Akhiyan - Nirvair Pannu (Official Video) Arsh Heer | Juke Dock

preview_player
Показать описание
JUKE DOCK Presents New Music Video AKHIYAN By NIRVAIR PANNU

Subscribe to our channel for new songs @JukeDock

Song - Akhiyan
Singer/Lyrics/Composer - Nirvair Pannu
Music - Arsh Heer
Female Artist - Navkiran Bhathal
Director - Kartoon
Co-Director - Tejvir Deol & Gur Pahul
Assistant Director - Lovely Everlast & Armaan
Editor - Gobindpuriya
DI - Roast N Render
DOP - Garry Singh
Focus Puller - Money
Gaffer - Sanam Thakkur
Camera Assistant - Happy
Production - Quicksilver Productions
Still & Making - Team Everlast Works
Production Manager - Sukwinder Singh
Production Assistant - Armaan, Love & Anuj
Hair style - Ashish
Makeup - Anujusta
Costume - Lilly & Arzoo Creations
Art - Romi Arts
Publicity Design - The Divine Media
Business Manager - Jatinder Pal Singh
Producer - Jagjit Singh Dhillon & Sukhjit Singh Dhillon

Label - JUKE DOCK
Enquiry No. +91 7307800101

Enjoy And Stay Connected With Us📲

#akhiyan #nirvairpannu #jukedock #officialvideo #prime #album ​
Рекомендации по теме
Комментарии
Автор

Give your feedback in form of LIKE👍 COMMENT📥 SHARE📲
Subscribe us for more updates🎵

JukeDock
Автор

ਕੋਈ ਪੰਜਾਬੀ ਕੁੜੀ ਨਹੀ ਹੋਣੀ ਜਿਹੜੀ ਪੰਜਾਬੀ ਭਾਸ਼ਾ ਨੂੰ ਸਮਝਦੀ ਹੈ ਉਹ ਨਿਰਵੈਰ ਦੀ ਫੈਨ ਨਾ ਹੋਵੇ, , ❤❤❤❤
ਇਕਲੋਤਾ ਸਿੰਗਰ ਜਿਹੜਾ ਕੁੜੀਆਂ ਦੇ ਪੱਖ ਵਿੱਚ ਗਾਉਂਦਾ

JasspreetKaur-cj
Автор

ਡੂੰਘਾ ਨਿਰਵੈਰ ਬੜਾ ਏ ਗੀਤਾਂ ਵਿੱਚ ਗਾ ਨੀ ਹੋਣਾ❤❤

GurleenKaur-ts
Автор

ਲੱਭਣਾ ਨਿਰਵੈਰ ਜੇਹਾ ਨਹੀਂ ਗਾਉਂਦੇ ਉਂਝ ਬਹੁਤੇ ਨੇ ❤❤

cric.shorts
Автор

ਜਿਹੜੇ ਵੀ ਮੇਰਾ ਕਮੈਂਟ ਪੜ੍ਹ ਰਹੇ ਆ ਰੱਬ ਉਹਨਾਂ ਦੇ ਮਾਂ ਪਿਉ ਨੂੰ ਖੁਸ਼ੀ ਅਤੇ ਲੰਬੀ ਉਮਰ ਬਕਸ਼ੇ 😋😋ਸਤਨਾਮ ਵਾਹਿਗੁਰੂ ਬਹੁਤ ਸੋਹਣਾ ਲਿਖਦਾ ਮੇਰਾ ਵੱਡਾ ਵੀਰਾ ਨਿਰਵੈਰ😎😋

gagan
Автор

ਨਿਰਵੈਰ ਬਾਈ ਆਸ਼ਕਾਂ ਦਾ ਪੀਰ ਹੈ ਜੋ ਜੋ ਮੰਨਿਆ ਉਹ ਕੋਮੇਟ ਤੇ ਤਿੰਨ ਵਾਰ ਉਂਗਲ ਮਾਰੋ ❤😂 0:07

girmnjotgurjotsingh
Автор

ਬਾਈ ਯਾਰ ਕਯਾ ਗੀਤ ਬਣਾ ਦਿਤਾ . ਪਿੱਛੇ ਜੋ ਡ੍ਰਮ ਦੀ ਆਵਾਜ਼ ਆ ਰਹੀ ਤੇ ਉੱਪਰ ਤੋਂ ਲਿਖਤ ਬਾ ਕਮਾਲ ਆ . ਪਿਛਲੇ 2 ਦਿਨ ਤੋਂ ਲਗਾਤਾਰ ਚਾਲ ਰਿਹਾ . 🥳🥳🥳

