਹੋਉਗਾ ❤️
ਮੇਰੇ ਅੰਦਰ ਬਸ ਪੀੜਾ ਹੀ ਨੇ 😇

sampreet
Автор

ਬਹੁਤ ਦਿਨਾਂ ਦੀ ਉਡੀਕ ਕਰ ਰਹੇ ਸੀ ਵਹਾ ਜੱਟਾ ਕਿਆ ਬਾਤਾਂ ਨੇ ਸਿਰਰਾ ਜਾਨ ਨਿਰਵੈਰ ਪੰਨੂ ਜੀ❤

BansaSingh-ifqf
Автор

ਨਿਰਵੈਰ ਬਾਈ ਦੇ ਗੀਤ ਅਲੱਗ ਕੁਆਲਟੀ ਦੇ ਆ ਜੀਦਾ ਕਿਸੇ ਨਾ ਕੋਈ ਮੁਕਾਬਲਾ ਨੀ ਸਾਫ ਸੁਥਰੀ ਗਾਇਕੀ ਅਤੇ ਬੁਲੰਦ ਆਵਾਜ਼❤

gurpalsinghdhillon
Автор

ਰੂਹ ਨੂੰ ਰੂਹ ਤੱਕ ਮਿਲਾਉਣ ਵਾਲੇ ਗੀਤ✍🏻ਬਹੁਤ ਹੀ ਖੂਬ ਲਿਖਿਆ ਨਿਰਵੈਰ ਨੇ…❤❤

DeepakKumar-ekxg
Автор

ਜਦੋਂ ਪਿਆਰ ਤੇਰਾ ਸਾਨੂੰ ਮਿਲ ਜਾਣਾ
ਉਦੋਂ ਰੱਬ ਦੀ ਖ਼ਾਸ ਨਿਆਮਤ ਹੋਣੀ ਦੇਖੀ ♥️ ✨ Nirvair Bai 💫❤❤

happysran
Автор

ਉਹ ਆਖੇ ਤੈਨੂੰ ਇਸ਼ਕ ਨਹੀਂ ਆਉਂਦਾ ਉਹਨੂੰ ਆਉਂਦਾ ਉਹ ਦੱਸੇ ਵੀ, ,
ਤੇ ਮੈਂ ਕਿੰਨੇ ਦੱਸ ਲੁਤਫ ਸੁਣਾਵਾ ਸੁਣ ਵੀ ਲਵੇ ਪਰ ਹੱਸੇ ਵੀ।।

ਚਲ ਮੰਨ ਲਿਆ ਮੈਂ ਪਿਆਰ ਵਿੱਚ ਢਿੱਲਾ‌ ਉਸ ਹੱਖ ਡੋਰਾਂ ਉਹ ਕੱਸੇ ਵੀ, ,
ਤੇ ਜੇ ਆਖੇ ਮੈਨੂੰ ਵੱਸ ਵਿੱਚ ਰੱਖਣਾ ਰਹਿ ਪੈਨੇ ਉਹ ਰੱਖੇ ਵੀ..!!
✍️❤️‍🩹

jawandasaab
Автор

ਵੀਰ ਨਿਰਵੈਰ ਪੰਨੂੰ ਸੀਰਾ ਬਾਈ ਜੀ ਜੇ ਕਿਤੇ ਬਾਈ ਦੇ ਦਰਸ਼ਨ ਹੋ ਜਾਣ ਤਾਂ ਮੇਰਾ ਸੁਪਨਾ ਪੂਰਾ ਹੋਜੇ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

AmanDeepsingh-vhpi
Автор

Hun tnu milne da mera chaaw reh gya ae………. jive ujhde vehde ch koi vasda beh gya ae❣️🥰👌🏻👌🏻👌🏻. Waah vire kya likhya👏🏻👏🏻

davindersharma
Автор

ਤੇਰੇ ਅੰਦਰ ਪਿਆਰ ਹੋਏਗਾ ਮੇਰੇ ਅੰਦਰ ਪੀੜਾਂ ਹੀ ਨੇ♥️🥀 Heart touching❤ Nirvair all tym favorite❤

NavreetMand
Автор

ਨਿਰਵੈਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਤੇ ਤੁਹਾਨੂੰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗਣ ਦੇਣ 🙏💝✨🤗

lovejotkaur
Автор

ਐਵੇਂ ਹੀ ਜ਼ਖ਼ਮ ਤਾਜ਼ੇ ਕਰਦਾ ਰੇਹਾ ਕਰ ਨਿਰਵੈਰਾ ਬਹੁਤ ਚੰਗਾ ਲੱਗਦਾ ਹੈ ❤

vikrambazigar
Автор

ਤੁਹਾਡਾ ਦੋਨਾਂ ਤੋਂ ਇਲਾਵਾ ਕਿਸੇ ਨੂੰ ਸੁਣਨ ਨੂੰ ਜੀ ਨੇ ਕਰਦਾ ਦਿਲ ਕੇਂਦਾ ਬਸ ਨਿਰਵੈਰ ਪਨੂੰ ਤੇ ਤਰਸੇਮ ਭਾਈ ਨੂੰ ਸੁਣੀ ਜਾਵਾ ❤❤❤

Sidhusabb-
Автор

ਨਿਰਵੈਰ ਵੀਰੇ ਤੇਰਾ ਗੀਤ ਤਾ ਮੈਨੂੰ ਬਹੁਤ ਖੁਸ਼ੀ ਪਾਰਾ ਇਤਝਾਰ ਰਹਿਦਾ

LovejitKaurBangan