devsatnam
Автор

ਜਾ ਤਾਂ ਮੈਂ ਹੋਵਾਂ ਈ ਨਾ ਨੀ, ਜਾ ਫੇਰ ਤੇਰਾ ਹੋਵਾਂ...🕊️❤️

bheemkooner
Автор

ਵੀਰੇ ਦੀ ਵੀਡੀਓ ਬਹੁਤ ਸਾਫ ਤੇ ਗਾਣਾ ਵੀ ਬਹੁਤ ਸਾਫ ਸੁਥਰਾ ਲਿਖਿਆ ਇਸ ਦੀ ਲਿਖਤ ਤੋਂ ਪਤਾ ਲਗਦਾ ਕਿਨੀ ਚੰਗੀ ਸੋਚ ਦਾ ਇਨਸਾਨ ਏ ਵੀਰਾ❤

makhan-jgxu
Автор

ਸਦਾਬਹਾਰ ਨਾਮਾਂ ਵਿੱਚੋਂ ਇੱਕ ਨਾਮ ਹੈ ਨਿਰਵੈਰ ਪੰਨੂੰ 🌸❤

sukhgill
Автор

ਨਿਰਵੈਰ ਬਾਈ ਨੇ ਆਹ ਗਾਣਾ ਗਾਕੇ ਦਿਲ ਨੂੰ ਸੁਕੂਨ ਦਿੱਤਾ। ਮਿਊਜ਼ਿਕ ਵੀ ਪੂਰਾ ਟੱਚ ਕਰਦਾ ਬੋਲਾਂ ਨੂੰ।🎉🎉❤

lakhwantsingh
Автор

ਜਿਹਦਾ ਦਿਲ ਟੁੱਟਿਆ ਹੋਵੇ ਉਹੀ ਲਿਖ ਸਕਦਾ ਜਜ਼ਬਾਤ ਏ ਪਰ ਜੋ ਨਿਰਵੈਰ ਲਿਖਤਾ ਉਹਦੇ ਵਰਗਾ ਕੋਈ ਲੇਖ ਨਹੀਂ ਸਕਦਾ ❤️✍🏻

VishalBhullar
Автор

Nirvair punnu for your time to time in the one 🕐🕜
ਨਿਰਵੈਰ ਪੁੰਨੂੰ ਬਹੁਤ ਵਧੀਆ ਲਿਖਿਆ ਤੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਹੀ ਸਫ਼ਲਤਾ 🎉❤❤❤😊

charanjeet
Автор

*ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ, ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤❤❤

armaxnxtweetzs
Автор

ਵਾਹਿਗੁਰੂ ਨੇ ਬਹੁਤ ਹੀ ਸੋਹਣੀ ਆਵਾਜ਼ ਤੇ ਸੀਰਤ ਨਾਲ ਨਿਵਾਜਿਆ ਹੈ ਨਿਰਵੈਰ ਪੰਨੂ ਨੂੰ 😍🥰🥰

GURPREETSINGH-tjcl
Автор

ਦਿੱਲ ਦੀ ਗੱਲ ਅੱਖਰਾਂ ਚ ਪਰੋ ਲੈਂਦਾ Nirvair ਵੀ ਕਮਲਾ ਸ਼ੋਂ ਲੈਂਦੇ ♥️❣️

DeepKaur-
Автор

ਬਹੁਤ ਸੋਹਣਾ ਸੋਗ ਵਾਈ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ❤❤❤❤

gurditsingh
Автор

Jaan vsdi aa sadi pannu sabb diya likhta ch ❤❤ hamesha uddek rehndi aa Nave nave gitta di ❤🤍 PRIME❤❤

parminderkaur-syni
Автор

ਮੰਨਿਆ ਕੇ ਸੋਹਣੇ ਨਹੀਂ ਹਾਂ ਪਰ ਫਿਰ ਵੀ ਜਚਦੇ ਆ, ਬਹੁਤਿਆਂ ਤੋਂ ਚੰਗੇ ਹੀ ਆ ਏਡੀ ਗੱਲ ਰੱਖ ਦੇ ਆ❤❤❤

kiratkasba
Автор

ਕਿਆ ਬਾਤਾਂ ਨੇ ਜੀ ❤ ਰੂਹ ਨੂੰ ਸਕੂਨ ਮਿਲਦਾ ਨਿਰਵੈਰ ਸੁਣਕੇ 😊❤

harmanbgmi
join shbcf.ru